&NewLine;<ul class&equals;"wp-block-list">&NewLine;<li><a target&equals;"&lowbar;blank" rel&equals;"noreferrer noopener" href&equals;"http&colon;&sol;&sol;twitter&period;com&sol;share&quest;url&equals;http&colon;&sol;&sol;www&period;punjabijagran&period;com&sol;national&sol;general-supreme-court-strict-on-the-syl-canal-case-told-the-punjab-government-do-not-force-to-be-strict-9285987&period;html"><&sol;a><&sol;li>&NewLine;&NewLine;&NewLine;&NewLine;<li><strong>ਚੰਡੀਗੜ੍ਹ&comma; <strong>4 ਅਕਤੂਬਰ &vert;<&sol;strong><&sol;strong> à¨¸à¨¤à¨²à©à¨œ ਯਮੁਨਾ ਲਿੰਕ ਨਹਿਰ ਦੇ ਮਾਮਲੇ &&num;8216&semi;ਚ ਬੁੱਧਵਾਰ ਨੂੰ ਸੁਪਰੀਮ ਕੋਰਟ &&num;8216&semi;ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਪੰਜਾਬ &&num;8216&semi;ਚ ਜਲਦ ਹੀ ਸਰਵੇ ਸ਼ੁਰੂ ਕਰਨ ਦੇ ਹੁਕਮ ਦਿੱਤੇ। <&sol;li>&NewLine;&NewLine;&NewLine;&NewLine;<li><br>ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ &&num;8216&semi;ਤੇ ਸਿਆਸਤ ਨਾ ਕਰਕੇ ਹੱਲ ਕੱਢਣ ਦੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਪੰਜਾਬ &&num;8216&semi;ਚ ਸਤਲੁਜ ਯਮੁਨਾ ਨਹਿਰ ਸਬੰਧੀ ਸਰਵੇ &&num;8216&semi;ਚ ਕੇਂਦਰ ਸਰਕਾਰ ਦਾ ਸਹਿਯੋਗ ਕਰਨ ਦੇ ਹੁਕਮ ਵੀ ਦਿੱਤੇ। ਸੁਪਰੀਮ ਕੋਰਟ ਨੇ ਕਿਹਾ ਕਿ ਐੱਸਵਾਈਐੱਲ ਨਹਿਰ ਸਬੰਧੀ ਪ੍ਰਕਿਰਿਆ ਹਰਿਆਣਾ &&num;8216&semi;ਚ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਸਖ਼ਤੀ ਕਰਨ ਲਈ ਮਜਬੂਰ ਨਾ ਕਰੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 2024 ਦੇ ਦੂਸਰੇ ਹਫ਼ਤੇ ਵਿਚ ਹੋਵੇਗੀ।<&sol;li>&NewLine;<&sol;ul>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;