ਜਲੰਧਰ | ਗੋਰਾਇਆ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਭਾਰਤੀ ਸਿਰਫ 22 ਸਾਲ ਦੀ ਹੈ। ਇਸ ਛੋਟੀ ਜਿਹੀ ਉਮਰ ਵਿੱਚ ਉਸ ਨੇ ਜੋ ਕੀਤਾ ਹੈ ਉਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ।

ਦਰਅਸਲ ਭਾਰਤੀ ਦੇ ਪਿਤਾ ਦੀ ਛੇ ਮਹੀਨੇ ਪਹਿਲਾਂ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਸਨ। ਭਾਰਤੀ ਨੇ ਆਪਣੀ ਕਿਡਨੀ ਦੇ ਕੇ ਆਪਣੇ ਪਿਤਾ ਦੀ ਜਾਨ ਬਚਾਈ ਹੈ। ਭਾਰਤੀ ਇਕਲੌਤੀ ਧੀ ਹੈ।

ਵੇਖੋ, ਪੂਰੀ ਸਟੋਰੀ