&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ&period; ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ।<br>ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ 90 ਪ੍ਰਤੀਸ਼ਤ ਨੌਂਜਵਾਨ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਮਹੱਤਵਪੂਰਨ ਜਗਾ ਦਿੱਤੀ ਗਈ ਹੈ।  à¨œà¨¿à¨¹à¨¨à¨¾à¨‚ ਆਗੂਆਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਜੋਗਿੰਦਰ ਸਿੰਘ ਜਿੰਦੂ&comma; ਬਲਦੇਵ ਸਿੰਘ ਖਹਿਰਾ&comma; ਤੀਰਥ ਸਿੰਘ ਮਾਹਲਾ&comma; ਰਣਜੀਤ ਸਿੰਘ ਢਿੱਲੋਂ&comma; ਕੰਵਰਜੀਤ ਸਿੰਘ ਬਰਕੰਦੀ&comma; ਪਰਮਬੰਸ ਸਿੰਘ ਰੋਮਾਣਾ&comma; ਵਰਦੇਵ ਸਿੰਘ ਮਾਨ&comma; ਰਵੀਕਰਨ ਸਿੰਘ ਕਾਹਲੋਂ&comma; ਬਰਜਿੰਦਰ ਸਿੰਘ ਮੱਖਣ ਬਰਾੜ&comma; ਜਗਦੀਪ ਸਿੰਘ ਚੀਮਾ&comma; ਰਣਜੀਤ ਸਿੰਘ ਗਿੱਲ&comma; ਗੁਰਪ੍ਰੀਤ ਸਿੰਘ ਰਾਜੂਖੰਨਾ&comma; ਹਰਦੀਪ ਸਿੰਘ ਡਿੰਪੀ ਢਿੱਲੋਂ&comma; ਸਰਬਜੋਤ ਸਿੰਘ ਸਾਹਬੀ ਮੁਕੇਰੀਆਂ&comma; ਯਾਦਵਿੰਦਰ ਸਿੰਘ ਯਾਦੂ&comma; ਸ਼ੀ੍ਰ ਆਰ&period; ਡੀ&period;ਸ਼ਰਮਾ&comma; ਤਲਬੀਰ ਸਿੰਘ ਗਿੱਲ&comma; ਵਿਨਰਜੀਤ ਸਿੰਘ ਗੋਲਡੀ&comma; ਕਰਨੈਲ ਸਿੰਘ ਪੀਰ ਮੁਹੰਮਦ&comma; ਮੋਹਿਤ ਗੁਪਤਾ ਬਠਿੰਡਾ&comma; ਪਰਮਜੀਤ ਸਿੰਘ ਢਿੱਲੋਂ&comma; ਰਜਿੰਦਰ ਦੀਪਾ ਸੁਨਾਮ&comma; ਕਮਲ ਚੇਤਲੀ&comma; ਬਚਿੱਤਰ ਸਿੰਘ ਕੋਹਾੜ ਅਤੇ ਵਿਜੇ ਦਾਨਵ ਦੇ ਨਾਮ ਸ਼ਾਮਲ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;