<p><strong>ਬਰਨਾਲਾ&comma; 29 ਦਸੰਬਰ &vert;<&sol;strong> ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਨੈਸ਼ਨਲ ਹਾਈਵੇ &&num;8216&semi;ਤੇ ਬਰਨਾਲਾ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੋਠੀ ਨੇੜੇ ਬਣ ਰਹੇ ਨਵੇਂ ਹੋਟਲ ਵਿਚ ਵੀਰਵਾਰ ਰੇਤ ਰਾਤ ਨੂੰ ਚੌਕੀਦਾਰ ਦਾ ਕਤਲ ਕਰ ਦਿੱਤਾ ਗਿਆ&comma; ਜਿਸ ਦਾ ਦਿਨ ਚੜ੍ਹਦੇ ਪਤਾ ਲੱਗਾ। ਮੌਕੇ &&num;8216&semi;ਤੇ ਪੁੱਜੇ ਡੀਐਸਪੀ ਬਰਨਾਲਾ ਸਤਬੀਰ ਸਿੰਘ ਦੀ ਅਗਵਾਈ &&num;8216&semi;ਚ ਥਾਣਾ ਸਿਟੀ 2 ਦੇ ਥਾਣਾ ਮੁਖੀ ਨਿਰਮਲਜੀਤ ਸਿੰਘ ਅਤੇ ਸਬ-ਇੰਸਪੈਕਟਰ ਮਨੀਸ਼ ਕੁਮਾਰ ਤੇ ਆਈਟੀ ਸੈੱਲ ਦੇ ਇੰਚਾਰਜ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਇਹ ਹੋਟਲ ਫਿਲਹਾਲ ਨਿਰਮਾਣ ਅਧੀਨ ਹੈ।<&sol;p>&NewLine;<div class&equals;"youtube-embed" data-video&lowbar;id&equals;""><iframe title&equals;"ਨਵੇਂ ਬਣ ਰਹੇ ਹੋਟਲ &&num;039&semi;ਚ 60 ਸਾਲਾ ਚੌਕੀਦਾਰ ਦਾ ਕਤਲ&comma; CIA ਸਟਾਫ ਤੇ ਫੋਰੈਂਸਿਕ ਟੀਮਾਂ ਜਾਂਚ &&num;039&semi;ਚ ਜੁਟੀਆਂ" width&equals;"696" height&equals;"522" src&equals;"https&colon;&sol;&sol;www&period;youtube&period;com&sol;embed&sol;KlMVFeAVs9s&quest;feature&equals;oembed&&num;038&semi;enablejsapi&equals;1" frameborder&equals;"0" allow&equals;"accelerometer&semi; autoplay&semi; clipboard-write&semi; encrypted-media&semi; gyroscope&semi; picture-in-picture&semi; web-share" allowfullscreen><&sol;iframe><&sol;div>&NewLine;<p>ਹੋਟਲ ਦੇ ਮਾਲਕ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਥੇ ਕੰਮ ਕਰ ਰਹੀ ਲੇਬਰ ਨੇ ਫੋਨ ਰਾਹੀਂ ਦੱਸਿਆ ਤਾਂ ਉਹ ਘਟਨਾ ਸਥਾਨ &&num;8216&semi;ਤੇ ਪੁੱਜੇ ਜਿਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਹੋਟਲ ਮਾਲਕ ਨੇ ਦੱਸਿਆ ਕਿ ਕਤਲ ਹੋਇਆ ਵਿਅਕਤੀ ਉਨ੍ਹਾਂ ਦਾ ਮਾਮਾ ਸੀ&comma; ਜਿਸ ਦਾ ਨਾਮ ਮਹਿੰਦਰ ਸਿੰਘ ਸੀ।<&sol;p>&NewLine;<p><strong>ਵੇਖੋ ਵੀਡੀਓ<&sol;strong><&sol;p>&NewLine;<p><a href&equals;"https&colon;&sol;&sol;www&period;facebook&period;com&sol;punjabibulletinworld&sol;videos&sol;6894086637326306">https&colon;&sol;&sol;www&period;facebook&period;com&sol;punjabibulletinworld&sol;videos&sol;6894086637326306<&sol;a><br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;