&NewLine;<p class&equals;"wp-block-paragraph"><strong>ਫਿਲੌਰ<&sol;strong> &vert; ਐਤਵਾਰ ਵਾਰਡ-10 &&num;8216&semi;ਚ 2 ਮਾਸੂਮ ਬੱਚੀਆਂ ਵੱਲੋਂ ਸਲਫਾਸ ਖਾਣ ਦੇ ਮਾਮਲੇ &&num;8216&semi;ਚ ਪੁਲਿਸ ਨੇ ਮਾਂ ਅਤੇ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਾਂ ਫਰਾਰ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਜਾਂਚ &&num;8216&semi;ਚ ਪਤਾ ਲੱਗਾ ਹੈ ਕਿ ਦੋਵਾਂ ਬੱਚੀਆਂ ਆਯਤ &lpar;4&rpar; ਅਤੇ ਅਲੀਸ਼ਾ &lpar;6&rpar; ਨੂੰ ਉਨ੍ਹਾਂ ਦੀ ਮਾਂ ਹਿਨਾ ਨੇ ਹੀ ਪਤੀ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਤੋਂ ਪੈਸੇ ਲੈਣ ਲਈ ਜ਼ਹਿਰ ਦਿੱਤਾ ਸੀ। ਹਿਨਾ ਦੇ ਪਤੀ ਦੀ ਮੌਤ 3 ਹਫਤੇ ਪਹਿਲਾਂ ਹੀ ਹੋਈ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਨੇ ਫੈਸਲਾ ਕੀਤਾ ਸੀ ਕਿ ਪਿਤਾ ਦੀ ਇੰਸ਼ੋਰੈਂਸ ਅਤੇ ਐੱਫਡੀਆਰ ਦੇ ਪੈਸੇ ਬੱਚੀਆਂ ਦੇ ਨਾਂ &&num;8216&semi;ਤੇ ਜਮ੍ਹਾ ਕਰਵਾਏ ਜਾਣਗੇ। ਪਰਿਵਾਰ ਨੇ ਆਰੋਪ ਲਾਇਆ ਕਿ ਬੱਚੀਆਂ ਨੂੰ ਉਨ੍ਹਾਂ ਦੀ ਮਾਂ ਹਿਨਾ ਨੇ ਜ਼ਹਿਰ ਦਿੱਤਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਲੀਸ਼ਾ ਦਾ ਡੀਐੱਮਸੀ ਲੁਧਿਆਣਾ &&num;8216&semi;ਚ ਇਲਾਜ ਚੱਲ ਰਿਹਾ ਹੈ। ਬੱਚੀਆਂ ਦੇ ਦਾਦਾ ਗਿਆਨ ਚੰਦ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਘਰੋਂ ਬਾਹਰ ਗਏ ਹੋਏ ਸਨ&comma; ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨੂੰਹ ਨੇ ਦੋਵਾਂ ਬੱਚੀਆਂ ਨੂੰ ਜ਼ਹਿਰ ਦੇ ਦਿੱਤਾ ਹੈ।<&sol;p>&NewLine;&NewLine;&NewLine;&NewLine;<h4 class&equals;"wp-block-heading">ਅਲੀਸ਼ਾ ਨੇ ਜਦੋਂ ਮਨ੍ਹਾ ਕੀਤਾ ਤਾਂ ਮਾਂ ਨੇ ਕਿਹਾ- ਦਵਾਈ ਹੈ ਖਾ ਲਓ<&sol;h4>&NewLine;&NewLine;&NewLine;&NewLine;<p class&equals;"wp-block-paragraph">ਦੋਵਾਂ ਬੱਚੀਆਂ ਦੀ ਹਾਲਤ ਵਿਗੜਣ &&num;8216&semi;ਤੇ ਹਸਪਤਾਲ ਲਿਜਾਂਦੇ ਸਮੇਂ ਆਯਤ ਨੇ ਦਮ ਤੋੜ ਦਿੱਤਾ। ਅਲੀਸ਼ਾ ਨੇ ਦੱਸਿਆ ਕਿ ਦੋਵਾਂ ਭੈਣਾਂ ਨੇ ਜ਼ਹਿਰ ਖਾਧਾ ਨਹੀਂ ਬਲਕਿ ਪਹਿਲਾਂ ਮਾਂ ਨੇ ਛੋਟੀ ਭੈਣ ਨੂੰ ਜ਼ਹਿਰ ਦੀਆਂ ਗੋਲੀਆਂ ਖਿਲਾਈਆਂ&comma; ਫਿਰ ਉਸ ਨੂੰ ਖਾਣ ਲਈ ਕਿਹਾ। ਅਲੀਸ਼ਾ ਨੇ ਜਦੋਂ ਮਨ੍ਹਾ ਕੀਤਾ ਤਾਂ ਮਾਂ ਨੇ ਦਵਾਈ ਕਹਿ ਕੇ ਉਸ ਨੂੰ ਵੀ ਜ਼ਬਰਦਸਤੀ ਜ਼ਹਿਰ ਦੇ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਨੋਟ &&num;8211&semi; ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong> ਟੈਲੀਗ੍ਰਾਮ &&num;8216&semi;ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ<&sol;strong><a href&equals;"https&colon;&sol;&sol;t&period;me&sol;punjabibulletin"><strong> https&colon;&sol;&sol;t&period;me&sol;punjabibulletin<&sol;strong><&sol;a><strong>&rpar;<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;