à¨à©°à¨¡à©à¨à©à©à¨¹ | ਸà©à¨à¨® à¨à¨à¨µà©°à¨¤ ਮਾਨ ਨ੠à¨à©à¨à¨¡à¨° à¨à©à¨à¨¾à¨²à© ਵਿੱਠà¨à©à¨°à¨¿à¨«à¨¼à¨¤à¨¾à¨° ਸਾਬà¨à¨¾ à¨à¨¾à¨à¨à¨°à¨¸à© ਮੰਤਰ੠à¨à¨¾à¨°à¨¤ à¨à©à¨¸à¨¼à¨£ à¨à¨¸à¨¼à© ਦ੠à¨à©à¨°à¨¿à¨«à¨¼à¨¤à¨¾à¨°à© ‘ਤ੠ਵ੠à¨à©à¨à¨à© ਲਠਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪਹਿਲਾਠਤਾਠà¨à¨¾à¨à¨à¨°à¨¸à© à¨à©°à¨¡à©à¨à©à©à¨¹ ਠà¨à© à¨à¨¹à¨¿à©°à¨¦à© ਸ੠ਸਾਨà©à©° ਫà©à©à¨¹ ਲਵ੠ਹà©à¨£ ਫà©à©à¨¹ ਲਿਠਤਾਠà¨à¨¹à¨¿à©°à¨¦à© à¨à¨¿à¨à¨ ਫà©à©à¨¹à¨¿à¨? ਮਾਨ ਨ੠à¨à¨¿à¨¹à¨¾ à¨à¨¿ à¨à¨¹ à¨à©à¨ ਸਿà¨à¨¸à© ਬਦਲਾà¨à©à¨°à© ਨਹà©à¨ ਹà©à¥¤ à¨à¨¸à¨¼à© à¨à¨¿à¨²à¨¾à¨« ਸਬà©à¨¤ ਮਿਲ੠ਹਨ।

ਮਾਨ ਨ੠à¨à¨¿à¨¹à¨¾ à¨à¨¿ ਠà¨à¨¿à¨¹à© ਸਬà©à¨¤ ਮਿਲਣ ਤà©à¨ ਬਾਠਦ ਮੰਤਰ੠ਨ੠ਹà©à¨à¨® à¨à¨¿à©±à¨¥à©à¨ ਦਿੱਤà©, à¨à¨¿à©±à¨¥à© ਦਸਤà¨à¨¤ à¨à©à¨¤à©, à¨à¨¾à¨°à¨µà¨¾à¨ à¨à©à¨¤à© à¨à¨¾ ਰਹ੠ਹà©à¥¤ à¨à¨¸à¨¼à© ਨ੠ਪੰà¨à¨¾à¨¬ à¨à¨¾à¨à¨à¨°à¨¸ ਨਾਲ ਮਿਲ à¨à© à¨à©±à¨²à©à¨¹ à¨à©°à¨¡à©à¨à©à©à¨¹ ਸਥਿਤ ਵਿà¨à©à¨²à©à¨à¨¸ ਦਫ਼ਤਰ ਦ੠ਬਾਹਰ ਧਰਨਾ ਦਿੱਤਾ ਸà©à¥¤ à¨à¨¸ ਤà©à¨ ਬਾਠਦ à¨à¨¸à¨¼à© ਵਾਪਸ ਲà©à¨§à¨¿à¨à¨£à¨¾ ਠà¨à¨à¥¤ à¨à¨¦à©à¨ à¨à¨¹ ਸà©à¨²à©à¨¨ ਵਿੱਠà¨à¨à¨¿à©°à¨ à¨à¨° ਰਹ੠ਸ੠ਤਾਠਵਿà¨à©à¨²à©à¨à¨¸ à¨à©à¨® ਨ੠à¨à¨¾à¨ªà¨¾ ਮਾਰ à¨à© à¨à¨¹à¨¨à¨¾à¨ ਨà©à©° à¨à©à¨°à¨¿à¨«à¨¤à¨¾à¨° à¨à¨° ਲਿà¨à¥¤

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="4911303569"></amp-ad>

ਸà©à¨à¨® à¨à¨à¨µà©°à¨¤ ਮਾਨ ਨ੠ਮੰਤਰ੠ਰਹਿ à¨à©à©±à¨à© à¨à¨¸à¨¼à© ਦ੠ਪà©à¨°à¨¾à¨£à© ਮਾਮਲਿà¨à¨ ਦਾ ਹਵਾਲਾ ਦਿੰਦ੠ਹà©à¨ à¨à¨¿à¨¹à¨¾ à¨à¨¿ à¨à¨¸à¨¼à© ਨ੠ਡà©à¨à¨¸à¨ªà© ਨà©à©° ਧਮà¨à© ਦਿੱਤ੠ਸà©à¥¤ ਡà©à¨à¨¸à¨ªà© ਨà©à©° ਹਾà¨à¨à©à¨°à¨ ਵਿੱਠà¨à¨¾ à¨à© ਦੱਸਣ ਦ੠ਧਮà¨à© ਦਿੱਤ੠à¨à¨¿ ਮੰਤਰ੠ਨਹà©à¨ ਮੰਨਦਾ। à¨à©±à¨ ਡà©.à¨.ਠਮà©à¨¡à¨® ਨà©à©° à¨à¨¿à¨¹à¨¾ à¨à¨¿ à¨à©±à¨¥à©à¨ à¨à¨²à© à¨à¨¾à¨, ਪਤਾ ਨਹà©à¨ ਮੰਤਰ੠ਠà¨à¨¿à¨ ਹà©à¥¤ à¨à¨¸à¨¼à© ਹੰà¨à¨¾à¨°à© ਸà©à¥¤

ਸà©à¨à¨® à¨à¨à¨µà©°à¨¤ ਮਾਨ ਨ੠à¨à¨¿à¨¹à¨¾ à¨à¨¿ à¨à¨¾à¨¨à©à©°à¨¨ à¨à¨ªà¨£à¨¾ à¨à©°à¨® à¨à¨° ਰਿਹਾ ਹà©à¥¤ à¨à¨¦à©à¨ ਠਸà©à¨ ਵà©à¨à¨¾à¨ ਮੰà¨à¨£ à¨à¨¾ ਰਹ੠ਸ੠ਤਾਠà¨à¨¹à¨¿ ਰਹ੠ਸ੠à¨à¨¿ ਪੰà¨à¨¾à¨¬ ਦਾ à¨à¨¼à¨à¨¼à¨¾à¨¨à¨¾ ਲà©à©±à¨à¨£ ਵਾਲਿà¨à¨ ਤà©à¨ ਹਰ ਰà©à¨ªà¨ ਦਾ ਹਿਸਾਬ ਲਵਾà¨à¨à©à¥¤ à¨à¨¹ à¨à©à¨°à¨¿à¨«à¨¤à¨¾à¨°à©à¨à¨ à¨à¨¸à© ਲà©à© ਦਾ ਹਿੱਸਾ ਹਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਟੈਂਡਰ ਘੁਟਾਲਾ ਮਾਮਲਾ : ਪਹਿਲਾਂ ਤਾਂ ਕਾਂਗਰਸੀ ਕਹਿੰਦੇ ਸੀ ਸਾਨੂੰ ਫੜ੍ਹ ਲਵੋਂ ਹੁਣ ਆਸ਼ੂ ਫੜ੍ਹ ਲਿਆ ਤਾਂ ਕਹਿੰਦੇ ਕਿਉਂ ਫੜ੍ਹਿਆ- ਸੀਐਮ ਮਾਨ
Related Post