&NewLine;<p class&equals;"wp-block-paragraph"><strong>ਨੂਰਪੁਰ ਬੇਦੀ&sol;ਅਨੰਦਪੁਰ ਸਾਹਿਬ &vert;<&sol;strong> ਜੰਮੂ-ਕਸ਼ਮੀਰ &&num;8216&semi;ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਦੌਰਾਨ ਸ਼ਹੀਦ ਹੋਏ ਸਿਪਾਹੀ ਗੱਜਣ ਸਿੰਘ ਦੀ ਦੇਹ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੰਚਰੰਡਾ &&num;8216&semi;ਚ ਪਹੁੰਚੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਸ਼ਹੀਦ ਦੀ ਅਰਥੀ ਨੂੰ ਮੋਢਾ ਦੇਣ ਲਈ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਸਪੀਕਰ ਰਾਣਾ ਕੇਪੀ ਵੀ ਪਹੁੰਚੇ। ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਦੇ ਵੱਡੀ ਗਿਣਤੀ &&num;8216&semi;ਚ ਲੋਕ ਮੌਜੂਦ ਸਨ&comma; ਜਿਨ੍ਹਾਂ ਸ਼ਹੀਦ ਗੱਜਣ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;10&sol;Sh&period;-Gajjan-Singh2&period;jpg" alt&equals;"" class&equals;"wp-image-21939"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ਹੀਦ ਗੱਜਣ ਸਿੰਘ ਦੀ ਦੇਹ ਤਿਰੰਗੇ &&num;8216&semi;ਚ ਲਪੇਟੀ ਹੋਈ ਸੀ ਤੇ ਫੌਜ ਵੱਲੋਂ ਬੜੇ ਹੀ ਅਦਬ ਤੇ ਸਤਿਕਾਰ ਨਾਲ ਬੈਂਡ-ਵਾਜਿਆਂ ਨਾਲ ਉਸ ਦੀ ਦੇਹ ਨੂੰ ਉਸ ਦੇ ਘਰ ਲਿਆਂਦਾ ਗਿਆ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸ਼ਹੀਦ ਮਨਦੀਪ ਸਿੰਘ ਦੀ ਦੇਹ ਜਦੋਂ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ &&num;8216&semi;ਮਨਦੀਪ ਸਿੰਘ ਅਮਰ ਰਹੇ&&num;8217&semi; ਦੇ ਨਾਅਰੇ ਲਾਏ। ਸ਼ਹੀਦ ਮਨਦੀਪ ਸਿੰਘ ਦੇ ਸੰਸਕਾਰ ਮੌਕੇ 16 ਸਿੱਖ ਰੈਜੀਮੈਂਟ ਦੇ ਉੱਚ ਫੌਜੀ ਅਫ਼ਸਰ ਹਾਜ਼ਰ ਸਨ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;10&sol;Sh&period;-Gajjan-Singh3&period;jpg" alt&equals;"" class&equals;"wp-image-21940"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ਹੀਦ ਦੇ ਪਿਤਾ ਚਰਨ ਸਿੰਘ ਨੇ ਰੋਂਦੇ ਹੋਏ ਕਿਹਾ&comma; &&num;8221&semi;ਕਿਸਾਨੀ ਝੰਡਾ ਫੜ ਕੇ ਬਰਾਤ ਚੜ੍ਹਿਆ ਸੀ ਗੱਜਣ ਸਿੰਘ&comma; ਹੁਣ ਤਿਰੰਗੇ &&num;8216&semi;ਚ ਲਿਪਟ ਕੇ ਘਰ ਆਇਆ ਹੈ।&&num;8221&semi; ਸ਼ਹੀਦ ਦਾ ਸੰਸਕਾਰ ਪਿੰਡ ਦੀ ਵੱਡੀ ਗਰਾਊਂਡ &&num;8216&semi;ਚ ਕੀਤਾ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;