&NewLine;<p class&equals;"wp-block-paragraph"><strong>ਊਨਾ <&sol;strong>&vert; ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਦਰੌਲੀ ਵਿੱਚ ਬਾਬਾ ਗਰੀਬਨਾਥ ਮੰਦਰ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਸੱਤ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਸੱਤੇ ਨੌਜਵਾਨ ਪੰਜਾਬ ਦੇ ਸਨ। ਨਹਿਰ &&num;8216&semi;ਚ ਡੁੱਬਣ ਵਾਲੇ ਨੌਜਵਾਨਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇ ਬਨੂੜ ਦੇ 11 ਲੋਕ ਪੀਰ ਨਿਗਾਹ ਤੋਂ ਦਰਸ਼ਨ ਕਰਕੇ ਬਾਬਾ ਬਾਲਕਨਾਥ ਮੰਦਰ ਜਾ ਰਹੇ ਸਨ। ਇਸ ਦੌਰਾਨ ਉਹ ਰਸਤੇ &&num;8216&semi;ਚ ਮੰਦਰ ਨੇੜੇ ਰੁਕੇ ਤਾਂ 7 ਨੌਜਵਾਨ ਝੀਲ &OpenCurlyQuote;ਚ ਨਹਾਉਣ ਲਏ ਉੱਤਰੇ ਤਾਂ ਬਾਹਰ ਵਾਪਸ ਨਹੀਂ ਆਏ। ਨੌਜਵਾਨਾਂ ਦੀ ਆਖਰੀ ਸੈਲਫੀ ਹੁਣ ਸਾਹਮਣੇ ਆਈ ਹੈ ਜੋ ਕਿ ਪਰਿਵਾਰ ਕੋਲ ਆਖਰੀ ਯਾਦ ਬਣ ਕੇ ਰਹਿ ਗਈ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਡੁੱਬਣ ਵਾਲਿਆਂ ਵਿੱਚ ਇੱਕ 14 ਸਾਲਾ ਨੌਜਵਾਨ&comma; ਦੋ 16 ਸਾਲਾ&comma; ਦੋ 17 ਸਾਲਾ ਤੇ ਇੱਕ 34 ਸਾਲਾ ਨੌਜਵਾਨ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਨੌਜਵਾਨ ਪਾਣੀ &&num;8216&semi;ਚ ਉਤਰਿਆ ਸੀ। ਉਹ ਝੀਲ ਵਿੱਚ ਡੁੱਬਣ ਲੱਗਾ। ਉਸ ਨੂੰ ਡੁੱਬਦਾ ਦੇਖ ਕੇ ਬਾਕੀ ਨੌਜਵਾਨ ਉਸ ਨੂੰ ਬਚਾਉਣ ਲਈ ਪਾਣੀ ਵਿਚ ਉਤਰ ਗਏ ਪਰ ਕੋਈ ਵੀ ਬਾਹਰ ਨਾ ਆ ਸਕਿਆ। ਐਸਡੀਐਮ ਯੋਗ ਰਾਜ ਧੀਮਾਨ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਝੀਲ ਵਿੱਚ ਡੁੱਬੇ ਨੌਜਵਾਨਾਂ ਨੂੰ ਕੱਢਣ ਲਈ ਬੀਬੀਐਮਬੀ ਨੰਗਲ ਤੋਂ ਗੋਤਾਖੋਰ ਬੁਲਾ ਲਏ ਗਏ ਹਨ&comma; ਰੈਸਕਿਊ ਜਾਰੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;