&NewLine;<p class&equals;"wp-block-paragraph"><strong>ਚੰਡੀਗੜ੍ਹ<&sol;strong> &period; ਦੇਸ਼ ਭਰ &&num;8216&semi;ਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ 170 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਕਰਾਰ ਦਿੱਤਾ ਹੈ। ਰੈੱਡ ਜ਼ੋਨ ਉਹ ਏਰੀਆ ਹੈ&comma; ਜਿਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਰੀਜ਼ ਪੀੜਤ ਹਨ। ਦਿਨ ਪ੍ਰਤੀ ਦਿਨ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ਵਿੱਚ ਪਾ ਦਿੱਤਾ ਹੈ। ਨਾਲ ਹੀ ਸ਼ਹਿਰ ਨੂੰ ਕੋਰੋਨਾ ਦਾ ਹੌਟਸਪੌਟ ਘੋਸ਼ਿਤ ਕੀਤਾ ਹੈ। ਹੁਣ ਇੱਥੇ ਸ਼ਹਿਰ ਨਿਗਰਾਨੀ ਵਧਾ ਦਿੱਤੀ ਜਾਵੇਗੀ। 20 ਅਪ੍ਰੈਲ ਤੋਂ ਬਾਅਦ ਇੱਥੇ ਦੇ ਲੋਕਾਂ ਨੂੰ ਕੋਈ ਛੋਟ ਨਹੀਂ ਮਿਲੇਗੀ। ਹੁਣ ਕੇਂਦਰ ਸਰਕਾਰ ਸ਼ਹਿਰ ਦੀ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰੇਗੀ&comma; ਜੇਕਰ ਸ਼ਹਿਰ ਵਿਚ ਅਗਲੇ 14 ਦਿਨਾਂ ਤੱਕ ਕੋਰੋਨਾ ਦਾ ਕੋਈ ਵੀ ਮਰੀਜ਼ ਨਾ ਪਾਇਆ ਗਿਆ ਤਾਂ ਸ਼ਹਿਰ ਨੂੰ ਓਰੇਂਜ ਜ਼ੋਨ ਐਲਾਨ ਕਰਾਰ ਦਿੱਤਾ ਜਾਵੇਗਾ।<br>ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਅਗਲੇ 14 ਦਿਨਾਂ ਲਈ ਨਿਗਰਾਨੀ ਸਖਤ ਕੀਤੀ ਜਾਵੇਗੀ ਜੇਕਰ ਇਸ &OpenCurlyQuote;ਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਸ਼ਹਿਰ ਨੂੰ ਗ੍ਰੀਨ ਜ਼ੋਨ ਐਲਾਨ ਦਿੱਤਾ ਜਾਵੇਗਾ। ਰੈੱਡ ਜੋਨ ਸਭ ਤੋਂ ਖਤਰਨਾਕ ਹੈ। ਇਹ ਜੋਨ ਤਾਂ ਐਲਾਨੀ ਜਾਂਦੀ ਹੈ ਕਿ ਕੋਰੋਨਾ ਟਰਾਂਸਫਰ ਟ੍ਰਾਈਸਿਟੀ ਵਿੱਚ ਨਾ ਫੈਲ ਜਾਵੇ। ਇਸਦਾ ਅਰਥ ਇਹ ਹੈ ਕਿ ਸ਼ਹਿਰ &OpenCurlyQuote;ਚ ਬਹੁਤ ਸਾਰੇ ਲੋਕ ਕੋਰੋਨਾ ਦੀ ਪਕੜ &OpenCurlyQuote;ਚ ਆ ਗਏ ਹਨ ਅਤੇ ਸੰਕਰਮਣ ਦੀ ਹੋਰ ਥਾਵਾਂ &&num;8216&semi;ਤੇ ਵੱਧਣ ਦੀ ਸੰਭਾਵਨਾ ਵੱਧ ਹੈ। ਚੰਡੀਗੜ੍ਹ ਪੰਚਕੂਲਾ ਅਤੇ ਮੁਹਾਲੀ ਨਾਲ ਘਿਰਿਆ ਹੋਇਆ ਹੈ। ਪ੍ਰਬੰਧਕ ਵੀ ਕਈ ਵਾਰ ਅਜਿਹਾ ਕਹਿ ਚੁੱਕੇ ਹਨ। ਇਸ ਲਈ ਚੰਡੀਗੜ੍ਹ&comma; ਮੁਹਾਲੀ ਅਤੇ ਪੰਚਕੂਲਾ ਵੱਲੋਂ ਜਾਰੀ ਕੀਤੇ ਗਏ ਮੂਵਮੈਂਟ ਪਾਸ ਨੂੰ ਘੱਟ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;