à¨à©à¨°à¨¦à¨¾à¨¸à¨ªà©à¨°, 1 ਨਵੰਬਰ | à¨à¨¼à¨¿à¨²à© ਦ੠ਡà©à¨°à¨¾ ਬਾਬਾ ਨਾਨਠਦ੠à¨à©±à¨ ਪਿੰਡ ਵਿੱਠà¨à©à¨²à© à¨à©±à¨²à¨£ ਦਾ ਮਾਮਲਾ ਸਾਹਮਣ੠à¨à¨à¨ ਹà©à¥¤ à¨à¨¸ à¨à©à¨²à©à¨¬à¨¾à¨°à© ਵਿਠà¨à©±à¨ ਨà©à¨à¨µà¨¾à¨¨ à¨à¨¼à¨à¨¼à¨®à© ਹ੠à¨à¨¿à¨, à¨à¨¿à¨¸ ਨà©à©° ਹਸਪਤਾਲ ਦਾà¨à¨² à¨à¨°à¨µà¨¾à¨à¨ à¨à¨¿à¨ ਹà©à¥¤ ਹਮਲਾਵਰ ਬਾà¨à¨ ‘ਤ੠ਸਵਾਰ ਹ੠à¨à© à¨à¨ ਸਨ। ਮà©à¨²à¨à¨¼à¨®à¨¾à¨ ਨ੠à¨à©à¨²à©à¨à¨ à¨à¨²à¨¾ à¨à© à¨à©à¨ ਦ੠ਪà©à¨¸à© ਲà©à©±à¨ ਲਠਠਤ੠ਫ਼ਰਾਰ ਹ੠à¨à¨à¥¤ ਪà©à¨²à¨¿à¨¸ ਨ੠à¨à¨à¨¨à¨¾ ਵਾਲ੠ਥਾਠਦਾ à¨à¨¾à¨à¨à¨¼à¨¾ ਲਿਠਹà©à¥¤ ਨਾਲ ਹ੠ਮਾਮਲਾ ਦਰਠà¨à¨° à¨à© à¨à¨¾à¨à¨ ਸ਼à©à¨°à© à¨à¨° ਦਿੱਤ੠à¨à¨ ਹà©à¥¤

ਦਰਠਸਲ ਮਾਮਲਾ ਡà©à¨°à¨¾ ਬਾਬਾ ਨਾਨਠਦ੠ਪਿੰਡ ਰਾà¨à¨µà¨¾à¨² ਦਾ ਹà©à¥¤ à¨à¨¿à©±à¨¥à© ਮਾਤਾ ਰਾਣ੠ਮੰਦਰ ਨà©à©à© à¨à©à¨ ਨà©à¨à¨µà¨¾à¨¨ à¨à©à¨ à¨à©à¨¡ ਰਹ੠ਸਨ। à¨à¨¦à©à¨ à¨à©à¨ ਲà©à¨ à¨à¨¥à© à¨à¨ ਠਤ੠à¨à©à¨²à©à¨à¨ à¨à¨²à¨¾à¨à¨£à©à¨à¨ ਸ਼à©à¨°à© à¨à¨° ਦਿੱਤà©à¨à¨à¥¤ à¨à¨¸ à¨à¨¾à¨°à¨¨ à¨à¨¥à© à¨à¨à¨¦à© ਮੱਠà¨à¨à¥¤ ਮà©à¨²à¨à¨¼à¨® à¨à©à¨ ਦ੠ਪà©à¨¸à© ਲ੠à¨à© à¨à¨¥à©à¨ ਫਰਾਰ ਹ੠à¨à¨à¥¤ à¨à¨¼à¨à¨¼à¨®à© ਨà©à¨à¨µà¨¾à¨¨ ਦ੠ਪà¨à¨¾à¨£ à¨à¨®à¨²à¨¦à©à¨ª ਸਿੰਠਵà¨à©à¨ ਹà©à¨ ਹà©à¥¤ à¨à¨¼à¨à¨¼à¨®à© ਨà©à©° ਠੰਮà©à¨°à¨¿à¨¤à¨¸à¨° ਦ੠à¨à©à¨°à© ਨਾਨਠਹਸਪਤਾਲ ਵਿਠਦਾà¨à¨¼à¨² à¨à¨°à¨µà¨¾à¨à¨ à¨à¨¿à¨ ਹà©à¥¤

à¨à¨¸ ਮਾਮਲ੠ਵਿਠà¨à©à¨à¨²à© ਥਾਣਾ ਸà©à¨°à¨¤ ਮੱਲ੠ਦ੠ਠਧਿà¨à¨¾à¨°à©à¨à¨ ਨ੠ਦੱਸਿਠà¨à¨¿ ਮਾਮਲਾ à¨à¨¨à©à¨¹à¨¾à¨ ਦ੠ਧਿà¨à¨¨ ਵਿਠà¨à¨à¨ ਹà©à¥¤ ਪà©à¨²à¨¿à¨¸ à¨à©à¨®à¨¾à¨ ਮਾਮਲ੠ਦ੠ਬਾਰà©à¨à© ਨਾਲ à¨à¨¾à¨à¨ à¨à¨° ਰਹà©à¨à¨ ਹਨ। à¨à¨²à¨¾à¨à© ਵਿਠਲੱà¨à© à¨à©à¨®à¨°à¨¿à¨à¨ ਦ੠à¨à¨¾à¨à¨ à¨à©à¨¤à© à¨à¨¾ ਰਹ੠ਹà©à¥¤ à¨à¨à¨¨à¨¾ ਨਾਲ ਸਬੰਧਤ ਸà©à¨à©à¨µà© ਫà©à¨à©à¨ ਵ੠ਸਾਹਮਣ੠à¨à¨ ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੋਟਰਸਾਈਕਲ ‘ਤੇ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ; ਇਕ ਨੌਜਵਾਨ ਜ਼ਖਮੀ, ਜੂਏ ਦੇ ਪੈਸੇ ਲੁੱਟ ਹੋਏ ਫਰਾਰ
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…
- ਲੁਧਿਆਣਾ ਦੇ ਗਿੱਲ ਰੋਡ ’ਤੇ ਦਰਦਨਾਕ ਹਾਦਸਾ, PRTC ਬੱਸ ਹੇਠਾਂ ਆਉਣ ਨਾਲ ਬੁਲਟ ਸਵਾਰ ਦੀ ਮੌਤ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਗਿੱਲ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ…
- ਅੰਮ੍ਰਿਤਸਰ ਦੇ ਰੈਸਟੋਰੈਂਟ ’ਚ ਪੀਜ਼ਾ ’ਚੋਂ ਨਿਕਲੀ ਲੋਹੇ ਦੀ ਨੁਕੀਲੀ ਚੀਜ਼, ਮਹਿਲਾਵਾਂ ਨੇ ਕੀਤਾ ਹੰਗਾਮਾ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਦੇ ਪਜੈਰੀਆ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ…
- ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਮਿਸਿਜ਼ ਯੂਨੀਵਰਸ 2026 ’ਚ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ
ਅੰਮ੍ਰਿਤਸਰ, 3 ਨਵੰਬਰ | ਸ੍ਰੀਲੰਕਾ ਵਿੱਚ ਕਰਵਾਏ ਗਏ ਕੌਮਾਂਤਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ ਵਿੱਚ…
- ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਨੈੱਟਵਰਕ ਬੇਨਕਾਬ, 12 ਪਿਸਤੌਲਾਂ ਤੇ 2 ਹੈਂਡ ਗ੍ਰਨੇਡ ਸਮੇਤ 11 ਗ੍ਰਿਫ਼ਤਾਰ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ…
- ਲੁਧਿਆਣਾ ਦੇ ਜੱਸੀਆਂ ਨੇੜੇ ਝੁੱਗੀਆਂ ਵਿੱਚ ਭਿਆਨਕ ਅੱਗ, ਸਿਲੰਡਰ ਫਟਣ ਕਾਰਨ ਭੜਕੀਆਂ ਲਪਟਾਂ
ਲੁਧਿਆਣਾ, 3 ਨਵੰਬਰ | ਲੁਧਿਆਣਾ ਦੇ ਜੱਸੀਆਂ ਪਿੰਡ ਨੇੜੇ ਰੇਲਵੇ ਫਾਟਕ ਕੋਲ ਸਥਿਤ ਝੁੱਗੀਆਂ ਵਿੱਚ…
- ਅੰਮ੍ਰਿਤਸਰ ’ਚ ਹਥਿਆਰਾਂ ਤੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫਾਸ਼, 11 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ, 3 ਨਵੰਬਰ | ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ…
- ਜਲੰਧਰ: ਦਿਵਿਤ ਔਲਖ ਦੀ ਮ੍ਰਿਤਕ ਦੇਹ ਘਰ ਪਹੁੰਚੀ, ਦੀਪਕ ਬਾਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਜਲੰਧਰ, 2 ਨਵੰਬਰ | ਸਪੀਡ ਰਿਕਾਰਡ ਦੇ ਸੰਚਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ…