ਚੰਡੀਗੜ੍ਹ . ਕ੍ਰਿਕਟ ਪ੍ਰੇਮੀਆਂ ਇਕ ਖੁਸ਼ੀ ਦੀ ਖਬਰ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਸਾਲ ਆਈਪੀਐਲ ਸੀਰੀਜ਼ ਤਾਂ ਨਹੀਂ ਹੋ ਪਾਈ ਪਰ ਆਈਪੀਐਲ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ 24 ਤੋਂ 29 ਮਈ ਤੱਕ ਆਈਪੀਐਲ ਦੇ 12 ਫਾਈਨਲ ਮੁਕਾਬਲੇ ਟੈਲੀਵੀਜ਼ਨ ਤੇ ਟੈਲੀਕਾਸਟ ਕੀਤੇ ਜਾਣਗੇ। ਇੱਕ ਦਿਨ ‘ਚ ਦੋ ਮੁਕਾਬਲੇ ਟੀਵੀ ਤੇ ਪ੍ਰਸਾਰਤ ਕੀਤੇ ਜਾਣਗੇ। ਛੇ ਦਿਨਾਂ ਅੰਦਰ 12 ਫਾਈਨਲ ਮੁਕਾਬਲੇ ਆਈਪੀਐਲ ਪ੍ਰਸ਼ੰਸਕਾਂ ਲਈ ਵਿਖਾਏ ਜਾਣਗੇ।
- 24 ਮਈ 11 AM – 2019 3 PM – 2018
- 25 ਮਈ11 AM – 2017 3 PM – 2016
- 26 ਮਈ11 AM – 2015 3 PM – 2014
- 27 ਮਈ 11 AM – 2013 3 PM – 2012
- 28 ਮਈ 11 AM – 2011 3 PM – 2010
- 29 ਮਈ 11 AM – 2009 3 PM – 2008