&NewLine;<p class&equals;"wp-block-paragraph"><strong>ਨਵੀਂ ਦਿੱਲੀ&comma; ਚੰਡੀਗੜ&comma; ਜਲੰਧਰ।<&sol;strong> ਅੱਜ &lpar;25 ਅਕਤੂਬਰ&rpar; ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗ ਰਿਹਾ ਹੈ। ਅੱਜ ਦਾ ਗ੍ਰਹਿਣ ਭਾਰਤ ਵਿੱਚ ਲਗਭਗ 2 ਘੰਟੇ ਤੱਕ ਦਿਖਾਈ ਦੇਵੇਗਾ। ਇਹ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ। ਦੇਸ਼ &&num;8216&semi;ਚ ਪਹਿਲੀ ਵਾਰ ਇਸ ਨੂੰ ਅੰਮ੍ਰਿਤਸਰ &&num;8216&semi;ਚ ਸ਼ਾਮ 4&period;19 ਵਜੇ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਮੁੰਬਈ ਵਿੱਚ ਸ਼ਾਮ 6&period;09 ਵਜੇ ਤੱਕ ਦਿਖਾਈ ਦੇਵੇਗਾ। ਜ਼ਿਆਦਾਤਰ ਥਾਵਾਂ &&num;8216&semi;ਤੇ&comma; ਗ੍ਰਹਿਣ ਸੂਰਜ ਡੁੱਬਣ ਨਾਲ ਖਤਮ ਹੋ ਜਾਵੇਗਾ।ਦੁਨੀਆ ਦੀ ਗੱਲ ਕਰੀਏ ਤਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਅੱਜ ਦਾ ਸੂਰਜ ਗ੍ਰਹਿਣ ਯੂਰਪ&comma; ਉੱਤਰੀ-ਪੂਰਬੀ ਅਫਰੀਕਾ&comma; ਮੱਧ ਪੂਰਬ ਅਤੇ ਪੱਛਮੀ ਏਸ਼ੀਆ &&num;8216&semi;ਚ ਨਜ਼ਰ ਆਵੇਗਾ। ਇਸ ਸੂਰਜ ਗ੍ਰਹਿਣ ਤੋਂ ਬਾਅਦ 8 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਵੀ ਲੱਗੇਗਾ&comma; ਜੋ ਏਸ਼ੀਆ&comma; ਆਸਟ੍ਰੇਲੀਆ&comma; ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕਾ ਵਿਚ ਦਿਖਾਈ ਦੇਵੇਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੋਲਕਾਤਾ ਦੇ ਬਿਰਲਾ ਪਲੈਨੀਟੇਰੀਅਮ ਦੇ ਖਗੋਲ ਵਿਗਿਆਨੀ ਦੇਵੀ ਪ੍ਰਸਾਦ ਦੁਆਰੀ ਦੇ ਅਨੁਸਾਰ&comma; ਸੂਰਜ ਗ੍ਰਹਿਣ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਆਸਾਨੀ ਨਾਲ ਦਿਖਾਈ ਦੇਵੇਗਾ। ਇਹ ਗ੍ਰਹਿਣ ਦੇਸ਼ ਦੇ ਪੂਰਬੀ ਹਿੱਸਿਆਂ &&num;8216&semi;ਚ ਨਜ਼ਰ ਨਹੀਂ ਆਵੇਗਾ ਕਿਉਂਕਿ ਉਸ ਸਮੇਂ ਇਨ੍ਹਾਂ ਇਲਾਕਿਆਂ &&num;8216&semi;ਚ ਸੂਰਜ ਛਿਪਣ ਪਹਿਲਾਂ ਹੀ ਹੋ ਚੁੱਕਾ ਹੋਵੇਗਾ। ਗ੍ਰਹਿਣ ਸ਼ਾਮ 4 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਗ੍ਰਹਿਣ ਦਾ ਸਮਾਂ ਵੱਖ-ਵੱਖ ਹੋਵੇਗਾ&comma; ਸ਼ਾਮ 4&period;50 ਵਜੇ ਤੱਕ ਜ਼ਿਆਦਾਤਰ ਸ਼ਹਿਰਾਂ &&num;8216&semi;ਚ ਗ੍ਰਹਿਣ ਨਜ਼ਰ ਆਵੇਗਾ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;