<p><strong>ਜਲੰਧਰ&comma; 14 ਜੁਲਾਈ &vert;<&sol;strong> ਮਸ਼ਹੂਰ ਦਰਗਾਹ ਹਜ਼ਰਤ ਅਲੀ ਮੁੱਲਾ ਸ਼ਾਹ ਜੀ ਦਾ 244ਵਾਂ ਜਨਮ ਦਿਹਾੜਾ ਧੂੰਮਧਾਮ ਨਾਲ ਅਲ ਨੂਰ ਹਿਊਮਨ ਵੈਲਫੇਅਰ ਸੁਸਾਇਟੀ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਸਾਰਾ ਦਿਨ ਲੰਗਰ ਚੱਲਿਆ। ਦੂਰੋਂ-ਦੂਰੋਂ ਲੋਕ ਬਜ਼ੁਰਗਾਂ ਦੀ ਦਰਗਾਹ &OpenCurlyQuote;ਤੇ ਪਹੁੰਚੇ। ਈਸ਼ਾ ਦੀ ਨਮਾਜ਼ ਤੋਂ ਬਾਅਦ ਚਾਦਰ ਚੜ੍ਹਾਉਣ ਦੀ ਰਸਮ ਹੋਈ ਅਤੇ ਇਸ ਉਪਰੰਤ ਸਾਰਿਆਂ ਨੇ ਅਮਨ-ਸ਼ਾਂਤੀ ਲਈ ਦੁਆ ਕੀਤੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;