ਪੰà¨à¨¾à¨¬ ਸਰà¨à¨¾à¨° ਵੱਲà©à¨ ਸà©à¨¬à© ਦ੠ਪà¨à©à© ਵਰà¨à¨¾à¨ ਦ੠ਪਰਿਵਾਰਾਠਲਠà¨à©à¨à¨¨ ਸà©à¨°à©±à¨à¨¿à¨ ਨà©à©° ਯà¨à©à¨¨à© ਬਣਾà¨à¨£ ਲਠà¨à¨ªà¨£à© ਰਾਸ਼ਨ à¨à¨¿à©±à¨ ਵੰਡ ਮà©à¨¹à¨¿à©°à¨® ‘ਮà©à¨°à© ਰਸà©à¨’ ਵਿੱਠਤà©à¨à¨¼à© ਲਿà¨à¨à¨¦à© à¨à¨ ਹà©, à¨à¨¿à¨¸ ਤਹਿਤ ਲà¨à¨à¨ 33.86 ਲੱਠਪਰਿਵਾਰ ਲਾਠਲ੠ਰਹ੠ਹਨ। à¨à¨¸ ਮà©à¨¹à¨¿à©°à¨® ਦਾ à¨à¨¦à©à¨¸à¨¼ ਹਰ ਤਿਮਾਹ੠à¨à¨¾à¨µ 3 ਮਹà©à¨¨à¨¿à¨à¨ ਬਾਠਦ ਪੰà¨à¨¾à¨¬ à¨à¨° ਵਿੱਠà¨à©à©±à¨² 40.48 ਲੱਠਯà©à¨ ਪਰਿਵਾਰਾਠਨà©à©° ਰਾਸ਼ਨ à¨à¨¿à©±à¨à¨¾à¨ ਪà©à¨°à¨¦à¨¾à¨¨ à¨à¨°à¨¨à¨¾ ਹà©à¥¤

ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਠਤ੠à¨à©à¨°à¨¾à¨, ਸਿਵਲ ਸਪਲਾਠਠਤ੠à¨à¨ªà¨¤à¨à¨¾à¨° ਮਾਮਲ੠ਮੰਤਰ੠ਲਾਲ à¨à©°à¨¦ à¨à¨à¨¾à¨°à©à¨à©±à¨ ਦ੠ਠà¨à¨µà¨¾à¨ ਹà©à¨ à¨à¨¸ ਪਹਿਲà¨à¨¦à¨®à© ਤਹਿਤ ਰਾਸ਼ਨ à¨à¨¿à©±à¨à¨¾à¨ ਦ੠ਵੰਡ ਮਿਸ਼ਨ ਮà©à¨¡ ‘ਤ੠à¨à©à¨¤à© à¨à¨¾ ਰਹ੠ਹà©à¥¤

à¨à¨¼à¨¿à¨à¨°à¨¯à©à¨ ਹ੠à¨à¨¿ à¨à¨¸ ਸà¨à©à¨® ਤਹਿਤ ਹਰà©à¨ ਪਰਿਵਾਰ ਨà©à©° à¨à©±à¨ ਰਾਸ਼ਨ à¨à¨¿à©±à¨ ਮਿਲà©à¨à© à¨à¨¿à¨¸ ਨà©à©° à¨à©±à¨ ਪਰਿਵਾਰ ਦà©à¨à¨ à¨à©à¨°à¨¾à¨ ਸਬੰਧ੠à¨à¨¼à¨°à©à¨°à¨¤à¨¾à¨ ਨà©à©° ਪà©à¨°à¨¾ à¨à¨°à¨¨ ਲਠਤਿà¨à¨° à¨à©à¨¤à¨¾ à¨à¨¿à¨ ਹà©à¥¤ à¨à¨¸ à¨à¨¿à©±à¨ ਵਿੱਠਮਹà©à¨¨à¨¾à¨µà¨¾à¨° à¨à¨ªà¨¤ ਲਠਦ੠à¨à¨¿à¨²à©à¨à©à¨°à¨¾à¨® ਦਾਲ, ਦ੠à¨à¨¿à¨²à©à¨à©à¨°à¨¾à¨® à¨à©°à¨¡, à¨à©±à¨ à¨à¨¿à¨²à©à¨à©à¨°à¨¾à¨® ਨਮà¨, 200 à¨à©à¨°à¨¾à¨® ਹਲਦ੠ਪਾà¨à¨¡à¨° ਠਤ੠à¨à©±à¨ ਲà©à¨à¨° ਸਰà©à¨¹à©à¨ ਦਾ ਤà©à¨² ਸ਼ਾਮਲ ਹà©à¥¤ à¨à¨¹ ਰਾਸ਼ਨ à¨à¨¿à©±à¨à¨¾à¨ ਰਾਸ਼à¨à¨°à© à¨à©à¨°à¨¾à¨ ਸà©à¨°à©±à¨à¨¿à¨ à¨à¨à¨, 2013 ਤਹਿਤ ਯà©à¨ ਲਾà¨à¨ªà¨¾à¨¤à¨°à©à¨à¨ ਨà©à©° ਪਹਿਲਾਠਹ੠ਵੰਡ੠à¨à¨¾ ਰਹ੠à¨à¨£à¨ ਤà©à¨ à¨à¨²à¨¾à¨µà¨¾ ਪà©à¨°à¨¦à¨¾à¨¨ à¨à©à¨¤à©à¨à¨ à¨à¨¾ ਰਹà©à¨à¨ ਹਨ।

à¨à¨¹ ਰਾਸ਼ਨ à¨à¨¿à©±à¨à¨¾à¨ ਮਾਰà¨à¨«à©à©±à¨¡ ਵੱਲà©à¨ ਤਿà¨à¨° à¨à©à¨¤à©à¨à¨ à¨à¨¾à¨à¨¦à©à¨à¨ ਹਨ à¨à¨¦à©à¨ à¨à¨¿ à¨à©à¨°à¨¾à¨, ਸਿਵਲ ਸਪਲਾਠਠਤ੠à¨à¨ªà¨¤à¨à¨¾à¨° ਮਾਮਲ੠ਵਿà¨à¨¾à¨ ਵੱਲà©à¨ ਸà©à¨¬à© à¨à¨° ਵਿੱਠਵੰਡ ਨà©à©±à¨à¨µà¨°à¨ ਦ੠ਨਿà¨à¨°à¨¾à¨¨à© à¨à©à¨¤à© à¨à¨¾à¨à¨¦à© ਹà©à¥¤

ਹà©à¨£ ਤੱਠਵੰਡà©à¨à¨ à¨à¨à¨à¨ 33.86 ਲੱਠਰਾਸ਼ਨ à¨à¨¿à©±à¨à¨¾à¨ ਵਿੱà¨à©à¨, ਲà©à¨§à¨¿à¨à¨£à¨¾ 386692 à¨à¨¿à©±à¨à¨¾à¨ ਦ੠ਵੰਡ ਨਾਲ ਮà©à¨¹à¨°à© ਰਿਹਾ à¨à¨¦à¨à¨¿ ਠੰਮà©à¨°à¨¿à¨¤à¨¸à¨° 266112 à¨à¨¿à©±à¨à¨¾à¨ ਦ੠ਵੰਡ ਨਾਲ ਦà©à¨à© ਸਥਾਨ ‘ਤà©, ਪà¨à¨¿à¨à¨²à¨¾ 237320 à¨à¨¿à©±à¨à¨¾à¨ ਦ੠ਵੰਡ ਨਾਲ ਤà©à¨à© ਸਥਾਨ ‘ਤà©, à¨à©à¨°à¨¦à¨¾à¨¸à¨ªà©à¨° 209040 à¨à¨¿à©±à¨à¨¾à¨ ਦ੠ਵੰਡ ਨਾਲ à¨à©à¨¥à© ਸਥਾਨ ‘ਤà©, à¨à¨²à©°à¨§à¨° 195614 à¨à¨¿à©±à¨à¨¾à¨ ਦ੠ਵੰਡ ਨਾਲ ਪੰà¨à¨µà©à¨ ਸਥਾਨ ‘ਤ੠ਠਤ੠ਬਠਿੰਡਾ 194449 à¨à¨¿à©±à¨à¨¾à¨ ਦ੠ਵੰਡ ਨਾਲ à¨à©à¨µà©à¨ ਸਥਾਨ ‘ਤ੠ਹà©à¥¤

à¨à¨¸à© ਤਰà©à¨¹à¨¾à¨ ਫਾà¨à¨¼à¨¿à¨²à¨à¨¾ ਵਿੱਠ165364 ਰਾਸ਼ਨ à¨à¨¿à©±à¨à¨¾à¨ ਦ੠ਵੰਡ à¨à©à¨¤à© à¨à¨, ਸੰà¨à¨°à©à¨° ਵਿੱਠ166102 ਰਾਸ਼ਨ à¨à¨¿à©±à¨à¨¾à¨, ਹà©à¨¸à¨¼à¨¿à¨à¨°à¨ªà©à¨° ਵਿੱਠ184140, ਤਰਨ ਤਾਰਨ ਵਿੱਠ161253, ਸà©à¨°à© ਮà©à¨à¨¤à¨¸à¨° ਸਾਹਿਬ ਵਿੱਠ142995, ਫਿਰà©à¨à¨¼à¨ªà©à¨° ਵਿੱਠ129673, ਮà©à¨à¨¾ ਵਿੱਠ123321, ਮਾਨਸਾ ਵਿੱਠ100371, à¨à¨ªà©à¨°à¨¥à¨²à¨¾ ਵਿੱਠ90616, ਫਤਿਹà¨à©à©à¨¹ ਸਾਹਿਬ ਵਿੱਠ81867, ਫਰà©à¨¦à¨à©à¨ ਵਿੱਠ82808, ਸਾਹਿਬà¨à¨¼à¨¾à¨¦à¨¾ ਠà¨à©à¨¤ ਸਿੰਠਨà¨à¨° ਵਿੱਠ91991, ਪਠਾਨà¨à©à¨ ਵਿੱਠ89596, ਰà©à¨ªà¨¨à¨à¨° ਵਿੱਠ91469, ਬਰਨਾਲਾ ਵਿੱਠ68592, ਮਾਲà©à¨°à¨à©à¨à¨²à¨¾ ਵਿੱਠ55400 ਠਤ੠ਸ਼ਹà©à¨¦ à¨à¨à¨¤ ਸਿੰਠਨà¨à¨° ਵਿੱਠ71614 ਰਾਸ਼ਨ à¨à¨¿à©±à¨à¨¾à¨ ਵੰਡà©à¨à¨ à¨à¨à¨à¨ ਹਨ।

à¨à¨¹à¨¨à¨¾à¨ ਰਾਸ਼ਨ à¨à¨¿à©±à¨à¨¾à¨ ਦ੠ਵੰਡ ਦਾ à¨à¨¦à©à¨¸à¨¼ ਮà©à©±à¨ ਠਨਾਠਨà©à©° à¨à¨¼à¨°à©à¨°à© ਪà©à¨°à©à¨à©à¨¨, à¨à¨¾à¨£à¨¾ ਪà¨à¨¾à¨à¨£ ਵਾਲ੠ਤà©à¨² ਠਤ੠ਮਸਾਲਿà¨à¨ ਵਿੱਠਸ਼ਾਮਿਲ à¨à¨°à¨¨à¨¾ ਹà©, à¨à¨¿à¨¸ ਨਾਲ ਯà©à¨à¨¨à¨¾ ਦ੠ਠਧà©à¨¨ à¨à¨à¨£ ਵਾਲ੠ਪਰਿਵਾਰਾਠਲਠਬਿਹਤਰ ਪà©à¨¸à¨¼à¨à¨¿à¨ à¨à©à¨°à¨¾à¨ ਯà¨à©à¨¨à© ਬਣਾਠà¨à¨¾ ਸà¨à©à¨à©à¥¤

ਵੰਡ ਵਿੱਠਪਾਰਦਰਸ਼ਿਤਾ ਨà©à©° ਯà¨à©à¨¨à© ਬਣਾà¨à¨£, ਦà©à¨¹à¨°à© à¨à¨à¨à¨°à© ਨà©à©° ਰà©à¨à¨£ ਠਤ੠ਸà©à¨à¨¾à¨°à© ਡਿਲà©à¨µà¨°à© ਨà©à©° ਯà¨à©à¨¨à© ਬਣਾà¨à¨£ ਲਠà¨à¨°à©à© ਨà¨à¨¼à¨° ਰੱà¨à© à¨à¨¾ ਰਹ੠ਹà©à¥¤ à¨à¨¼à¨¿à¨²à©à¨¹à¨¾ ਪà©à¨°à¨¸à¨¼à¨¾à¨¸à¨¨, à¨à©à¨°à¨¾à¨, ਸਿਵਲ ਸਪਲਾਠਠਤ੠à¨à¨ªà¨¤à¨à¨¾à¨° ਮਾਮਲ੠ਵਿà¨à¨¾à¨ ਠਤ੠ਸਥਾਨਠਠਧਿà¨à¨¾à¨°à©à¨à¨ ਵੱਲà©à¨ à¨à¨¸ ਯà©à¨à¨¨à¨¾ ਦ੠ਸਫਲਤਾ ਨà©à©° ਯà¨à©à¨¨à© ਬਣਾà¨à¨£ ਲਠਤਾਲਮà©à¨² ਨਾਲ à¨à©°à¨® à¨à©à¨¤à¨¾ à¨à¨¾ ਰਿਹਾ ਹà©à¥¤

à¨à¨¹ ਯà©à¨à¨¨à¨¾ ਹਰ ਯà©à¨ ਪਰਿਵਾਰ ਲਠà¨à©à¨à¨¨ ਸà©à¨°à©±à¨à¨¿à¨ ਯà¨à©à¨¨à© ਬਣਾà¨à¨£ ਸਬੰਧ੠ਸà©à¨¬à¨¾ ਸਰà¨à¨¾à¨° ਦ੠ਦà©à¨°à¨¿à© ਵà¨à¨¨à¨¬à©±à¨§à¨¤à¨¾ ਦਾ ਪà©à¨°à¨¤à©±à¨ ਪà©à¨°à¨®à¨¾à¨£ ਹà©à¥¤ ਮà©à¨à©à¨¦à¨¾ à¨à¨¨à¨à¨«à¨à¨¸à¨ à¨à¨£à¨ ਵੰਡ ਵਿੱਠà¨à¨¨à©à¨¹à¨¾à¨ ਰਾਸ਼ਨ à¨à¨¿à©±à¨à¨¾à¨ ਨà©à©° ਸ਼ਾਮਿਲ à¨à¨°à¨à©, à¨à©à©±à¨à¨®à¨°à© ਠਤ੠ਪà©à¨¸à¨¼à¨£ ਦà©à¨µà¨¾à¨ ਮà©à©±à¨¦à¨¿à¨à¨ ਨà©à©° ਹੱਲ à¨à©à¨¤à¨¾ à¨à¨¾ ਰਿਹਾ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ
- ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੀ…
- ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ…
- ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ‘ਆਪ’ ਨੇ ਬਦਲੀ ਰਣਨੀਤੀ, ਰਾਜਵਿੰਦਰ ਕੌਰ ਥਿਆੜਾ ਦੀ ਥਾਂ ਦੀਪਕ ਬਾਲੀ ਨੂੰ ਸੌਂਪੀ ਜ਼ਿੰਮੇਵਾਰੀ
ਜਲੰਧਰ ਕੈਂਟ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ…
- ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵਿਚਾਲੇ ਪੁਲਿਸ ਵਿਭਾਗ ’ਚ ਕਾਰਵਾਈ, DSP ਹਰਜਿੰਦਰ ਸਿੰਘ ਗਿੱਲ ਵਿਰੁੱਧ ਵੀ ਕਾਰਵਾਈ ਦੀ ਤਿਆਰੀ
ਮਾਨਸਾ ਵਿੱਚ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਕਦਮ…
- ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਝੋਟਾ ’ਤੇ ਮੈਡੀਕਲ ਸਟੋਰ ਮਾਲਕ ਨੇ ਚਲਾਈਆਂ ਗੋਲੀਆਂ, ਵਾਰਦਾਤ ਦੌਰਾਨ ਚਾਰ ਸਾਥੀ ਵੀ ਜ਼ਖ਼ਮੀ
ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ…
- ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਵੇਚਣ ਦਾ ਮਾਮਲਾ ਆਇਆ ਸਾਹਮਣੇ, ਮੈਡੀਕਲ ਸਟੋਰ ਸੀਲ ਕਰਨ ਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ
ਜਲੰਧਰ ਵਿੱਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ…
- ਸਮਾਜਿਕ ਕਾਰਕੁਨ ਦਾ ਕਤਲ ਵੱਡੀ ਤ੍ਰਾਸਦੀ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਵਿੱਚ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ…
- ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ…
- ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਿਰਣਾਇਕ ਪੜਾਅ ਵਿੱਚ ਦਾਖ਼ਲ, ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਨੂੰ ਦਿੱਤੀ ਤੇਜ਼ੀ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਰਣਾਇਕ ਪੜਾਅ ਵਿੱਚ ਦਾਖ਼ਲ ਹੋਣ…
- ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ, ਡੀਆਈਜੀ ਮਾਨਸਾ ਰੇਂਜ
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟਾ ਦੇ ਕਤਲ ਦੀ ਮੁੱਢਲੀ ਜਾਂਚ ਵਿੱਚ ਇਸ ਵਾਰਦਾਤ…