<p><strong>ਉੱਤਰ ਪ੍ਰਦੇਸ਼&comma; 4 ਅਕਤੂਬਰ &vert;<&sol;strong> ਆਪਣੀ ਨਾਬਾਲਗ ਧੀ ਦੀ ਹੱਤਿਆ ਦੇ ਦੋਸ਼ &&num;8216&semi;ਚ ਔਰਤ ਗ੍ਰਿਫਤਾਰ ਗੋਂਡਾ&comma; 3 ਅਕਤੂਬਰ &lpar;ਭਾਸ਼ਾ&rpar; ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਵਿਚ ਪੁਲਿਸ ਨੇ 8 ਮਹੀਨੇ ਦੀ ਬੱਚੀ ਦੇ ਕਤਲ ਦੀ ਘਟਨਾ ਦਾ ਖੁਲਾਸਾ ਕਰਦੇ ਹੋਏ ਵੀਰਵਾਰ ਨੂੰ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ। ਐਸਪੀ ਵਿਨੀਤ ਜੈਸਵਾਲ ਨੇ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਪਾਰਸਪੁਰ ਥਾਣਾ ਖੇਤਰ ਵਿਚ ਸਥਿਤ ਅਭੈਪੁਰ &lpar;ਮੇਹਰਬਾਨ ਪੁਰਵਾ&rpar; ਵਿਚ ਬੀਤੀ ਸ਼ਨੀਵਾਰ ਰਾਤ ਤੋਂ ਲਾਪਤਾ ਹੋਈ ਅੱਠ ਮਹੀਨਿਆਂ ਦੀ ਬੱਚੀ ਸ਼ਗੁਨ ਦੀ ਲਾਸ਼ ਸੋਮਵਾਰ ਨੂੰ ਉਸ ਦੇ ਘਰ ਦੇ ਪਿੱਛੇ ਬਣੇ ਸੈਪਟਿਕ ਟੈਂਕ &&num;8216&semi;ਚੋਂ ਪਾਈ ਗਈ ।<&sol;p>&NewLine;<p>ਇਸ ਮਾਮਲੇ ਵਿਚ ਬੱਚੀ ਦੀ ਮਾਂ ਜਗਮਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣੀ ਧੀ ਨੂੰ ਸੈਪਟਿਕ ਟੈਂਕ ਵਿਚ ਡੁਬੋ ਕੇ ਮਾਰਨ ਦਾ ਜੁਰਮ ਕਬੂਲ ਕਰ ਲਿਆ ਹੈ। ਲੜਕੀ ਦੇ ਲਾਪਤਾ ਹੋਣ &&num;8216&semi;ਤੇ ਜਗਮਤੀ ਨੇ ਦੱਸਿਆ ਸੀ ਕਿ ਕੋਈ ਜੰਗਲੀ ਜਾਨਵਰ ਘਰ &&num;8216&semi;ਚ ਦਾਖਲ ਹੋ ਕੇ ਉਸ ਦੀ ਲੜਕੀ ਨੂੰ ਚੁੱਕ ਕੇ ਲੈ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਜਗਮਤੀ ਦੇ ਬਿਆਨਾਂ ’ਤੇ ਸ਼ੱਕ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਸਾਰੀ ਘਟਨਾ ਬਿਆਨ ਕੀਤੀ। ਪੁਲਿਸ ਸੁਪਰਡੈਂਟ ਅਨੁਸਾਰ ਜਗਮਤੀ ਨੇ ਦੱਸਿਆ ਕਿ ਉਸ ਦਾ ਪਤੀ ਮੁੰਬਈ ਵਿਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ&comma; ਜਿਸ ਨਾਲ ਉਸ ਦਾ ਆਪਣੀ ਧੀ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਹੈ।<&sol;p>&NewLine;<p>ਜਗਮਤੀ ਨੇ ਦੱਸਿਆ ਕਿ ਬੇਟੀ ਸ਼ਗੁਨ ਦੇ ਜਨਮ ਸਮੇਂ ਵੀ ਉਸ ਦਾ ਪਤੀ ਘਰ ਨਹੀਂ ਆਈ ਸੀ ਅਤੇ ਘਟਨਾ ਵਾਲੀ ਰਾਤ ਵੀ ਉਸ ਨਾਲ ਕਈ ਵਾਰ ਫੋਨ &&num;8216&semi;ਤੇ ਬਹਿਸ ਹੋਈ ਸੀ। ਜਗਮਤੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਗੁੱਸੇ &&num;8216&semi;ਚ ਆ ਕੇ ਸ਼ਗੁਨ ਨੂੰ ਘਰ ਦੇ ਪਿੱਛੇ ਬਣੇ &&num;8216&semi;ਸੈਪਟਿਕ ਟੈਂਕ&&num;8217&semi; &&num;8216&semi;ਚ ਸੁੱਟ ਦਿੱਤਾ ਅਤੇ ਸਵੇਰੇ ਘਰ ਦੇ ਲੋਕਾਂ ਨੂੰ ਸੂਚਨਾ ਦਿੱਤੀ ਕਿ ਲੜਕੀ ਨੂੰ ਕੋਈ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮਾਸੂਮ ਧੀ ਦੇ ਕਤਲ ਦੇ ਦੋਸ਼ &&num;8216&semi;ਚ ਉਸ ਦੀ ਮਾਂ ਜਗਮਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ &vert;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;