&NewLine;<p class&equals;"wp-block-paragraph"><strong>ਹਿਮਾਚਲ &vert; <&sol;strong>ਰਾਜਧਾਨੀ ਸ਼ਿਮਲਾ ਦੇ ਰਾਮਪੁਰ &&num;8216&semi;ਚ ਮਾਰੂਤੀ ਕਾਰ ਖੱਡ &&num;8216&semi;ਚ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਸਮਰਕੋਟ ਸ਼ਲਾਵਤ ਰੋਡ &&num;8216&semi;ਤੇ ਵਾਪਰਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਰੋਹੜੂ ਚਮਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਦੁੰਗਸਾ ਵਜੋਂ ਹੋਈ ਹੈ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਾਦਸਾ ਐਤਵਾਰ ਸ਼ਾਮ ਕਰੀਬ 7 ਵਜੇ ਵਾਪਰਿਆ। ਮ੍ਰਿਤਕ ਆਪਣੇ ਭਰਾਵਾਂ ਨਾਲ ਚੌਨਾਲਾ ਜਾ ਰਿਹਾ ਸੀ। ਪ੍ਰਤਾਪ ਨੇ ਕਿਹਾ ਕਿ ਸ਼ਾਮ ਨੂੰ ਉਹ ਆਪਣੇ ਚਚੇਰੇ ਭਰਾਵਾਂ ਸੁਨੀਲ&comma; ਕ੍ਰਿਸ਼ਨਾ ਅਤੇ ਰਿਤਿਕ ਨਾਲ ਚੌਨਾਲਾ ਜਾ ਰਹੇ ਸਨ। ਸੁਨੀਲ ਨੇ ਸਮਰਕੋਟ ਸਲਾਵਤ ਰੋਡ &&num;8216&semi;ਤੇ ਕਾਰ ਰੋਕੀ। ਇਸੇ ਦੌਰਾਨ ਸੜਕ &&num;8216&semi;ਤੇ ਇਕ ਹੋਰ ਕਾਰ ਆ ਗਈ ਅਤੇ ਸੁਨੀਲ ਨੇ ਕਾਰ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ&comma; ਜਿਸ ਕਾਰਨ ਉਹ ਕਾਰ &&num;8216&semi;ਤੇ ਕੰਤਰੋਲ ਗੁਆ ਬੈਠਾ। ਪ੍ਰਤਾਪ ਨੇ ਦੱਸਿਆ ਕਿ ਕਾਰ ਖੱਡ &&num;8216&semi;ਚ ਡਿੱਗ ਗਈ&comma; ਜਿਸ ਕਾਰਨ ਸੁਨੀਲ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਹੜੂ ਭੇਜ ਦਿੱਤਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;