à¨à¨¼à¨®à©à¨¨ ਮਾਲà¨à¨¾à¨ ਦà©à¨à¨ à¨à¨¿à©°à¨¤à¨¾à¨µà¨¾à¨ ਨà©à©° ਦà©à¨° à¨à¨°à¨¨ ਠਤ੠à¨à¨¼à¨®à©à¨¨ à¨à¨à¨µà¨¾à¨à¨° à¨à¨°à¨¨ ਦà©à¨°à¨¾à¨¨ à¨à¨¿à¨¸à¨¾à¨¨à¨¾à¨ ਨà©à©° ਵੱਧ ਲਾਠਦà©à¨£ ਦ੠à¨à¨¦à©à¨¸à¨¼ ਨਾਲ ਵੱਡਾ ਫà©à¨¸à¨²à¨¾ ਲà©à¨à¨¦à¨¿à¨à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਪà©à¨°à¨§à¨¾à¨¨à¨à© ਹà©à¨ ਪੰà¨à¨¾à¨¬ à¨à©à¨¬à¨¨à¨¿à¨ ਨ੠à¨à¨¼à¨®à©à¨¨ ਮਾਲà¨à¨¾à¨ ਦ੠ਲਾà¨à¨¾à¨ ਨਾਲ ਸਬੰਧਤ ਮà©à¨à©à¨¦à¨¾ ਨà©à¨¤à© ਵਿੱਠਸà©à¨§à¨¾à¨ ਨà©à©° ਮਨà¨à¨¼à©à¨°à© ਦ੠ਦਿੱਤ੠ਹ੠ਠਤ੠ਨਾਲ ਹ੠ਰਾਹਤ ਲਠà¨à¨ ਹà©à¨° à¨à¨¦à¨®à¨¾à¨ ਦ੠ਵ੠ਸ਼à©à¨°à©à¨à¨¤ à¨à©à¨¤à© ਹà©à¥¤

à¨à¨¹ ਫà©à¨¸à¨²à¨¾ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਦ੠ਪà©à¨°à¨§à¨¾à¨¨à¨à© ਹà©à¨ ਹà©à¨ ਮੰਤਰ੠ਮੰਡਲ ਦ੠ਮà©à¨à¨¿à©°à¨ ਦà©à¨°à¨¾à¨¨ ਲਿਠà¨à¨¿à¨à¥¤

à¨à¨¼à¨®à©à¨¨ à¨à¨à¨µà¨¾à¨à¨° ਦà©à¨°à¨¾à¨¨ à¨à¨¼à¨®à©à¨¨ ਮਾਲà¨à¨¾à¨ ਲਠਵਧ੠ਹà©à¨ ਲਾਠਬਾਰ੠ਵà©à¨°à¨µà© ਸਾà¨à¨à© à¨à¨°à¨¦à¨¿à¨à¨ ਮà©à©±à¨ ਮੰਤਰ੠ਦਫ਼ਤਰ ਨ੠ਦੱਸਿਠà¨à¨¿ à¨à©à¨¬à¨¨à¨¿à¨ ਨ੠à¨à¨¼à¨®à©à¨¨ ਮਾਲà¨à¨¾à¨ ਲਠਰਿਹਾà¨à¨¸à¨¼à© ਠਤ੠ਵਪਾਰਠਪਲਾà¨à¨¾à¨ ਦਾ à¨à¨°à©à¨ ਵਧਾà¨à¨£ ਲਠਸà©à¨§à¨¾à¨ ਨà©à©° ਮਨà¨à¨¼à©à¨°à© ਦਿੱਤ੠ਹà©, à¨à¨¦à¨à¨¿ ਹਿੱਸà©à¨¦à¨¾à¨°à¨¾à¨ ਨà©à©° ਦਰਪà©à¨¸à¨¼ à¨à¨¿à©°à¨¤à¨¾à¨µà¨¾à¨ ਠਤ੠ਠਮਲ੠ਮà©à¨¸à¨¼à¨à¨²à¨¾à¨ ਨà©à©° ਹੱਲ à¨à¨°à¨¨ ਲਠ‘à¨à¨à¨¸à¨à© ਪਾਲਿਸà©’ ਵਿੱਠਵ੠à¨à¨ ਬਦਲਾਠ

à¨à©à¨¤à© ਹਨ।

ਸà©à¨§à© ਹà©à¨ ਨਿਯਮਾਠਠਨà©à¨¸à¨¾à¨° ਲà©à¨à¨¡ ਪà©à¨²à¨¿à©°à¨ ਤਹਿਤ ਰਿਹਾà¨à¨¸à¨¼à© ਠਤ੠ਵਪਾਰਠਸ਼à©à¨°à©à¨£à© ਦ੠à¨à©à¨£ à¨à¨°à¨¨ ਵਾਲ੠à¨à¨¼à¨®à©à¨¨ ਮਾਲà¨à¨¾à¨ ਨà©à©° ਪà©à¨°à¨¤à© à¨à¨à© 1,000 ਵਰਠà¨à¨à¨¼ ਦ੠ਰਿਹਾà¨à¨¸à¨¼à© ਪਲਾਠਮਿਲਦ੠ਰਹਿਣà¨à©, à¨à¨¦à©à¨ à¨à¨¿ à¨à¨®à¨°à¨¸à¨¼à©à¨ ਲ à¨à¨à©à¨¹à¨¾ ਨà©à©° 200 ਵਰਠà¨à¨à¨¼ ਤà©à¨ ਵਧਾ à¨à© 210 ਵਰਠà¨à¨à¨¼ ਪà©à¨°à¨¤à© à¨à¨à© à¨à¨° ਦਿੱਤਾ à¨à¨¿à¨ ਹà©à¥¤ à¨à¨¿à¨¹à©à© ਲà©à¨ ਸਿਰਫ਼ ਰਿਹਾà¨à¨¸à¨¼à© ਸ਼à©à¨°à©à¨£à© ਦ੠à¨à©à¨£ à¨à¨°à¨¦à© ਹਨ, à¨à¨¨à©à¨¹à¨¾à¨ ਨà©à©° ਹà©à¨£ 1,600 ਵਰਠà¨à¨à¨¼ ਦ੠ਬà¨à¨¾à¨ 1,630 ਵਰਠà¨à¨à¨¼ ਪà©à¨°à¨¤à© à¨à¨à© ਮਿਲà©à¨à¨¾, à¨à¨¦à©à¨ à¨à¨¿ ਵਪਾਰà¨-ਸ਼à©à¨°à©à¨£à© ਦ੠ਪà©à¨°à¨¾à¨à©à¨à¨à¨¾à¨ ਲਠਵਪਾਰਠà¨à¨à©à¨¹à¨¾ 800 ਵਰਠà¨à¨à¨¼ ਤà©à¨ ਵਧਾ à¨à© 840 ਵਰਠà¨à¨à¨¼ ਪà©à¨°à¨¤à© à¨à¨à© à¨à¨° ਦਿੱਤ੠à¨à¨ ਹà©à¥¤

à¨à©à¨¬à¨¨à¨¿à¨ ਨ੠à¨à¨à¨¸à¨à© ਪਾਲਿਸ੠ਵਿੱਠਸà©à¨§à¨¾à¨ ਨà©à©° ਵ੠ਮਨà¨à¨¼à©à¨°à© ਦਿੱਤ੠ਹà©, à¨à¨¿à¨¸ ਤਹਿਤ à¨à¨¹ à¨à¨¼à¨®à©à¨¨ ਮਾਲਠà¨à¨¿à¨¨à©à¨¹à¨¾à¨ ਦ੠à¨à©±à¨ à¨à¨à© à¨à¨¼à¨®à©à¨¨ à¨à¨à¨µà¨¾à¨à¨° à¨à©à¨¤à© à¨à¨¾à¨à¨¦à© ਹà©, à¨à¨¹ 200 ਵਰਠà¨à¨à¨¼ ਦ੠ਪਲਾਠਦ੠ਹੱà¨à¨¦à¨¾à¨° ਹà©à¨£à¨à©; à¨à¨¿à¨¨à©à¨¹à¨¾à¨ ਦ੠à¨à¨à¨µà¨¾à¨à¨° à¨à©à¨¤à© à¨à¨¼à¨®à©à¨¨ à¨à©±à¨ à¨à¨à© ਤà©à¨ ਵੱਧ ਠਤ੠2.5 à¨à¨à© ਤੱਠਹà©, à¨à¨¨à©à¨¹à¨¾à¨ ਨà©à©° 300 ਵਰਠà¨à¨à¨¼ ਦਾ ਪਲਾਠਮਿਲà©à¨à¨¾; à¨à¨¦à¨à¨¿ à¨à¨¿à¨¨à©à¨¹à¨¾à¨ ਦ੠à¨à¨à¨µà¨¾à¨à¨° à¨à©à¨¤à© à¨à¨¼à¨®à©à¨¨ 2.5 à¨à¨à© ਤà©à¨ ਵੱਧ ਹà©, à¨à¨¹ 500 ਵਰਠà¨à¨à¨¼ ਦ੠ਪਲਾਠਦ੠ਹੱà¨à¨¦à¨¾à¨° ਹà©à¨£à¨à©à¥¤

à¨à©à¨¬à¨¨à¨¿à¨ ਨ੠à¨à©à¨à© à¨à¨¿à¨¸à¨¾à¨¨à¨¾à¨ ਲਠਵਿਸ਼à©à¨¸à¨¼ ਲà©à¨à¨° à¨à¨«à¨¼ à¨à©°à¨à©à¨à¨ ਦ੠ਵਿਵਸਥਾ ਨà©à©° ਵ੠ਮਨà¨à¨¼à©à¨°à© ਦਿੱਤ੠ਹ੠ਠਤ੠‘ਸਹà©à¨²à©à¨ ਤ ਸਰà¨à©à¨«à¨¿à¨à©à¨’ ਦ੠ਮਿà¨à¨¦ ਦ੠ਸਾਲ ਤà©à¨ ਵਧਾ à¨à© à¨à¨¾à¨° ਸਾਲ à¨à¨° ਦਿੱਤ੠ਹà©à¥¤ à¨à¨¸ ਤà©à¨ à¨à¨²à¨¾à¨µà¨¾ à¨à¨¸ ਨà©à¨¤à© ਤਹਿਤ ਵਿà¨à¨¸à¨¤ ਪਲਾਠਲà©à¨£ ਵਾਲ੠ਠਸਲ à¨à¨¼à¨®à©à¨¨ ਮਾਲà¨à¨¾à¨ ਨà©à©° ਰà¨à¨¿à¨¸à¨à©à¨°à©à¨¸à¨¼à¨¨ à¨à¨¾à¨ à¨à¨¨à¨µà©à¨¨à¨¸ ਡà©à¨¡ ਦ੠ਸਮà©à¨ ਸà¨à©à¨à¨ª ਡਿà¨à¨à© à¨à¨¾à¨ ਹà©à¨° à¨à¨°à¨à© ਨਹà©à¨ ਦà©à¨£à© ਪà©à¨£à¨à©à¥¤ ਵਿà¨à¨²à¨ªà¨ ਤà©à¨° ‘ਤ੠à¨à¨¹ à¨à¨à¨µà¨¾à¨à¨° à¨à©à¨¤à© à¨à¨¼à¨®à©à¨¨ ਦ੠à¨à©à¨²à©à¨à¨à¨° ਰà©à¨ ‘ਤ੠à¨à¨£à¨¨à¨¾ à¨à©à¨¤à© à¨à¨ ਮà©à©±à¨² ਤੱਠਪੰà¨à¨¾à¨¬ ਵਿੱਠà¨à¨¿à¨¤à© ਵ੠à¨à¨¼à¨®à©à¨¨ à¨à¨°à©à¨¦à¨£ ਵà©à¨²à© ਸà¨à©à¨à¨ª ਡਿà¨à¨à© ਦ੠à¨à©à¨ ਦਾ ਲਾਠਲ੠ਸà¨à¨¦à© ਹਨ।

ਯà©à¨ à¨à¨¼à¨®à©à¨¨ ਮਾਲà¨à¨¾à¨ ਨà©à©° à¨à©±à¨ ਤਰà¨à©à¨¹à© à¨à¨¿à¨à¨¬à¨µà©à©±à¨² à¨à©à¨¨à©à¨à¨¸à¨¼à¨¨ ਵ੠ਮਿਲà©à¨à¨¾, à¨à¨¦à©à¨ à¨à¨¿ à¨à¨¸ ਨà©à¨¤à© ਵਿੱਠਹਿੱਸਾ ਲà©à¨£ ਵਾਲ੠à¨à¨¿à¨¸à¨¾à¨¨ ਤਰà¨à©à¨¹à© ਸਥਾਨਾਠ‘ਤ੠ਪਲਾà¨à¨¾à¨ ਦ੠ਠਲਾà¨à¨®à©à¨à¨ ਦ੠ਯà©à¨ ਹà©à¨£à¨à©à¥¤

à¨à¨¸ ਦà©à¨°à¨¾à¨¨ ਪà©à¨°à©à¨¸ à¨à¨¾à¨¨à¨«à¨°à©°à¨¸ ਦà©à¨°à¨¾à¨¨ à¨à©à¨¬à¨¨à¨¿à¨ ਮੰਤਰ੠ਹਰਪਾਲ ਸਿੰਠà¨à©à¨®à¨¾ ਨ੠ਦੱਸਿਠà¨à¨¿ ਪੰà¨à¨¾à¨¬ ਸਰà¨à¨¾à¨° ਨ੠ਮà©à¨à©à¨¦à¨¾ ਨà©à¨¤à© ਸਬੰਧ੠à¨à¨¼à¨®à©à¨¨ ਮਾਲà¨à¨¾à¨ ਠਤ੠ਹà©à¨° ਹਿੱਸà©à¨¦à¨¾à¨°à¨¾à¨ ਨਾਲ ਵਿà¨à¨¾à¨°-ਵà¨à¨¾à¨à¨¦à¨°à¨¾ à¨à©à¨¤à¨¾ ਸ੠ਠਤ੠à¨à¨¨à©à¨¹à¨¾à¨ ਦ੠ਸà©à¨à¨¾à¨µà¨¾à¨ ਤ੠à¨à¨¿à©°à¨¤à¨¾à¨µà¨¾à¨ ਨà©à©° ਮà©à©±à¨ ਰੱà¨à¨¦à¨¿à¨à¨ à¨à¨¨à©à¨¹à¨¾à¨ ਸà©à¨§à¨¾à¨ ਨà©à©° ਪà©à¨°à¨µà¨¾à¨¨à¨à© ਦਿੱਤ੠ਹà©à¥¤ à¨à¨¨à©à¨¹à¨¾à¨ à¨à¨¿à¨¹à¨¾, “ਰਿਹਾà¨à¨¸à¨¼à© ਠਤ੠ਵਪਾਰਠਵਿà¨à¨²à¨ª ਤਹਿਤ ਰਿਹਾà¨à¨¸à¨¼à© à¨à¨à©à¨¹à¨¾ ਪà©à¨°à¨¤à© à¨à¨à© 1,000 ਵਰਠà¨à¨à¨¼ ਹ੠ਰਹà©à¨à©, à¨à¨¦à©à¨ à¨à¨¿ ਵਪਾਰਠà¨à¨à©à¨¹à¨¾ 200 ਵਰਠà¨à¨à¨¼ ਤà©à¨ ਵਧਾ à¨à© 210 ਵਰਠà¨à¨à¨¼ ਪà©à¨°à¨¤à© à¨à¨à© à¨à¨° ਦਿੱਤ੠à¨à¨ ਹà©à¥¤ à¨à© à¨à©à¨ à¨à¨¼à¨®à©à¨¨ ਮਾਲਠਵਪਾਰਠà¨à¨à©à¨¹à¨¾ ਦ੠ਬà¨à¨¾à¨ ਸਿਰਫ਼ ਰਿਹਾà¨à¨¸à¨¼à© ਪਲਾਠਦ੠à¨à©à¨£ à¨à¨°à¨¦à¨¾ ਹ੠ਤਾਠਰਿਹਾà¨à¨¸à¨¼à© à¨à¨à©à¨¹à¨¾ 1,600 ਵਰਠà¨à¨à¨¼ ਤà©à¨ ਵਧਾ à¨à© 1,630 ਵਰਠà¨à¨à¨¼ ਪà©à¨°à¨¤à© à¨à¨à© à¨à¨° ਦਿੱਤ੠à¨à¨ ਹà©à¥¤”

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ ਲੈਂਡ ਪੂਲਿੰਗ ਦੇ ਲਾਭਾਂ ਵਿੱਚ ਵਾਧਾ
- ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ, ਸੰਤ ਨਿਰੰਜਨ ਦਾਸ ਜੀ ਨਾਲ ਕੀਤੀ ਮੁਲਾਕਾਤ
ਜਲੰਧਰ, 8 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ 8…
- ਅੰਮ੍ਰਿਤਸਰ ਦੇ ਕਸਟਮ ਚੌਕ ’ਤੇ ਚੱਲਦੀ ਐਕਟਿਵਾ ’ਤੇ ਬੀਅਰ ਦਾ ਕੈਨ ਫੜੀ ਨਜ਼ਰ ਆਇਆ ਪੁਲਿਸ ਮੁਲਾਜ਼ਮ
ਅੰਮ੍ਰਿਤਸਰ, 8 ਅਕਤੂਬਰ: ਅੰਮ੍ਰਿਤਸਰ ਦੇ ਕਸਟਮ ਚੌਕ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ…
- ਅੰਮ੍ਰਿਤਸਰ ’ਚ 150 ਸਾਲ ਪੁਰਾਣੀ ਦਰਗਾਹ ’ਤੇ ਭੰਨਤੋੜ, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲਿਆ
ਅੰਮ੍ਰਿਤਸਰ, 8 ਅਕਤੂਬਰ: ਗੁਰੂਨਗਰੀ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਕਟੜਾ ਮੀਤ ਸਿੰਘ ਦੇ ਖੋਤੀ ਬਾਜ਼ਾਰ ਵਿੱਚ…
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 8 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ, 7 ਅਕਤੂਬਰ: ਅੰਮ੍ਰਿਤਸਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼…
- ਜਲੰਧਰ: ਬੈਂਕ ਤੋਂ ਪੈਸੇ ਕਢਵਾ ਕੇ ਜਾ ਰਹੀ ਔਰਤ ਤੋਂ 20 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਲੁਟੇਰੇ
ਜਲੰਧਰ: ਜਲੰਧਰ ਦੇ ਨਕੋਦਰ ਨੇੜੇ ਪਿੰਡ ਬਿਲਗਾ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ…
- ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਗਾਇਕ ਬੂਟਾ ਮੁਹੰਮਦ ਦੀ ਗੱਡੀ ਤੇ ਟਰਾਲੇ ਦੀ ਟੱਕਰ, ਦੋਵੇਂ ਵਾਹਨ ਨੁਕਸਾਨੇ ਗਏ
ਜਲੰਧਰ: ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੂਚੀ ਪਿੰਡ ਨੇੜੇ ਇੰਡੀਅਨ ਆਇਲ ਡਿਪੂ ਕੋਲ ਪੰਜਾਬੀ ਗਾਇਕ ਬੂਟਾ ਮੁਹੰਮਦ…
- ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ
ਅੰਮ੍ਰਿਤਸਰ: ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ…
- ਅੰਮ੍ਰਿਤਸਰ ’ਚ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ, ਨਸ਼ਾ ਵੇਚਣ ਦੇ ਸ਼ੱਕ ’ਚ ਨਿਹੰਗਾਂ ਨੇ ਕੀਤੀ ਕੁੱਟਮਾਰ
ਅੰਮ੍ਰਿਤਸਰ, 6 ਅਕਤੂਬਰ: ਅੰਮ੍ਰਿਤਸਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ…
- ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ, ਅੰਦਰ-ਬਾਹਰ ਆਵਾਜਾਈ ਕੀਤੀ ਬੰਦ
5 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ…
- LPU ਹਿੰਸਾ ਮਾਮਲੇ ’ਚ ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 11 ਗ੍ਰਿਫ਼ਤਾਰ
ਜਲੰਧਰ, 5 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ…