ਬਟਾਲਾ, 24 ਜਨਵਰੀ| ਬਟਾਲਾ ਦੇ ਨੇੜੇ ਪਿੰਡ ਡੁਡੀਪੁਰ ਦੇ ਨਾਲ ਸੰਬੰਧਿਤ ਪੰਜਾਬੀ ਦੀ ਅਮਰੀਕਾ ਵਿੱਚ ਸੜਕੀ ਹਾਦਸੇ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ 3 ਸਾਲ ਪਹਿਲਾਂ ਚੰਗੇ ਭਵਿੱਖ ਖਾਤਿਰ ਅਮਰੀਕਾ ਗਿਆ ਸੀ। ਪਰ ਘਰ ’ਚ ਉਸਦੀ ਮੌਤ ਦੀ ਖਬਰ ਸੁਣ ਕੇ ਪੂਰਾ ਪਰਿਵਾਰ ਸਦਮੇ ’ਚ ਚਲਾ ਗਿਆ ਹੈ।

ਵੇਖੋ ਵੀਡੀਓ—