&NewLine;<p class&equals;"wp-block-paragraph"><strong>ਜਲੰਧਰ&sol;ਚੰਡੀਗੜ੍ਹ&sol;ਅਸਾਮ &vert; <&sol;strong>ਭਗਵੰਤ ਸਿੰਘ ਬਾਜੇਕੇ &&num;8216&semi;ਤੇ NSA ਲੱਗ ਗਈ ਹੈ। ਦੱਸ ਦਈਏ ਕਿ ਉਸਨੂੰ ਅਸਾਮ ਵਿਚ ਪੰਜਾਬ ਪੁਲਿਸ ਲੈ ਗਈ ਹੈ&comma; ਜਿਥੇ ਉਸਨੂੰ ਹਿਰਾਸਤ ਵਿਚ ਰੱਖਿਆ ਹੋਇਆ ਹੈ। ਦੱਸ ਦਈਏ ਕਿ ਬਾਜੇਕੇ ਨੂੰ ਜਲੰਧਰ ਵਿਚੋਂ ਗ੍ਰਿਫਤਾਰ ਕੀਤਾ ਸੀ&comma; ਜੋ ਖੇਤਾਂ ਵਿਚ ਪੁਲਿਸ ਤੋਂ ਬਚਣ ਲਈ ਭੱਜ ਗਿਆ ਸੀ&comma; ਜਿਸਨੂੰ ਘੇਰਾ ਪਾ ਫੜ ਲਿਆ ਸੀ&comma; ਉਹ ਬਚਣ ਲਈ ਫੇਸਬੁੱਕ &&num;8216&semi;ਤੇ ਲਾਈਵ ਹੋ ਕੇ ਗਿਆ ਸੀ। <br><br>ਬਾਜੇਕੇ ਅੰਮ੍ਰਿਤਪਾਲ ਦਾ ਸਮਰਥੱਕ ਹੈ ਜੋ ਹਰ ਜਗ੍ਹਾ ਨਾਲ ਰਹਿੰਦਾ ਸੀ। ਉਹ ਫੇਸਬੁੱਕ &&num;8216&semi;ਤੇ ਪ੍ਰਧਾਨ ਮੰਤਰੀ ਬਾਜੇਕੇ ਨਾਂ ਦੀ ਆਈਡੀ ਚਲਾਉਂਦਾ ਹੈ। ਉਸਨੂੰ ਅਸਾਮ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;