&NewLine;<p class&equals;"wp-block-paragraph"><strong>ਜਲੰਧਰ &vert;<&sol;strong> ਸਰਕਾਰੀ ਸਕੂਲੀ ਸਿੱਖਿਆ &&num;8216&semi;ਚ ਸੰਭਾਵਿਤ ਫੇਰਬਦਲ ਕਰਾਉਂਣ ਅਤੇ ਪ੍ਰਾਈਵੇਟ ਸਕੂਲ ਮਾਫੀਆ ਨੂੰ &OpenCurlyQuote;ਨਕੇਲ’ ਪਾਉਂਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ &lpar;ਰਜਿ&rpar; ਨੇ ਪੜਾਅਵਾਰ ਜਨ-ਅੰਦੋਲਨ ਸ਼ੁਰੂ ਕਰਨ ਦਾ ਰਸਮੀਂ ਐਲਾਨ ਕਰ ਦਿੱਤਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਥੇਂ ਆਯੋਜਿਤ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ &lpar;ਰਜਿ&rpar; ਦੇ ਪ੍ਰਧਾਨ ਸਤਨਾਮ ਸਿੰਘ ਗਿੱਲ&comma; ਚੇਅਰਮੈਨ ਜਸਪਾਲ ਸਿੰਘ ਬੱਲ&comma; ਜਨ-ਸਕੱਤਰ ਕਵਲਜੀਤ ਕੌਰ ਗਿੱਲ&comma; ਚੇਅਰਪਰਸਨ ਮਹਿਲਾ ਵਿੰਗ ਪੰਜਾਬ ਹਰਪ੍ਰੀਤ ਕੌਰ ਹੰਬੋਵਾਲ&comma; ਭੁਪਿੰਦਰ ਸਿੰਘ ਸੋਨੂੰ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਆਦਿ ਨੇ ਦਾਅਵਾ ਕੀਤਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਵੱਲ ਬਕਾਏ ਦੇ ਤੌਰ &OpenCurlyQuote;ਤੇ ਕੱਢੀਆਂ ਬੇਲੋੜੀਆਂ ਫੀਸਾਂ ਦੇ ਬੋਝ ਤੋਂ ਮਾਪਿਆਂ ਨੂੰ ਬਚਾਇਆ ਜਾਵੇਗਾ। <&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਨੇ ਕਿਹਾ ਕਿ ਕੋਟੇ ਦੀਆਂ ਸੀਟਾਂ ਤੇ ਮੁਫਤ ਦਾਖਲੇ ਤੇ ਸੀਟਾਂ ਨੂੰ &OpenCurlyQuote;ਵੇਚਣ’ ਅਤੇ ਮੁਨਾਫਾ ਕਮਾਉਂਣ ਦੀ ਵਜ੍ਹਾ ਕਰਕੇ ਪ੍ਰਾਈਵੇਟ ਸਕੂਲ ਸ਼ੱਕ ਦੇ ਘੇਰੇ ਹੇਠ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵੱਲੋਂ ਮਾਪਿਆਂ ਨੂੰ ਸੀਟਾਂ ਵੇਚਣ ਬਦਲੇ ਵਸੂਲੀਆਂ ਫੀਸਾਂ ਵਾਪਿਸ ਕਰਵਾਈਆਂ ਜਾਣਗੀਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਵਸੂਲੀ ਨੂੰ ਲੈ ਕੇ ਕਮਜੋਰ ਵਰਗ ਬੱਚਿਆਂ ਦੇ ਸਕੂਲਾਂ &OpenCurlyQuote;ਚ ਦਾਖਲੇ ਤੇ ਰੋਕ ਲਗਾਉਂਣੀ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਤੋਂ ਵੇਰਵੇ ਇਕੱਠੇ ਕਰਨ ਲਈ &OpenCurlyQuote;ਸੰਸਥਾ’ ਨੇ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਇੱਕ ਸਵਾਲ ਦੇ ਜਵਾਬ &OpenCurlyQuote;ਚ ਕਿਹਾ &OpenCurlyQuote;ਡਿਫਾਲਟਰ’ ਸਕੂਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ&comma; ਤਾਂਕਿ ਨਿਆਂਇਕ &OpenCurlyQuote;ਜਾਂਚ’ ਕਰਵਾਈ ਜਾ ਸਕੇ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅੰਤ &OpenCurlyQuote;ਚ ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਨੂੰ ਨਵਿਆਉਂਣ ਮੌਕੇ ਨਿਯਮਾਂ ਦੀ ਪਾਲਣਾ ਕਰਨ &OpenCurlyQuote;ਚ ਅਯੋਗ ਸਕੂਲਾਂ ਦੀ ਸ਼ਿਫਾਰਸ਼ ਕਰਨ ਵਾਲੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਦਾਖਲਾ ਨਿਗਰਾਨ ਕਮੇਟੀ ਦੀਆਂ ਟੀਮਾਂ ਖਿਲਾਫ ਵੀ ਕਨੂੰਨੀ ਚਾਰਾਜੋਈ ਕੀਤੀ ਜਾਵੇਗੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਸੰਵਿਧਾਨ ਦੀ ਧਾਰਾ 21 ਅਤੇ ਆਰਟੀਈ ਐਕਟ 2009 ਦੇ ਸੈਕਸ਼ਨ 12 &lpar;1&rpar; ਸੀ ਦੀ ਪਾਲਣਾ ਨੂੰ ਯਕੀਨੀ ਬਣਾਏਗੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਮੌਕੇ ਲਖਵਿੰਦਰ ਸਿੰਘ ਰੋੜਾਵਾਲਾ ਕਲਾਂ ਗੁਰਮੇਲ ਸਿੰਘ ਜੋਧਾ&comma; ਤਰਮਿੰਦਰ ਸਿੰਘ ਚਾਚੋਵਾਲ&comma; ਅਵਤਾਰ ਸਿੰਘ ਸੁਲਤਾਨਵਿੰਡ&comma; ਕਰਮਜੀਤ ਕੌਰ ਹੰਬੋਵਾਲ&comma; ਅੰਮ੍ਰਿਤਪਾਲ ਸਿੰਘ ਸਠਿਆਲਾ&comma; ਅਵਤਾਰ ਸਿੰਘ ਘਰਿੰਡਾ ਗੁਰਪ੍ਰੀਤ ਸਿੰਘ ਸਠਿਆਲਾ&comma; ਅਕਾਸ਼ਦੀਪ ਸਿੰਘ ਭਲੋਜਲਾ&comma; ਸੰਦੀਪ ਸਿੰਘ&comma; ਸਾਹਿਲ ਸਹੋਤਾ&comma; ਹੈਰਿਸ ਸਹੋਤਾ&comma; ਲਛਮਣ ਬਿਆਸ&comma; ਗਗਨਦੀਪ ਸਿੰਘ&comma; ਅਵਤਾਰ ਸਿੰਘ&comma; ਆਦਿ ਹਾਜਰ ਸਨ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ&nbsp&semi;<strong>Punjabi Bulletin&nbsp&semi;<&sol;strong>ਚੈਨਲ ਨਾਲ ਜੁੜੋ&nbsp&semi;<strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ&nbsp&semi;<&sol;li><&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;