à¨à¨¸.à¨.à¨à¨¸.ਨà¨à¨°à¥¤ ;ਸਥਾਨਠà¨à¨ ਰਪà©à¨°à¨ ਰà©à¨¡ ‘ਤ੠à¨à©à¨à¨°à¨ ਲਾà¨à¨à¨¾à¨ ਨà©à©à© ਠੱਠਦà©à¨ªà¨¹à¨¿à¨° 2 ਵà¨à© ਦ੠à¨à¨°à©à¨¬ ਵਾਪਰ੠à¨à¨¿à¨à¨¨à¨ ਹਾਦਸ੠ਵਿੱਠà¨à¨à¨à¨¿à¨µà¨¾ ਸਵਾਰ ਪਤ੠ਪਤਨ੠ਦ੠ਮà©à¨¤ ਹ੠à¨à¨à¥¤ ਪà©à¨°à¨¾à¨ªà¨¤ à¨à¨¾à¨£à¨à¨¾à¨°à© ਠਨà©à¨¸à¨¾à¨° ਸਥਾਨਠਸà©à¨à¨à¨° 110 à¨à© ਡ੠à¨à¨ ਦ੠ਵਸਨà©à¨ ਪਤ੠ਪਤਨ੠à¨à¨à¨à¨¿à¨µà¨¾ ਤ੠ਸਵਾਰ ਹ੠à¨à© à¨à¨°à© ਤà©à¨ à¨à¨ ਰਪà©à¨°à¨ ਵੱਲ à¨à¨¾ ਰਹ੠ਸਨ, à¨à¨¦à©à¨ à¨à¨¹ à¨à¨ ਰਪà©à¨°à¨ ਰà©à¨¡ ‘ਤ੠à¨à¨¹ à¨à©à¨à¨°à¨ ਲਾà¨à¨à¨¾à¨ ਨà©à©à© ਪਹà©à©°à¨à© ਤਾਠà¨à¨°à© ਵਾਲ੠ਪਾਸ੠ਤà©à¨ ਹ੠ਠਰਹ੠ਤà©à¨à¨¼ ਰਫਤਾਰ à¨à¨¿à©±à¨ªà¨° ਨ੠à¨à¨¨à©à¨¹à¨¾à¨ ਨà©à©° à¨à©±à¨à¨° ਮਾਰ ਦਿਤà©, à¨à¨¿à¨¸ à¨à¨¾à¨°à¨¨ à¨à¨à¨à¨¿à¨µà¨¾ ਸਵਾਰ ਪਤ੠ਪਤਨ੠ਦ੠ਮà©à¨à© à¨à¨¤à© ਮà©à¨¤ ਹ੠à¨à¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

à¨à¨¦à¨¯à©à¨à¨¿à¨ à¨à©à¨¤à¨° ਦ੠à¨à©à¨à© à¨à©°à¨à¨¾à¨°à¨ ਬਲà¨à¨¿à©°à¨¦à¨° ਸਿੰਠਮੰਡ ਨ੠ਦੱਸਿਠà¨à¨¿ à¨à¨°à© ਵਾਲ੠ਪਾਸਿà¨à¨ ਠਰਿਹਾ à¨à¨¿à©±à¨ªà¨° ਬà©à¨à¨¾à¨¬à© ਹ੠à¨à¨¿à¨ ਸà©, à¨à¨¿à¨¸ à¨à¨¾à¨°à¨¨ à¨à¨¸ ਨ੠à¨à¨°à© ਵਾਲ੠ਪਾਸ੠ਤà©à¨ ਹ੠ਠਰਹ੠à¨à¨à¨à¨¿à¨µà¨¾ ਸਵਾਰ ਪਤ੠ਪਤਨ੠ਨà©à©° à¨à©±à¨à¨° ਮਾਰ ਦਿਤà©, à¨à¨¿à¨¸ à¨à¨¾à¨°à¨¨ ਪਤ੠ਪਤਨ੠ਦ੠ਮà©à¨à© ‘ਤ੠ਮà©à¨¤ ਹ੠à¨à¨à¥¤ à¨à¨¨à©à¨¹à¨¾à¨ ਦਸਿਠà¨à¨¿ ਹਾਦਸ੠ਤà©à¨ ਬਾਠਦ à¨à¨¿à©±à¨ªà¨° à¨à¨¾à¨²à¨ ਮà©à¨à© ਤà©à¨ ਫਰਾਰ ਹ੠à¨à¨¿à¨à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪà©à¨²à¨¿à¨¸ ਨ੠ਮà©à¨°à¨¿à¨¤à¨à¨¾à¨ ਦà©à¨à¨ ਲਾਸ਼ਾਠਨà©à©° ਪà©à¨¸à¨à¨®à¨¾à¨°à¨à¨® ਲਠਸਿਵਲ ਹਸਪਤਾਲ ਫà©à¨à¨¼ 6 à¨à©à¨ ਦਿਤਾ ਹà©à¥¤ ਪà©à¨²à¨¿à¨¸ ਨ੠à¨à¨à¨à¨¿à¨µà¨¾ ਠਤ੠à¨à¨¿à©±à¨ªà¨° ਨà©à©° à¨à¨¬à¨à¨¼à© ਵਿੱਠਲ੠ਲਿਠਹà©à¥¤ ਪà©à¨²à¨¿à¨¸ ਵਲà©à¨ à¨à¨¸ ਸਬੰਧ੠ਮਾਮਲਾ ਦਰਠà¨à¨°à¨à© à¨à¨¾à¨à¨ à¨à©à¨¤à© à¨à¨¾ ਰਹ੠ਹà©à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਮੋਹਾਲੀ : ਏਅਰਪੋਰਟ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਟਿੱਪਰ ਦੀ ਟੱਕਰ ਨਾਲ ਐਕਟਿਵਾ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਮੌਤ
- 42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ
ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ…
- 48 ਘੰਟਿਆਂ ਦੀ ਈਡੀ ਰੇਡ ਤੋਂ ਬਾਅਦ ਵੀ ‘ਆਪ’ ਵਿਧਾਇਕ ਤੋਂ ਇਕ ਪੈਸਾ ਵੀ ਬਰਾਮਦ ਨਹੀਂ ਹੋਇਆ, ਈਡੀ ਨੇ ਇੱਕ ਵਾਰ ਫਿਰ ‘ਆਪ’ ਨੂੰ ‘ਕੱਟੜ ਈਮਾਨਦਾਰ’ ਦਾ ਸਰਟੀਫਿਕੇਟ ਦਿੱਤਾ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ…
- ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ…
- ਲੁਧਿਆਣਾ ਬੱਸ ਸਟੈਂਡ ’ਤੇ ਬੇਕਾਬੂ ਪ੍ਰਾਈਵੇਟ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਤੋਂ 8 ਲੋਕ ਜ਼ਖ਼ਮੀ
ਲੁਧਿਆਣਾ, 5 ਨਵੰਬਰ | ਲੁਧਿਆਣਾ ਦੇ ਬੱਸ ਸਟੈਂਡ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ…
- ਲੁਧਿਆਣਾ ਦੇ ਪਾਵਾ ਚੌਂਕ ’ਚ ਹੰਗਾਮਾ, ਮਹਿਲਾਵਾਂ ਨਾਲ ਛੇੜਛਾੜ ਦੇ ਦੋਸ਼ ’ਚ ਨਿਹੰਗ ਸਿੰਘ ਨੇ ਕੀਤੀ ਕੁੱਟਮਾਰ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਪਾਵਾ ਚੌਂਕ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਉਸ…
- ਅੰਮ੍ਰਿਤਸਰ ’ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਆਕਾਸ਼ਦੀਪ ਜ਼ਖ਼ਮੀ
ਅੰਮ੍ਰਿਤਸਰ, 4 ਨਵੰਬਰ | ਅੰਮ੍ਰਿਤਸਰ ਵਿੱਚ ਪੁਲਿਸ ਅਤੇ ਇੱਕ ਵਾਂਟੇਡ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਇਸ…
- ਲੁਧਿਆਣਾ ਦੇ ਗਿੱਲ ਰੋਡ ’ਤੇ ਦਰਦਨਾਕ ਹਾਦਸਾ, PRTC ਬੱਸ ਹੇਠਾਂ ਆਉਣ ਨਾਲ ਬੁਲਟ ਸਵਾਰ ਦੀ ਮੌਤ
ਲੁਧਿਆਣਾ, 4 ਨਵੰਬਰ | ਲੁਧਿਆਣਾ ਦੇ ਗਿੱਲ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ…
- ਅੰਮ੍ਰਿਤਸਰ ਦੇ ਰੈਸਟੋਰੈਂਟ ’ਚ ਪੀਜ਼ਾ ’ਚੋਂ ਨਿਕਲੀ ਲੋਹੇ ਦੀ ਨੁਕੀਲੀ ਚੀਜ਼, ਮਹਿਲਾਵਾਂ ਨੇ ਕੀਤਾ ਹੰਗਾਮਾ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਦੇ ਪਜੈਰੀਆ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ…
- ਅੰਮ੍ਰਿਤਸਰ ਦੀ ਡਾ. ਸੇਹਰ ਓਮਪ੍ਰਕਾਸ਼ ਨੇ ਮਿਸਿਜ਼ ਯੂਨੀਵਰਸ 2026 ’ਚ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ
ਅੰਮ੍ਰਿਤਸਰ, 3 ਨਵੰਬਰ | ਸ੍ਰੀਲੰਕਾ ਵਿੱਚ ਕਰਵਾਏ ਗਏ ਕੌਮਾਂਤਰੀ ਸੁੰਦਰਤਾ ਮੁਕਾਬਲੇ ‘ਮਿਸਿਜ਼ ਯੂਨੀਵਰਸ 2026’ ਵਿੱਚ…
- ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਨੈੱਟਵਰਕ ਬੇਨਕਾਬ, 12 ਪਿਸਤੌਲਾਂ ਤੇ 2 ਹੈਂਡ ਗ੍ਰਨੇਡ ਸਮੇਤ 11 ਗ੍ਰਿਫ਼ਤਾਰ
ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ…