ਹà©à¨¸à¨¿à¨¼à¨à¨°à¨ªà©à¨° (ਠਮਰà©à¨ à¨à©à¨®à¨¾à¨°) | ਠੱਠਹà©à¨¸à¨¿à¨¼à¨à¨°à¨ªà©à¨°-ਫà¨à¨µà¨¾à©à¨¾ ਰà©à¨¡ ‘ਤ੠ਰà©à¨²à¨µà© ਲਾà¨à¨¨ ਨà¨à¨¼à¨¦à©à¨ ਸਥਿਤ à¨à¨ ਨਿੱà¨à© ਹਸਪਤਾਲ à¨à¨¸ ਸਮà©à¨ à¨à©°à¨ ਦਾ ਮà©à¨¦à¨¾à¨¨ ਬਣ à¨à¨¿à¨, à¨à¨¦à©à¨ à¨à¨¿à¨¸à© à¨à©±à¨² ਨà©à©° ਲ੠à¨à© ਹਸਪਤਾਲ ‘ਠਮà©à¨à©à¨¦ ਸà©à¨°à©±à¨à¨¿à¨ à¨à¨¾à¨°à¨¡ ਠਤ੠ਸà¨à¨¾à¨« ਮà©à¨à¨¬à¨° à¨à¨ªà¨¸ ‘ਠਹ੠à¨à¨²à¨ ਪਠਤ੠ਦà©à¨à¨¦à© ਹ੠ਦà©à¨à¨¦à© ਡੰਡਿà¨à¨ ਨਾਲ à¨à©à©±à¨-ਮਾਰ ਹà©à¨£à© ਸ਼à©à¨°à© ਹ੠à¨à¨, à¨à¨¿à¨¸ à¨à¨¾à¨°à¨¨ ਹਸਪਤਾਲ ‘ਠà¨à¨ ਲà©à¨ ਵ੠ਸਹਿਮ à¨à¨à¥¤

ਹਸਪਤਾਲ ‘ਠਮà©à¨à©à¨¦ à¨à¨¿à¨¸à© ਵਿਠà¨à¨¤à© ਨ੠à¨à¨¸ ਦ੠ਵà©à¨¡à©à¨ ਬਣਾ à¨à© ਵਾà¨à¨°à¨² à¨à¨° ਦਿੱਤà©à¥¤ à¨à¨à¨¨à¨¾ ਤà©à¨ ਬਾਠਦ ਤà©à¨°à©°à¨¤ ਪà©à¨²à¨¿à¨¸ à¨à©à¨à© ਪà©à¨°à¨¹à©à¨°à¨¾à¨ ਦ੠ਠਧਿà¨à¨¾à¨°à© ਠਤ੠ਡà©à¨à©±à¨¸à¨ªà© ਸਿà¨à© à¨à¨à¨¦à©à¨¸à¨¼ ਰਾਠਠੱਤਰ੠ਮà©à¨à© ‘ਤ੠ਪਹà©à©°à¨ à¨à¨à¥¤ ਹਾਲਾà¨à¨à¨¿ à¨à¨¾à¨«à© ਲੰਮਾ ਸਮਾਠà¨à©°à¨¤à¨à¨¼à¨¾à¨° à¨à¨°à¨¨ ਤà©à¨ ਬਾਠਦ à¨à¨¦à©à¨ ਡà©à¨à©±à¨¸à¨ªà© ਬਾਹਰ à¨à¨ ਤਾਠà¨à¨¨à©à¨¹à¨¾à¨ ਮà©à¨¡à©à¨ ਸਾਹਮਣ੠à¨à¨ªà¨£à©-à¨à¨ª ਨà©à©° ਮਾਮਲ੠ਤà©à¨ ਠਣà¨à¨¾à¨£ ਦੱਸਦਿà¨à¨ à¨à¨¿à¨¹à¨¾ à¨à¨¿ à¨à¨¹ ਤਾਠà¨à¨ªà¨£à© à¨à¨¿à¨¸à© ਨਿੱà¨à© à¨à©°à¨® ਲਠਹਸਪਤਾਲ à¨à¨ ਹà©à¨ ਹਨ।

ਫਿਲਹਾਲ ਠà¨à© ਤੱਠà¨à¨à¨¨à¨¾ ਦ੠à¨à¨¾à¨°à¨¨à¨¾à¨ ਦਾ ਪਤਾ ਨਹà©à¨ ਲੱਠਸà¨à¨¿à¨à¥¤ à¨à¨¸ ਤà©à¨ à¨à¨²à¨¾à¨µà¨¾ ਹਸਪਤਾਲ ‘ਠਮà©à¨à©à¨¦ ਨਾ ਤਾਠà¨à©à¨ ਸà©à¨°à©±à¨à¨¿à¨ à¨à¨¾à¨°à¨¡ ਹ੠à¨à©à¨ ਦੱਸਣ ਨà©à©° ਤਿà¨à¨° ਸ੠ਤ੠ਨਾ ਹ੠ਹਸਪਤਾਲ ਦਾ à¨à©à¨ ਹà©à¨° ਸà¨à¨¾à¨« ਮà©à¨à¨¬à¨°à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

(Sponsored : ਸਠਤà©à¨ ਸਸਤ੠ਬà©à¨ ਬਣਵਾà¨à¨£ ਲਠà¨à¨¾à¨² à¨à¨°à© – 99657-80001, www.BagMinister.com)

(ਨà©à¨ – ਪੰà¨à¨¾à¨¬ ਦà©à¨à¨ à¨à¨¼à¨°à©à¨°à© à¨à¨¬à¨°à¨¾à¨ ਲਠਸਾਡ੠ਵà¨à¨¸à¨à¨ª à¨à¨°à©à©±à¨ª ਨਾਲ à¨à©à©à© à¨à©à¨²à©à¨à©à¨°à¨¾à¨® ‘ਤ੠ਵ੠ਪੰà¨à¨¾à¨¬à© ਬà©à¨²à©à¨à¨¿à¨¨ à¨à©à¨¨à¨² ਨਾਲ à¨à©à©à¨¿à¨ à¨à¨¾ ਸà¨à¨¦à¨¾ ਹ੠https://t.me/punjabibulletin)

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਹਸਪਤਾਲ ਬਣਿਆ ਜੰਗ ਦਾ ਮੈਦਾਨ, ਸੁਰੱਖਿਆ ਗਾਰਡ ਤੇ ਸਟਾਫ ਮੈਂਬਰ ਹੋਏ ਡਾਂਗੋ-ਡਾਂਗੀ
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…
- ਜਲੰਧਰ ’ਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਘਿਓ, ਰਿਫਾਇੰਡ ਤੇ ਸੁੱਕੇ ਮੇਵੇ ਲੈ ਕੇ ਫ਼ਰਾਰ
ਜਲੰਧਰ, 5 ਅਕਤੂਬਰ: ਜਲੰਧਰ ਦੇ ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ…
- ਜਲੰਧਰ ’ਚ 15 ਅਗਸਤ ਨੂੰ ਧਮਾਕੇ ਦੀ ਸਾਜ਼ਿਸ਼ ਦਾ ਮਾਮਲਾ: BKI ਮਾਡਿਊਲ ਦਾ ਫਰਾਰ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਜਲੰਧਰ ਦਿਹਾਤੀ ਪੁਲਿਸ ਨੂੰ 15 ਅਗਸਤ ਨੂੰ ਸ਼ਹਿਰ ਵਿੱਚ ਧਮਾਕਾ ਕਰਨ ਦੀ…
- ਅੰਮ੍ਰਿਤਸਰ ਵਿੱਚ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟਕਰਾਈ, ਕਈ ਲੋਕ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅੰਮ੍ਰਿਤਸਰ, 5 ਅਕਤੂਬਰ: ਅੰਮ੍ਰਿਤਸਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਸੜਕ ਕਿਨਾਰੇ ਖੜ੍ਹੀ…
- ਅੰਮ੍ਰਿਤਸਰ ਵਿੱਚ ASI ’ਤੇ ਜਾਨਲੇਵਾ ਹਮਲਾ, ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਗੋਲੀ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ ਵਿੱਚ ਚਾਟੀਵਿੰਡ ਥਾਣੇ ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਬਾਈਕ ਸਵਾਰ…
- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
- ਮੈਡ ਸੰਧੂ ਦਾ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦੋਸਤਾਂ ਤੇ ਪਰਿਵਾਰ ਨੇ ਦਿੱਤੀ ਵਿਦਾਈ
4 ਅਕਤੂਬਰ, ਪੰਜਾਬ: ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰਿਏਟਰ ਮੈਡ ਸੰਧੂ ਦੇ ਦੇਹਾਂਤ ਤੋਂ ਬਾਅਦ…
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼, AK-47 ਤੇ 2 ਹੈਂਡ ਗ੍ਰੇਨੇਡ ਬਰਾਮਦ
ਅੰਮ੍ਰਿਤਸਰ, 4 ਅਕਤੂਬਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਅਤੇ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ…
- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ…