&NewLine;<p class&equals;"wp-block-paragraph"><strong>ਨਵੀਂ ਦਿੱਲੀ &vert;<&sol;strong> ਦਿੱਲੀ &&num;8216&semi;ਚ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀ ਸਾਹਿਲ 20 ਸਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਨੂੰ ਸੋਮਵਾਰ ਦੁਪਹਿਰ 3 ਵਜੇ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਕੀਤਾ। ਸਾਹਿਲ ਨੇ ਐਤਵਾਰ ਸ਼ਾਮ ਸ਼ਾਹਬਾਦ ਡੇਅਰੀ ਇਲਾਕੇ &&num;8216&semi;ਚ 16 ਸਾਲਾ ਸਾਕਸ਼ੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਾਹਿਲ ਨੇ ਚਾਕੂ ਮਾਰਨ ਤੋਂ ਬਾਅਦ ਉਸ ਦੇ ਸਿਰ &&num;8216&semi;ਤੇ 6 ਵਾਰ ਪੱਥਰ ਵੀ ਮਾਰਿਆ ਸੀ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਮੁਤਾਬਕ ਦੋਵੇਂ ਰਿਲੇਸ਼ਨਸ਼ਿਪ &&num;8216&semi;ਚ ਸਨ ਪਰ ਸ਼ਨੀਵਾਰ ਨੂੰ ਦੋਹਾਂ &&num;8216&semi;ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਹ CCTV &&num;8216&semi;ਚ ਘਟਨਾ ਸਮੇਂ ਕੈਦ ਹੋ ਗਿਆ ਸੀ। ਉਸ ਨੇ 40 ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮਨ ਨਹੀਂ ਭਰਿਆ ਤਾਂ ਸਿਰ ਉਤੇ ਪੱਥਰ ਮਾਰ ਕੇ ਕੁਚਲਿਆ। ਘਟਨਾ ਸੀਸੀਟੀਵੀ &&num;8216&semi;ਚ ਕੈਦ ਹੋ ਗਈ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image"><img src&equals;"https&colon;&sol;&sol;resize&period;indiatvnews&period;com&sol;en&sol;resize&sol;newbucket&sol;730&lowbar;-&sol;2021&sol;02&sol;crime-1614059268&period;jpg" alt&equals;"College student found half burnt Uttar Pradesh Shahjahanpur &vert; India News – India TV"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਦੱਸ ਦਈਏ ਕਿ ਸਨਕੀ ਆਸ਼ਿਕ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿਚ ਰੂਹ ਕੰਬਾਊ ਤਸਵੀਰਾਂ ਕੈਦ ਹੋ ਗਈਆਂ ਹਨ। ਸ਼ਾਹਬਾਦ ਡੇਅਰੀ ਦੇ ਬੀ-ਬਲਾਕ ਦੀ ਭਾਵਨਾ ਨੇ ਦੱਸਿਆ ਕਿ ਉਹ ਸਾਕਸ਼ੀ ਨਾਲ ਜਨਮ ਦਿਨ ਦੀ ਪਾਰਟੀ &&num;8216&semi;ਚ ਸ਼ਾਮਲ ਹੋਣ ਜਾ ਰਹੀ ਸੀ। ਉਦੋਂ ਇਕ ਨੌਜਵਾਨ ਆਇਆ ਅਤੇ ਸਾਕਸ਼ੀ ਨਾਲ ਗੱਲ ਕਰਨ ਲੱਗਿਆ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;