<p><strong>ਮਾਸਕੋ 30 ਜੁਲਾਈ 2025<&sol;strong> <strong>। &&num;8211&semi;<&sol;strong> ਰੂਸ ’ਚ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ 8&period;8 ਤੀਬਰਤਾ ਦਾ ਭੂਚਾਲ ਆਇਆ। ਰੂਸ ਦੇ ਪੂਰਬੀ ਪ੍ਰਾਇਦੇਸ਼ਿਕ ਖੇਤਰ ਕਮਚਾਟਕਾ &&num;8216&semi;ਚ ਦੁਨੀਆ ਨੇ ਸਭ ਤੋਂ ਵੱਡੀ ਭੂਚਾਲੀ ਹਿਲਚਲ ਵੇਖੀ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 4&colon;54 ਵਜੇ ਆਇਆ ।<&sol;p>&NewLine;<p>ਇਸ ਨਾਲ ਕਮਚਾਟਕਾ &&num;8216&semi;ਚ 4 ਮੀਟਰ ਤੱਕ ਉੱਚੀ ਸੁਨਾਮੀ ਆਈ&comma; ਜਿਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ । ਵਾਹਨ ਹਿਲਦੇ ਹੋਏ ਦਿਖਾਏ ਦਿੱਤੇ। à¨…ਮਰੀਕਾ ਦੇ ਭੂਗਰਭ ਵਿਗਿਆਨ ਵਿਭਾਗ &lpar;USGS&rpar; ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ 19&period;3 ਕਿਲੋਮੀਟਰ ਦੀ ਗਹਿਰਾਈ ’ਚ ਸੀ।<&sol;p>&NewLine;<p>ਦੂਜੇ ਪਾਸੇ ਜਾਪਾਨ ਦੇ ਪੂਰਬੀ ਤਟ ਕੋਲ ਇੱਕ ਫੁੱਟ ਉੱਚੀ ਪਹਿਲੀ ਸੁਨਾਮੀ ਲਹਿਰ ਪਹੁੰਚੀ ਹੈ। ਜਾਪਾਨ ਨੇ ਲਗਭਗ 20 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ &&num;8216&semi;ਤੇ ਸ਼ਿਫਟ ਕਰ ਦਿੱਤਾ ਹੈ ।<br &sol;>&NewLine;<img class&equals;"alignnone size-medium wp-image-95870" src&equals;"https&colon;&sol;&sol;punjabibulletin&period;in&sol;wp-content&sol;uploads&sol;2025&sol;07&sol;WhatsApp-Image-2025-07-30-at-12&period;12&period;27-PM-300x225&period;jpg" alt&equals;"" width&equals;"300" height&equals;"225" &sol;><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;