&NewLine;<p class&equals;"wp-block-paragraph"><strong>ਤਰਨਤਾਰਨ &colon;&nbsp&semi;<&sol;strong>ਪਿੰਡ ਪੰਡੋਰੀ ਸਿੱਧਵਾਂ ਦੇ ਬਲਾਕ ਸਮਿਤੀ ਮੈਂਬਰ ਜਗਮਿੰਦਰ ਸਿੰਘ ਵਿੱਕੀ ਦੇ ਭਤੀਜੇ ਰਵਨੂਰ ਸਿੰਘ ਉਰਫ਼ ਰੌਬੀ ਦੀ ਬੁੱਧਵਾਰ ਰਾਤ ਸੜਕ ਹਾਦਸੇ &&num;8216&semi;ਚ ਮੌਤ ਹੋ ਗਈ। ਪਿੰਡ ਤੋਂ ਤਰਨਤਾਰਨ ਨੂੰ ਆਉਂਦੇ ਸਮੇਂ ਰੌਬੀ ਦੀ ਬਾਈਕ ਨੂੰ ਕਾਰ ਨੇ ਟੱਕਰ ਮਾਰ ਦਿੱਤੀ&comma; ਜਿਸ ਦੌਰਾਨ ਨੌਜਵਾਨ ਦੇ ਸਿਰ &&num;8216&semi;ਤੇ ਗੰਭੀਰ ਸੱਟ ਲੱਗ ਗਈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਗਮਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਉਸ ਦਾ ਭਤੀਜਾ ਰਵਨੂਰ ਸਿੰਘ ਉਰਫ਼ ਰੌਬੀ &lpar;21&rpar; ਆਪਣੀ ਬਾਈਕ ’ਤੇ ਪਿੰਡ ਤੋਂ ਤਰਨਤਾਰਨ ਵੱਲ ਆ ਰਿਹਾ ਸੀ ਤਾਂ ਪਿੰਡ ਸੋਖੀ ਪਿੰਡ ਦੋਬੁਰਜੀ ਨੇੜੇ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;