&NewLine;<p class&equals;"wp-block-paragraph"><strong>ਲੁਧਿਆਣਾ &vert;<&sol;strong> ਟੀਬੀ ਦੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਡਿਵਾਈਸ AI ਸਾਫ਼ਟਵੇਅਰ ਦੀ ਵਰਤੋਂ ਹੁਣ ਪੰਜਾਬ ਵਿਚ ਟੀ&period;ਬੀ&period; ਦੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਸਰਕਾਰ ਵੱਲੋਂ ਕੀਤੀ ਜਾਵੇਗੀ। ਹਾਲਾਂਕਿ ਇਹ ਸਾਫ਼ਟਵੇਅਰ ਪਹਿਲਾਂ ਹੀ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਚੱਲ ਰਿਹਾ ਹੈ। ਟੀ&period;ਬੀ&period; ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਿਹਤ ਵਿਭਾਗ ਇਸ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿਚ ਵੀ ਕਰਨ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿਚ ਰੇਡੀਓਲੋਜਿਸਟਾਂ ਦੀ ਘਾਟ ਹੈ। ਇਥੇ ਸਿਰਫ਼ 2 ਸਰਕਾਰੀ ਰੇਡੀਓਲੋਜਿਸਟ ਹਨ&comma; ਇਕ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਦੂਜਾ ਸਮਰਾਲਾ ਸਿਵਲ ਹਸਪਤਾਲ ਵਿਚ ਹੈ। ਅਜਿਹੇ &&num;8216&semi;ਚ ਇਹ ਪ੍ਰੋਜੈਕਟ ਇਥੇ ਕਾਫੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਲੁਧਿਆਣਾ ਦੇ ਟੀਬੀ ਅਧਿਕਾਰੀ ਨੇ ਦੱਸਿਆ ਕਿ ਖੰਨਾ ਸਿਵਲ ਹਸਪਤਾਲ ਵਿਚ ਇਹ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ&comma; ਜਿਥੇ ਨਾ ਤਾਂ ਰੇਡੀਓਲੋਜਿਸਟ ਹੈ ਅਤੇ ਨਾ ਹੀ ਪਲਮੋਨੋਲੋਜਿਸਟ ਹਨ। ਇਥੇ ਮਰੀਜ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। &OpenCurlyDoubleQuote;Qure&period;ai ਇਕ ਨਕਲੀ ਬੁੱਧੀ-ਆਧਾਰਿਤ ਛਾਤੀ ਦਾ ਐਕਸ-ਰੇ ਵਿਆਖਿਆ ਸਾਫ਼ਟਵੇਅਰ ਹੈ ਜੋ ਟੀ&period;ਬੀ&period; ਦਾ ਪਤਾ ਲਗਾ ਸਕਦਾ ਹੈ ਅਤੇ ਟੀ&period;ਬੀ&period; ਸਕ੍ਰੀਨਿੰਗ ਵਿਚ ਮਦਦ ਕਰ ਸਕਦਾ ਹੈ। ਇਹ ਸਾਫ਼ਟਵੇਅਰ ਟੀ&period; ਬੀ&period; ਸਮੇਤ ਪਲਮਨਰੀ ਪੈਥੋਲੋਜੀ ਦੇ ਨਿਦਾਨ ਲਈ ਲਾਭਦਾਇਕ ਸਾਬਤ ਹੋਵੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਹ ਸਾਫ਼ਟਵੇਅਰ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਦੇ 7 ਜ਼ਿਲ੍ਹਿਆਂ ਦੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿਚ ਲੁਧਿਆਣਾ&comma; ਅੰਮ੍ਰਿਤਸਰ&comma; ਬਠਿੰਡਾ&comma; ਜਲੰਧਰ&comma; ਮਾਨਸਾ&comma; ਰੋਪੜ ਅਤੇ ਤਰਨਤਾਰਨ ਸ਼ਾਮਲ ਹਨ। ਇਹ ਸਹੂਲਤ ਉਨ੍ਹਾਂ ਇਲਾਕਿਆਂ ਨੂੰ ਦਿੱਤੀ ਜਾ ਰਹੀ ਹੈ&comma; ਜਿਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਇਹ ਐਪ ਮਰੀਜ਼ ਦਾ ਐਕਸ-ਰੇ ਕਰਨ ਵਾਲੇ ਰੇਡੀਓਲੋਜਿਸਟ ਦੇ ਮੋਬਾਇਲ ਵਿਚ ਇੰਸਟਾਲ ਹੋਵੇਗਾ&comma; ਜਿਸ ਕਾਰਨ ਟੀ&period;ਬੀ&period; ਦੇ ਮਰੀਜ਼ ਦਾ ਤੁਰੰਤ ਪਤਾ ਲਗਾਇਆ ਜਾ ਸਕਦਾ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;