&NewLine;<p class&equals;"wp-block-paragraph"><strong>Viral Video &vert;<&sol;strong> ਸੋਸ਼ਲ ਮੀਡੀਆ ਦੀ ਦੁਨੀਆ &&num;8216&semi;ਚ ਵਿਆਹ ਨਾਲ ਜੁੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲਾੜਾ-ਲਾੜੀ ਨਾਲ ਜੁੜੀ ਸਮੱਗਰੀ ਸੋਸ਼ਲ ਮੀਡੀਆ &&num;8216&semi;ਤੇ ਸਭ ਤੋਂ ਵੱਧ ਦੇਖੀ ਜਾਂਦੀ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਹੀ ਕਾਰਨ ਹੈ ਕਿ ਜਦੋਂ ਵੀ ਇੰਟਰਨੈੱਟ &&num;8216&semi;ਤੇ ਅਜਿਹੀ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਇਸ ਕੜੀ ਵਿੱਚ ਹੁਣ ਇਕ ਸ਼ਰਾਰਤੀ ਲਾੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਲੜਕੇ ਨੇ ਜੈਮਾਲਾ ਪਹਿਨਾਉਣ ਤੋਂ ਪਹਿਲਾਂ ਹੀ ਦੁਲਹਨ ਦੇ ਸਾਹਮਣੇ ਅਜਿਹੀ ਸ਼ਰਤ ਰੱਖ ਦਿੱਤੀ&comma; ਜਿਸ ਨੂੰ ਸੁਣ ਕੇ ਦੁਲਹਨ ਵੀ ਸ਼ਰਮਸਾਰ ਹੋ ਜਾਂਦੀ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਡੇ ਚਿਹਰੇ &&num;8216&semi;ਤੇ ਮੁਸਕਰਾਹਟ ਜ਼ਰੂਰ ਆ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਵਾਇਰਲ ਹੋ ਰਹੀ ਵੀਡੀਓ &&num;8216&semi;ਚ ਤੁਸੀਂ ਦੇਖ ਸਕਦੇ ਹੋ ਕਿ ਜੈਮਾਲਾ ਮੌਕੇ ਲਾੜਾ-ਲਾੜੀ ਸਟੇਜ &&num;8216&semi;ਤੇ ਖੜ੍ਹੇ ਹਨ। ਲਾੜੀ ਨੇ ਮੁੰਡੇ ਨੂੰ ਜੈਮਾਲਾ ਪਹਿਨਾਈ&comma; ਹੁਣ ਲਾੜੇ ਦੀ ਵਾਰੀ ਸੀ ਪਰ ਇਹ ਕੀ&quest; ਲਾੜਾ ਤਾਂ ਜੈਮਾਲਾ ਪਵਾ ਹੀ ਨਹੀਂ ਰਿਹਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਹ ਲਾੜੀ ਦੇ ਸਾਹਮਣੇ ਅਜਿਹੀ ਸ਼ਰਤ ਰੱਖਦਾ ਹੈ&comma; ਜਿਸ ਨੂੰ ਸੁਣ ਕੇ ਲਾੜੀ ਸ਼ਰਮ ਨਾਲ ਲਾਲ ਹੋ ਜਾਂਦੀ ਹੈ। ਦਰਅਸਲ&comma; ਲਾੜਾ ਜੈਮਾਲਾ ਪਾਉਣ ਤੋਂ ਪਹਿਲਾਂ ਲਾੜੀ ਨੂੰ ਕਿੱਸ ਕਰਨ ਲਈ ਕਹਿੰਦਾ ਹੈ ਪਰ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਦੁਲਹਨ ਅਜਿਹਾ ਕਰਨ ਤੋਂ ਝਿਜਕਦੀ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕਾਫੀ ਜੱਦੋ-ਜਹਿਦ ਤੋਂ ਬਾਅਦ ਵੀ ਲਾੜਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਅਖੀਰ ਦੁਲਹਨ ਨੂੰ ਉਸ ਨੂੰ ਕਿੱਸ ਕਰਨਾ ਹੀ ਪੈਂਦਾ ਹੈ&comma; ਜਿਸ ਤੋਂ ਬਾਅਦ ਲਾੜਾ ਉਸ ਨੂੰ ਜੈਮਾਲਾ ਪਾ ਦਿੰਦਾ ਹੈ। <strong>ਆਓ ਦੇਖੀਏ ਇਸ ਪਿਆਰੀ ਵੀਡੀਓ ਨੂੰ-<&sol;strong><&sol;p>&NewLine;&NewLine;&NewLine;&NewLine;<figure class&equals;"wp-block-embed-instagram wp-block-embed is-type-rich is-provider-instagram"><div class&equals;"wp-block-embed&lowbar;&lowbar;wrapper">&NewLine;<amp-instagram data-shortcode&equals;"CYCKJLYoWYa" layout&equals;"responsive" width&equals;"600" height&equals;"600" data-captioned><&sol;amp-instagram>&NewLine;<&sol;div><&sol;figure>&NewLine;&NewLine;&NewLine;&NewLine;<p class&equals;"wp-block-paragraph">ਲਾੜਾ-ਲਾੜੀ ਦਾ ਇਹ ਬਹੁਤ ਹੀ ਪਿਆਰਾ ਵੀਡੀਓ ਇੰਸਟਾਗ੍ਰਾਮ &&num;8216&semi;ਤੇ witty&lowbar;wedding ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ &&num;8216&semi;ਚ ਲਿਖਿਆ&comma; &&num;8221&semi;ਇਕ ਟਵਿਸਟ ਦੇ ਨਾਲ ਮੇਰੀ ਜੈਮਾਲਾ&excl; ਜਦੋਂ ਤੁਸੀਂ ਆਪਣੇ ਕਾਲਜ ਟਾਈਮ ਦੇ ਪਿਆਰ ਨਾਲ ਵਿਆਹ ਕਰਵਾ ਰਹੇ ਹੋ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਕੁਝ ਘੰਟੇ ਪਹਿਲਾਂ ਅਪਲੋਡ ਕੀਤਾ ਗਿਆ ਇਹ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਧਮਾਲ ਮਚਾ ਰਿਹਾ ਹੈ। ਇਸ ਵੀਡੀਓ ਨੂੰ ਲੋਕ ਕਿੰਨਾ ਪਸੰਦ ਕਰ ਰਹੇ ਹਨ&comma; ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਕਰੀਬ 14 ਹਜ਼ਾਰ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ &&num;8216&semi;ਤੇ ਕਮੈਂਟਸ ਵੀ ਕੀਤੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ&comma; &&num;8221&semi;ਅੱਜ ਮੈਂ ਹੁਣ ਤੱਕ ਦਾ ਸਭ ਤੋਂ ਪਿਆਰਾ ਪਲ ਦੇਖਿਆ ਹੈ।&&num;8221&semi; ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ&comma; &&num;8221&semi;ਯੇ ਹੂਈ ਨਾ ਬਾਤ।&&num;8221&semi; <&sol;p>&NewLine;&NewLine;&NewLine;&NewLine;<p class&equals;"wp-block-paragraph">ਇਸੇ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਹੈ। ਜ਼ਿਆਦਾਤਰ ਯੂਜ਼ਰਸ ਇਮੋਸ਼ਨਸ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਕੁੱਲ ਮਿਲਾ ਕੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;