<p><strong>ਨਵੀਂ ਦਿੱਲੀ&comma; 24 ਜਨਵਰੀ &vert;<&sol;strong> ਭਾਰਤੀ ਟੀਮ 25 ਜਨਵਰੀ ਤੋਂ ਘਰੇਲੂ ਧਰਤੀ &&num;8216&semi;ਤੇ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਦੌਰਾਨ ਰੱਜਤ ਪਾਟੀਦਾਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਸੀਰੀਜ਼ ਲਈ ਟੀਮ ਇੰਡੀਆ &&num;8216&semi;ਚ ਜਗ੍ਹਾ ਦਿੱਤੀ ਗਈ ਹੈ।<br &sol;>&NewLine;ਮੱਧ ਪ੍ਰਦੇਸ਼ ਦੇ 30 ਸਾਲ ਦੇ ਬੱਲੇਬਾਜ਼ ਨੂੰ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ &&num;8216&semi;ਚ ਟੀਮ &&num;8216&semi;ਚ ਜਗ੍ਹਾ ਦਿੱਤੀ ਗਈ ਹੈ। ਦਰਅਸਲ ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਪਹਿਲੇ 2 ਟੈਸਟਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਨ੍ਹੀਂ ਦਿਨੀਂ ਪਾਟੀਦਾਰ ਸ਼ਾਨਦਾਰ ਫੋਰਮ &&num;8216&semi;ਚ ਹਨ। ਉਸ ਨੇ ਪਿਛਲੇ ਹਫ਼ਤੇ ਅਹਿਮਦਾਬਾਦ ਵਿਚ ਇੰਗਲੈਂਡ ਲਾਇਨਜ਼ ਖ਼ਿਲਾਫ਼ 151 ਦੌੜਾਂ ਬਣਾਈਆਂ ਸਨ।<&sol;p>&NewLine;<p>ਪਾਟੀਦਾਰ ਨੇ ਲਾਇਨਜ਼ ਖ਼ਿਲਾਫ਼ ਅਭਿਆਸ ਮੈਚ ਵਿਚ ਵੀ 111 ਦੌੜਾਂ ਬਣਾਈਆਂ ਸਨ। ਹਾਲ ਹੀ &&num;8216&semi;ਚ ਰੱਜਤ ਦੱਖਣੀ ਅਫਰੀਕਾ ਖਿਲਾਫ ਸੀਰੀਜ਼ &&num;8216&semi;ਚ ਟੀਮ-ਏ ਦਾ ਹਿੱਸਾ ਸੀ। ਪਾਟੀਦਾਰ ਨੇ ਦਸੰਬਰ ਵਿਚ ਦੱਖਣੀ ਅਫਰੀਕਾ ਖਿਲਾਫ ਵਨਡੇ ਮੈਚ &&num;8216&semi;ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇੰਗਲੈਂਡ ਖਿਲਾਫ ਉਹ ਮੱਧਕ੍ਰਮ &&num;8216&semi;ਚ ਖੇਡਦਾ ਨਜ਼ਰ ਆਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;