&NewLine;<p class&equals;"wp-block-paragraph"><strong>ਜਲੰਧਰ ਛਾਉਣੀ &vert;<&sol;strong> ਕੈਂਟ ਦੇ ਨਾਲ ਲੱਗਦੇ ਸੋਫੀ ਪਿੰਡ ਦੇ ਐਸਵੀਐਮ ਸੀਨੀਅਰ ਸੈਕੰਡਰੀ ਸਕੂਲ ਦਾ PSEB 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ 45 ਬੱਚਿਆਂ ਨੇ ਪੇਪਰ ਦਿੱਤੇ ਸਨ&comma; ਜਿਸ ਵਿਚੋਂ ਸਾਰੇ ਬੱਚੇ ਪਾਸ ਹੋ ਗਏ ਹਨ। ਇਸ ਵਿਚੋਂ ਅਕਸ਼ਿਆ ਠਾਕੁਰ 94 ਫੀਸਦੀ ਨਾਲ ਪਹਿਲੇ ਸਥਾਨ &&num;8216&semi;ਤੇ&comma; ਦੇਵਾਸ਼ ਲਾਲ 89 ਫੀਸਦੀ ਨਾਲ ਦੂਜੇ&comma; ਜਾਨਵੀ 86 ਫੀਸਦੀ ਨਾਲ ਤੀਜੇ&comma; ਅਲਿਸ਼ਾ ਕੁਮਾਰੀ 85 ਫੀਸਦੀ ਨਾਲ ਚੌਥੇ ਸਥਾਨ ਉਤੇ ਰਹੀ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;05&sol;sdywer-1&period;jpg" alt&equals;"" class&equals;"wp-image-58347"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਸਕੂਲ ਪ੍ਰਿੰਸੀਪਲ ਸੁਨੀਤਾ ਰਾਣਾ&comma; ਐਮਡੀ ਉਤਮ ਰਾਣਾ&comma; ਸਕੂਲ ਟੀਚਰ ਸਤਪਾਲ ਪ੍ਰਧਾਨ&comma; ਆਰਤੀ ਸ਼ਰਮਾ&comma; ਮਨੋਹਰ ਲਾਲ&comma; ਸੁਨੀਤਾ ਦੇਵੀ ਨੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਰੇ ਬੱਚੇ ਇਸੇ ਤਰ੍ਹਾਂ ਹੀ ਪੜ੍ਹਾਈ ਵਿਚ ਤੇ ਖੇਡਾਂ ਵਿਚ ਆਪਣੇ ਸਕੂਲ ਦਾ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;