&NewLine;<p class&equals;"wp-block-paragraph"><strong>ਚੰਡੀਗੜ੍ਹ &vert; <&sol;strong>ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਦੇ ਚਲਦਿਆਂ ਜਿਥੇ ਇਕ ਪਾਸੇ ਪੰਜਾਬ ਵਿਚ ਕਈ ਇਲਾਕਿਆਂ ਵਿਚ ਅਜੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ&comma; ਉਥੇ ਹੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਸ਼ਨਿਵਾਰ ਸਵੇਰ ਤੋਂ ਹੀ ਕਈ ਥਾਵਾਂ &&num;8216&semi;ਤੇ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਕਈ ਥਾਵਾਂ &&num;8216&semi;ਤੇ ਪਾਣੀ ਮੁੜ ਪਹਿਲਾਂ ਵਾਂਗ ਹੀ ਖੜ੍ਹਾ ਹੋ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਲਾਂਕਿ ਇਸ ਮੀਂਹ ਨੇ ਕੁੱਝ ਥਾਵਾਂ &&num;8216&semi;ਤੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਜ਼ਰੂਰ ਦਿਤੀ ਪਰ ਜਿਥੇ ਹਾਲਾਤ ਪਹਿਲਾਂ ਤੋਂ ਚਿੰਤਤ ਸਨ&comma; ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹੋਰ ਪਰੇਸ਼ਾਨੀ ਖੜ੍ਹੀ ਹੋ ਸਕਦੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਦੱਖਣੀ ਛੱਤੀਸਗੜ੍ਹ&comma; ਦੱਖਣ-ਪੂਰਬੀ ਗੁਜਰਾਤ&comma; ਵਿਦਰਭ&comma; ਮਰਾਠਵਾੜਾ&comma; ਉੱਤਰੀ ਮੱਧ ਮਹਾਰਾਸ਼ਟਰ&comma; ਕੋਂਕਣ ਅਤੇ ਗੋਆ&comma; ਤੇਲੰਗਾਨਾ ਦੇ ਕੁੱਝ ਹਿੱਸਿਆਂ&comma; ਗੁਜਰਾਤ ਦੇ ਕੁੱਝ ਹਿੱਸਿਆਂ&comma; ਉੜੀਸਾ ਦੇ ਕੁੱਝ ਹਿੱਸਿਆਂ&comma; ਹਿਮਾਚਲ ਪ੍ਰਦੇਸ਼&comma; ਉੱਤਰਾਖੰਡ&comma; ਤੱਟੀ ਕਰਨਾਟਕ ਦੇ ਕੁੱਝ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦਿੱਲੀ&comma; ਜੰਮੂ-ਕਸ਼ਮੀਰ&comma; ਹਰਿਆਣਾ&comma; ਰਾਜਸਥਾਨ&comma; ਗੁਜਰਾਤ&comma; ਉੱਤਰੀ ਛੱਤੀਸਗੜ੍ਹ&comma; ਝਾਰਖੰਡ&comma; ਪੱਛਮੀ ਬੰਗਾਲ&comma; ਉੜੀਸਾ&comma; ਸਿੱਕਮ&comma; ਉੱਤਰ-ਪੂਰਬੀ ਭਾਰਤ&comma; ਅੰਡੇਮਾਨ ਅਤੇ ਨਿਕੋਬਾਰ ਟਾਪੂ&comma; ਅੰਦਰੂਨੀ ਕਰਨਾਟਕ&comma; ਕੇਰਲ&comma; ਆਂਧਰਾ ਪ੍ਰਦੇਸ਼ ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;