à¨à©°à¨¡à©à¨à©à©à¨¹, 23 ਫਰਵਰ੠| ਪੰà¨à¨¾à¨¬ ਦ੠ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠ਠੱਠà¨à©±à¨¥à© à¨à¨¿à¨¹à¨¾ à¨à¨¿ ਮਾਰਠਤà©à¨ ਲà©à¨§à¨¿à¨à¨£à¨¾ ਵਿੱਠà¨à¨¾à¨à¨¾ ਸà¨à©à¨² ਦ੠ਮà©à¨¨à©à¨«à©à¨à¨à¨°à¨¿à©°à¨ ਪਲਾà¨à¨ ਦ੠à¨à¨¾à¨°à¨à¨¸à¨¼à©à¨² ਹà©à¨£ ਨਾਲ ਪੰà¨à¨¾à¨¬ ਵਿੱਠà¨à¨¦à¨¯à©à¨ ਦ੠ਵੱਡਾ ਹà©à¨²à¨¾à¨°à¨¾ ਮਿਲà©à¨à¨¾à¥¤ à¨à¨¨à©à¨¹à¨¾à¨ ਨ੠à¨à¨¼à©à¨° ਦ੠à¨à© à¨à¨¿à¨¹à¨¾ à¨à¨¿ à¨à¨¹ ਪà©à¨°à©à¨à©à¨à¨ ਸà©à¨¬à© ਦà©à¨à¨ ਪà©à¨°à¨à¨¤à©à¨¸à¨¼à©à¨² ਨà©à¨¤à©à¨à¨ ਠਤ੠ਮà©à¨¬à©à¨¤ ਸ਼ਾਸਨ ਢਾà¨à¨à© ਵਿੱਠà¨à¨²à¨®à© à¨à¨¦à¨¯à©à¨ ਦ੠ਵਧ ਰਹ੠ਵਿਸ਼ਵਾਸ ਨà©à©° ਦਰਸਾà¨à¨à¨¦à¨¾ ਹà©à¥¤

à¨à¨¾à¨à¨¾ ਸà¨à©à¨² ਦ੠à¨à¨ ਸà©à¨¨à©à¨ ਰ ਵਫ਼ਦ, à¨à¨¿à¨¸ ਵਿੱਠà¨à¨ª-ਪà©à¨°à¨§à¨¾à¨¨ (ਲà©à¨à¨ ਪà©à¨°à©à¨¡à¨à¨à¨¸) à¨à¨¸à¨¼à©à¨¸à¨¼ ਠਨà©à¨ªà¨® ਠਤ੠à¨à¨¾à¨°à¨ªà©à¨°à©à¨ ਮਾਮਲਿà¨à¨ ਦ੠ਸà©à¨¨à©à¨ ਰ ਪà©à¨°à¨¤à©à¨¨à¨¿à¨§ ਸ਼ਾਮਲ ਸਨ, ਨਾਲ à¨à©±à¨²à¨¬à¨¾à¨¤ à¨à¨°à¨¦à¨¿à¨à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ à¨à¨¾à¨à¨¾ ਸà¨à©à¨² à¨à¨°à©à©±à¨ª ਦà©à¨¨à©à¨à¨ ਦ੠ਮà©à¨¹à¨°à© ਸà¨à©à¨² ਨਿਰਮਾਤਾਵਾਠਵਿੱà¨à©à¨ à¨à©±à¨ ਹà©, à¨à¨¿à¨¸ ਦ੠à¨à©±à¨à© ਸà¨à©à¨² ਦ੠ਸਾਲਾਨਾ ਸਮਰੱਥਾ ਲà¨à¨à¨ 34 ਮਿਲà©à¨ ਨ à¨à¨¨ ਹ੠ਠਤ੠ਦà©à¨¨à©à¨à¨ ਦ੠ਵੱਠਵੱਠà¨à©à¨à©à¨²à¨¿à¨ à¨à©à¨¤à¨°à¨¾à¨ ਵਿੱਠà¨à¨¸ ਦਾ ਮà¨à¨¼à¨¬à©à¨¤ ਸਥਾਨ ਹà©à¥¤

ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ à¨à¨¾à¨à¨¾ ਸà¨à©à¨² ਲਿਮà¨à¨¿à¨¡ ਲà©à¨§à¨¿à¨à¨£à¨¾ ਦ੠ਹਾà¨à¨à©à©±à¨ ਵà©à¨²à© ਨà©à©à© ਰà©à¨¬à¨¾à¨° ਮਿੱਲ ਦ੠ਨਾਲ à¨à©±à¨ 0.75 à¨à¨®.à¨à©.ਪà©.à¨. à¨à¨²à©à¨à¨à©à¨°à¨¿à¨ à¨à¨°à¨ ਫਰਨà©à¨¸ ਠਧਾਰਤ ਸà¨à©à¨²-ਮà©à¨à¨¿à©°à¨ ਫà©à¨¸à¨¿à¨²à¨à© ਸਥਾਪਤ à¨à¨° ਰਿਹਾ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ 115 à¨à¨à© ਵਿੱਠਫà©à¨²à© à¨à¨¸ ਪà©à¨°à©à¨à©à¨à¨ ਵਿੱਠਸ਼à©à¨°à© ‘ਠਲà¨à¨à¨ 2,600 à¨à¨°à©à© ਦ੠ਨਿਵà©à¨¸à¨¼ ਦ੠ਠਨà©à¨®à¨¾à¨¨ ਸà©, à¨à© ਹà©à¨£ ਵਧ à¨à© 3,200 à¨à¨°à©à© ਹ੠à¨à¨¿à¨ ਹà©à¥¤ à¨à¨¸ ਪਲਾà¨à¨ ਤà©à¨ ਲà¨à¨à¨ 2,500 ਵਿਠà¨à¨¤à©à¨à¨ ਲਠਰà©à¨à¨¼à¨à¨¾à¨° ਦ੠ਮà©à¨à© ਪà©à¨¦à¨¾ ਹà©à¨£ ਦ੠à¨à¨®à©à¨¦ ਹà©, à¨à¨¿à¨¸ ਨਾਲ à¨à©à¨¤à¨° ਦ੠à¨à¨¦à¨¯à©à¨à¨¿à¨ ਮਾਹà©à¨² ਨà©à©° ਮà¨à¨¼à¨¬à©à¨¤à© ਮਿਲà©à¨à©à¥¤

ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¼à©à¨° ਦ੠à¨à© à¨à¨¿à¨¹à¨¾ à¨à¨¿ ਯà©à¨¨à¨¿à¨ 100 ਪà©à¨°à¨¤à©à¨¸à¨¼à¨¤ ਸà¨à©à¨² ਸà¨à©à¨°à©à¨ª ਨà©à©° à¨à©±à¨à© ਮਾਲ ਵà¨à©à¨ ਵਰਤà©à¨à¨¾ ਠਤ੠à¨à¨¿à¨à¨¾à¨ ਠਤ੠ਵਾਤਾਵਰਣ-ਠਨà©à¨à©à¨² à¨à¨¤à¨ªà¨¾à¨¦à¨¨ ਪà©à¨°à¨à¨¿à¨°à¨¿à¨ ਠਪਣਾà¨à¨à¨¾à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ à¨à¨²à©à¨à¨à©à¨°à¨¿à¨ à¨à¨°à¨ ਫਰਨà©à¨¸ ਰà©à¨ ਰਵਾà¨à¨¤à© ਬਲਾਸਠਫਰਨà©à¨¸ ਤà¨à¨¨à¨¾à¨²à©à¨à© ਦ੠ਮà©à¨à¨¾à¨¬à¨²à© à¨à¨¾à¨°à¨¬à¨¨ ਨਿà¨à¨¾à¨¸ ਨà©à©° à¨à¨¾à¨«à¨¼à© ਹੱਦ ਤੱਠà¨à¨à¨¾à¨à¨à¨¦à¨¾ ਹà©, à¨à© ਵਾਤਾਵਰਣ ਠਨà©à¨à©à¨² ਠਤ੠à¨à¨¿à¨à¨¾à¨ à¨à¨¦à¨¯à©à¨à¨¿à¨ ਵਿà¨à¨¾à¨¸ ਪà©à¨°à¨¤à© ਪੰà¨à¨¾à¨¬ ਸਰà¨à¨¾à¨° ਦ੠ਵà¨à¨¨à¨¬à©±à¨§à¨¤à¨¾ ਨà©à©° ਹà©à¨° ਮà¨à¨¼à¨¬à©à¨¤à© ਦਿੰਦਾ ਹà©à¥¤

ਪੰà¨à¨¾à¨¬ ਸਰà¨à¨¾à¨° ਵੱਲà©à¨ ਨਿà¨à¨¾à¨ à¨à¨ ਸਰà¨à¨°à¨® à¨à©à¨®à¨¿à¨à¨¾ ਨà©à©° à¨à¨à¨¾à¨à¨° à¨à¨°à¨¦à¨¿à¨à¨ ਮà©à©±à¨ ਮੰਤਰ੠ਨ੠à¨à¨¿à¨¹à¨¾ à¨à¨¿ ਪੰà¨à¨¾à¨¬ ਸਰà¨à¨¾à¨° ਨ੠à¨à¨¸ ਮà©à¨à¨¾ ਪà©à¨°à©à¨à©à¨à¨ ਦ੠ਨਿਰਮਾਣ ਠਤ੠ਸੰà¨à¨¾à¨²à¨¨ ਨà©à©° ਸਮਾà¨à¨¬à©±à¨§ ਢੰਠਨਾਲ ਯà¨à©à¨¨à© ਬਣਾà¨à¨, à¨à© à¨à¨¿ ਪੰà¨à¨¾à¨¬ ਦà©à¨à¨ à¨à¨¦à¨¯à©à¨-ਪੱà¨à© ਨà©à¨¤à©à¨à¨ ਠਤ੠ਸਰà¨à¨°à¨® ਸ਼ਾਸਨ ਢਾà¨à¨à© ਨà©à©° ਦਰਸਾà¨à¨à¨¦à¨¾ ਹà©à¥¤

à¨à¨¸ ਪà©à¨°à©à¨à©à¨à¨ ਦ੠ਸ਼à©à¨°à©à¨à¨¤ ਨà©à©° ਸà©à¨¬à© ਲਠਮਾਣ ਵਾਲ੠à¨à©±à¨² ਦੱਸਦਿà¨à¨ ਮà©à©±à¨ ਮੰਤਰ੠à¨à¨à¨µà©°à¨¤ ਸਿੰਠਮਾਨ ਨ੠à¨à¨¿à¨¹à¨¾ à¨à¨¿ à¨à¨¹ à¨à¨®à¨¸à¨¼à©à¨¦à¨ªà©à¨° ਤà©à¨ ਬਾਠਦ à¨à¨¾à¨°à¨¤ ਵਿੱਠà¨à¨¾à¨à¨¾ ਸà¨à©à¨² ਦਾ ਦà©à¨à¨¾ ਸਠਤà©à¨ ਵੱਡਾ ਪਲਾà¨à¨ ਹ੠ਠਤ੠ਪੰà¨à¨¾à¨¬ ਵਿੱਠà¨à©°à¨ªà¨¨à© ਦ੠ਸਠਤà©à¨ ਵੱਡ੠ਨਿਵà©à¨¸à¨¼ ਨà©à©° ਦਰਸਾà¨à¨à¨¦à¨¾ ਹà©à¥¤ ਨਿਰੰਤਰ à¨à¨¦à¨¯à©à¨à¨¿à¨ ਵਿਸਥਾਰ ਪà©à¨°à¨¤à© ਸਰà¨à¨¾à¨° ਦ੠ਵà¨à¨¨à¨¬à©±à¨§à¨¤à¨¾ ਨà©à©° ਦà©à¨¹à¨°à¨¾à¨à¨à¨¦à¨¿à¨à¨ à¨à¨¨à©à¨¹à¨¾à¨ ਪà©à¨°à©à¨à©à¨à¨ ਦ੠ਸà©à¨² ਸੰà¨à¨¾à¨²à¨¨ ਠਤ੠à¨à¨µà¨¿à©±à¨ ਵਿੱਠਹà©à¨° ਵਿਸਥਾਰ ਲਠà¨à¨¾à¨à¨¾ ਸà¨à©à¨² ਨà©à©° ਪà©à¨°à¨¾ ਸਮਰਥਨ ਠਤ੠ਸਹਿਯà©à¨ ਦà©à¨£ ਦਾ à¨à¨°à©à¨¸à¨¾ ਦਿੱਤਾ।

à¨à¨¸ ਮà©à¨à© à¨à©à¨¬à¨¨à¨¿à¨ ਮੰਤਰ੠ਸੰà¨à©à¨µ ਠਰà©à©à¨¾, ਮà©à©±à¨ ਸà¨à©±à¨¤à¨° à¨à©.à¨.ਪà©. ਸਿਨਹਾ ਠਤ੠ਹà©à¨° ਸà©à¨¨à©à¨ ਰ ਠਧਿà¨à¨¾à¨°à© ਮà©à¨à©à¨¦ ਸਨ।

<amp-ad layout="fixed" width=300 height=250 type="adsense" data-ad-client="ca-pub-1861488811465739" data-ad-slot="6110719604"></amp-ad>

ਲੁਧਿਆਣਾ ‘ਚ 3,200 ਕਰੋੜ ਰੁਪਏ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ, ਉਦਯੋਗ ਨੂੰ ਮਿਲੇਗਾ ਵੱਡਾ ਹੁਲਾਰਾ ਅਤੇ 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
Related Post