<p><strong>ਮਾਨਸਾ&comma; 17 ਮਈ &vert; <&sol;strong>ਅੱਜ ਇੱਕ ਵਾਰ ਫਿਰ ਮਾਨਸਾ ਦੇ ਪਿੰਡ ਜਿਉਂਦ &&num;8216&semi;ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਣਾਅ ਦੀ ਸਥਿਤੀ ਬਣ ਗਈ। ਕਥਿਤ ਤੌਰ &&num;8216&semi;ਤੇ ਜਮੀਨ ਦੀ ਡਰੋਨ ਨਾਲ ਮੈਪਿੰਗ ਕਰਨ ਆਈ ਪੁਲਿਸ ਦੀ ਟੀਮ ਦਾ ਕਿਸਾਨਾਂ ਨੇ ਵਿਰੋਧ ਕੀਤਾ। ਪਹਿਰੇ &&num;8216&semi;ਚ ਆਈ ਪੁਲਿਸ ਦੀ ਟੀਮ ਦੀ ਅਗਵਾਈ ਡੀਐਸਪੀ ਰਾਮਪੁਰਾ ਫੂਲ ਕਰ ਰਹੇ ਸਨ। ਕਿਸਾਨਾਂ ਨੇ ਮੈਪਿੰਗ ਦੀ ਕਾਰਵਾਈ ਨੂੰ ਲੈ ਕੇ ਗੰਭੀਰ ਇਤਰਾਜ਼ ਜਤਾਇਆ&comma; ਜਿਸ ਕਾਰਨ ਮੌਕੇ &&num;8216&semi;ਤੇ ਭਾਰੀ ਬਹਿਸ ਹੋਈ।<&sol;p>&NewLine;<p>ਕੁਝ ਸਮੇਂ ਲਈ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ ਪਰ ਫਿਰ ਪੁਲਿਸ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਹਾਲਾਂਕਿ ਕਿਸਾਨ ਹਜੇ ਵੀ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਹਨ ਤੇ ਮੈਪਿੰਗ ਦੇ ਵਿਰੋਧ ਵਿਚ ਡਟੇ ਹੋਏ ਹਨ।<&sol;p>&NewLine;<p>ਦੱਸਣਯੋਗ ਹੈ ਕਿ ਕੱਲ੍ਹ ਵੀ ਪਿੰਡ ਵਿੱਚ ਏਡੀਸੀ ਪੂਨਮ ਸਿੰਘ ਅਤੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਝੰਡਾ ਸਿੰਘ ਜੇਠੂਕੇ ਦਰਮਿਆਨ ਬਹਿਸ ਹੋਈ ਸੀ&comma; ਜਿਸ ਦੀ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।<&sol;p>&NewLine;<p>ਕਿਸਾਨ ਆਗੂਆਂ ਨੇ ਸਰਕਾਰ &&num;8216&semi;ਤੇ ਸਿਧਾ ਇਲਜ਼ਾਮ ਲਾਇਆ ਕਿ ਇਹ ਕਾਰਵਾਈ ਕਿਸਾਨਾਂ ਦੀ ਜਮੀਨ ਖੋਹਣ ਦੀ ਕੋਸ਼ਿਸ਼ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਵੱਡਾ ਆੰਦੋਲਨ ਕੀਤਾ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;