&NewLine;<p class&equals;"wp-block-paragraph"><strong>ਉਤਰ ਪ੍ਰਦੇਸ਼&vert;<&sol;strong> ਮਸ਼ਹੂਰ ਭੋਜਪੁਰੀ ਗਾਇਕ ਪਵਨ ਸਿੰਘ ਦੇ ਪ੍ਰੋਗਰਾਮ &OpenCurlyQuote;ਚ ਸੋਮਵਾਰ ਰਾਤ ਉੱਤਰ ਪ੍ਰਦੇਸ਼ ਦੇ ਬਲੀਆ &OpenCurlyQuote;ਚ ਹੰਗਾਮਾ ਹੋ ਗਿਆ। ਭੀੜ ਵਿੱਚੋਂ ਕਿਸੇ ਨੇ ਪੱਥਰ ਸੁੱਟਿਆ ਜੋ ਪਵਨ ਸਿੰਘ ਦੀ ਗੱਲ ’ਤੇ ਲੱਗਾ ਤੇ ਉਹ ਜ਼ਖ਼ਮੀ ਹੋ ਗਿਆ। <br><br>ਲੋਕਾਂ ਵੱਲੋਂ ਭੱਜਦੌੜ ਕਰਨ &OpenCurlyQuote;ਤੇ ਕੁਰਸੀਆਂ ਵੀ ਟੁੱਟ ਗਈਆਂ। ਪੁਲਿਸ ਨੇ ਲਾਠੀਚਾਰਜ ਕਰਕੇ ਬਦਮਾਸ਼ਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇੱਕ ਦਰਸ਼ਕ ਨੇ ਪਵਨ ਨੂੰ ਇੱਕ ਖਾਸ ਗੀਤ ਗਾਉਣ ਦੀ ਬੇਨਤੀ ਕੀਤੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;03&sol;tftrtrt&period;jpg" alt&equals;"" class&equals;"wp-image-48633"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਇਹ ਗੀਤ ਇੱਕ ਜਾਤੀ ਨਾਲ ਜੁੜਿਆ ਹੋਇਆ ਸੀ&comma; ਇਸ ਲਈ ਪਵਨ ਸਿੰਘ ਨੇ ਇਸ ਨੂੰ ਗਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ &OpenCurlyQuote;ਤੇ ਪੱਥਰਬਾਜੀ ਕੀਤੀ ਗਈ। ਇਹ ਸਾਰੀ ਘਟਨਾ ਨਾਗਰਾ ਥਾਣਾ ਖੇਤਰ ਦੇ ਨਿਕਾਸੀ ਪਿੰਡ ਦੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;