<p><strong>ਗੁਰਦਾਸਪੁਰ&comma; 18 ਜੁਲਾਈ &vert;<&sol;strong> ਪੰਜਾਬ ਸਰਕਾਰ ਵੱਲੋ ਸਮੇ-ਸਮੇ ਉੱਤੇ ਗਰੀਬ ਤੇ ਆਮ ਜਨਤਾ ਨੂੰ ਬੁਹਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ&comma; ਜਿਹਨਾਂ ਵਿੱਚੋ ਇੱਕ ਅਹਿਮ ਸਹੂਲਤ ਹੈ ਬੁਢਾਪਾ ਪੈਨਸ਼ਨ&comma;ਪਰ ਜਦ ਉਹ ਬੰਦ ਹੋ ਜਾਵੇ ਤਾਂ ਬਜ਼ੁਰਗਾਂ ਦਾ ਜੀਣ ਦਾ ਸਹਾਰਾ ਹੀ ਖ਼ਤਮ ਹੋ ਜਾਂਦਾ ਹੈ&comma; ਜੋ ਪੈਨਸ਼ਨ ਦੇ ਆਸਰੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਹਨ।<&sol;p>&NewLine;<p>ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਤੋਂ ਸਾਹਮਣੇ ਆਇਆ&comma; ਜਿੱਥੇ ਵਿਭਾਗ ਦੀ ਗਲਤੀ ਨੇ ਜਿੰਦਾ ਵਿਧਵਾ ਬੇਬੇ ਮਨਜੀਤ ਕੌਰ ਨੂੰ ਆਪਣੇ ਰਿਕਾਰਡ ਵਿਚ ਮਰਿਆ ਵਿਖਾ ਕੇ 6 ਮਹੀਨੇ ਤੋਂ ਪੈਨਸ਼ਨ ਬੰਦ ਕਰ ਦਿੱਤੀ। ਬਜ਼ੁਰਗ ਬੇਬੇ ਦਾ ਇੱਕ ਪੁੱਤ ਕੈਂਸਰ ਨਾਲ ਪੀਡ਼ਤ ਹੈ ਅਤੇ ਦੂਜਾ ਅਪਾਹਜ ਹੈ। ਬਜ਼ੁਰਗ ਬੇਬੇ ਖੁਦ ਦਿਲ ਦੀ ਮਰੀਜ਼ ਹੈ।<&sol;p>&NewLine;<p>ਇਸ ਸਬੰਧੀ ਬੇਬੇ ਨੇ ਦੱਸਿਆ ਉਲਟਾ ਬੈਂਕ ਨੇ ਉਸ ਵੱਲ ਕਰੀਬ 85 ਹਜ਼ਾਰ ਰੁਪਏ ਦਾ ਬਕਾਇਆ ਕੱਢ ਦਿੱਤਾ ਹੈ। ਬੈਂਕ ਦਾ ਕਹਿਣਾ ਸੀ ਉਨਾ ਦੇ ਰਿਕਾਰਡ ਚ ਬੇਬੇ ਦੀ ਮੌਤ ਹੋ ਚੁੱਕੀ ਹੈ ਤੇ ਉਹ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ। ਹਾਲਾਂਕਿ ਬੈਂਕ ਇਸ ਸਬੰਧੀ ਅਧਿਕਾਰੀਆਂ ਨੇ ਕਿਸੇ ਤਰਾਂ ਦਾ ਕੋਈ ਪ੍ਰਤੀਕਰਮ ਦੇਣ ਤੋਂ ਇਨਕਾਰ ਕੀਤਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;