&NewLine;<p class&equals;"wp-block-paragraph"><strong>ਲੁਧਿਆਣਾ &vert; <&sol;strong>ਆਪਣੇ ਘਰ &&num;8216&semi;ਚ ਹੀ ਮਾਂ ਦੇ ਨਾਲ ਪਿਤਾ ਤੋਂ ਵੱਖ ਰਹਿ ਰਹੇ ਪੁੱਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਤਾ ਦੀ ਕੁੱਟਮਾਰ ਕੀਤੀ। ਮਾਮਲੇ &&num;8216&semi;ਚ ਥਾਣਾ ਹੈਬੋਵਾਲ ਪੁਲਿਸ ਨੇ ਬੈਂਕ ਕਾਲੋਨੀ ਦੇ ਰਹਿਣ ਵਾਲੇ ਧਨੀ ਰਾਮ ਦੇ ਬਿਆਨਾਂ &&num;8216&semi;ਤੇ ਉਸ ਦੇ ਪੁੱਤਰ ਜਤਿੰਦਰ ਕੁਮਾਰ&comma; ਰਵਿੰਦਰ ਸਿੰਘ ਅਤੇ 2 ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਧਨੀ ਰਾਮ ਮੁਤਾਬਕ ਉਸ ਦਾ ਆਪਣੀ ਪਤਨੀ ਸ਼ਕੁੰਤਲਾ ਰਾਣੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ&comma; ਜਿਸ ਦਾ ਕੇਸ ਅਦਾਲਤ &&num;8216&semi;ਚ ਵਿਚਾਰ ਅਧੀਨ ਹੈ। ਹਾਲ ਹੀ &&num;8216&semi;ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਧਨੀ ਰਾਮ ਨੂੰ ਘਰ ਦੇ ਉੱਪਰ ਵਾਲੇ ਪੋਰਸ਼ਨ &&num;8216&semi;ਚ ਰਹਿਣ ਤੇ ਪਤਨੀ ਸ਼ਕੁੰਤਲਾ ਨੂੰ ਗਰਾਊਂਡ ਫਲੋਰ ਵਾਲੇ ਪੋਰਸ਼ਨ &&num;8216&semi;ਚ ਰਹਿਣ ਦੇ ਨਿਰਦੇਸ਼ ਦਿੱਤੇ ਹੋਏ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ਿਕਾਇਤਕਰਤਾ ਧਨੀ ਰਾਮ ਮੁਤਾਬਕ ਉਹ ਆਪਣੇ ਕਿਸੇ ਕੰਮ ਸਬੰਧੀ ਬਾਹਰ ਗਿਆ ਹੋਇਆ ਸੀ&comma; ਇਸ ਦੌਰਾਨ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਬੇਟਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੁੱਦਈ ਦੇ ਪੋਰਸ਼ਨ ਨੂੰ ਜਾਣ ਵਾਲੀਆਂ ਪੌੜੀਆਂ ਦੀ ਤੋੜ-ਭੰਨ ਕਰ ਰਿਹਾ ਹੈ&comma; ਜਦੋਂ ਮੁੱਦਈ ਮੌਕੇ &&num;8216&semi;ਤੇ ਪੁੱਜਾ ਤਾਂ ਪੁੱਤਰ ਸਮੇਤ ਉਸ ਦੇ ਦੋਸਤਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;