10 ਸਾਲ ਬਾਅਦ ਬਣੇ ਨਿਫਟ ਵਿਚ ਦਾਖਲੇ ਸ਼ੁਰੂ, ਬਣਾਓ ਫੈਸ਼ਨ ਡਿਜਾਇਨਿੰਗ ਵਿਚ ਕੈਰੀਅਰ

0
782

ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਨਿਫਟ ਦੀ ਇਕ ਬਿਲਡਿੰਗ ਬਣਕੇ ਤਿਆਰ ਹੋ ਗਈ ਹੈ, ਜਿਸ ਦੇ ਨਾਲ ਫੈਸ਼ਨ ਡਿਜਾਇਨਿੰਗ ਦੇ ਕੋਰਸਾਂ ਵਿਚ ਦਾਖਲੇ ਵੀ ਸ਼ੁਰੂ ਹੋ ਚੁਕੇ ਹਨ.

ਜਲੰਧਰ ਵਿਚ ਨਿਫਟ ਦੀ ਬਿਲਡਿੰਗ 10 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਹੈ, ਇਸ ਬਿਲਡਿੰਗ ਦਾ ਆਕਾਰ ਜੁੱਤੀ ਵਰਗਾ ਹੋਣ ਕਰਕੇ ਇਹ ਬਿਲਡਿੰਗ ਜਲੰਧਰ ਵਿਚ ਖਿੱਚ ਦਾ ਕੇਂਦਰ ਬਣ ਰਹੀ ਹੈ. ਸੁਣੋ ਕਿੰਝ ਹੋਵੇਗਾ ਦਾਖਲਾ