&NewLine;<p class&equals;"wp-block-paragraph"><strong>ਜਲੰਧਰ <&sol;strong>&vert; ਸੋਢਲ ਰੋਡ &&num;8216&semi;ਤੇ ਮਥੁਰਾ ਨਗਰ ਸਥਿਤ ਜੈਨ ਕਰਿਆਨਾ ਸਟੋਰ ਦੇ 26 ਸਾਲਾ ਮਾਲਿਕ ਸਚਿਨ ਨੂੰ ਸੋਮਵਾਰ ਰਾਤ 9 ਵਜੇ ਲੁਟੇਰਿਆਂ ਨੇ ਗੋਲੀਆਂ ਮਾਰ ਦਿੱਤੀਆਂ&comma; ਜਿਸ ਨਾਲ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 3 ਲੁਟੇਰੇ ਆਏ ਸਨ&comma; ਜਿਨ੍ਹਾਂ ਸਚਿਨ &&num;8216&semi;ਤੇ ਗੋਲੀਆਂ ਚਲਾਈਆਂ ਸਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਮੰਗਲਵਾਰ ਸਵੇਰੇ ਲੁਟੇਰਿਆਂ ਨੂੰ ਟ੍ਰੇਸ ਕਰਨ ਲਈ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜ਼ਖਮੀ ਨੂੰ ਇਲਾਜ ਲਈ ਐਕਟਿਵਾ &&num;8216&semi;ਤੇ ਟੈਗੋਰ ਹਸਪਤਾਲ&comma; ਸੱਤਿਅਮ ਹਸਪਤਾਲ&comma; ਜੋਸ਼ੀ ਹਸਪਤਾਲ ਤੇ ਅਰਮਾਨ ਹਸਪਤਾਲ ਲੈ ਕੇ ਗਏ ਪਰ ਕਿਸੇ ਨੇ ਇਲਾਜ ਨਹੀਂ ਕੀਤਾ। ਸਟਾਫ ਨੇ ਕਿਹਾ ਕਿ ਪੁਲਿਸ ਕੇਸ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਰਾਤ 9&period;50 ਵਜੇ ਜ਼ਖਮੀ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ &&num;8216&semi;ਚ ਲਿਜਾਇਆ ਗਿਆ ਤੇ ਰਾਤ 10&period;15 &&num;8216&semi;ਤੇ ਪਰਿਵਾਰ ਵਾਲੇ ਜੌਹਲ ਹਸਪਤਾਲ ਲੈ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੇਰ ਰਾਤ ਤੱਕ ਐੱਸਪੀ ਸੁਖਜਿੰਦਰ ਸਿੰਘ ਤੇ ਐੱਸਐੱਚਓ-8 ਰਵਿੰਦਰ ਕੁਮਾਰ ਸੋਢਲ ਰੋਡ ਇਲਾਕੇ ਦੀ ਜਾਂਚ &&num;8216&semi;ਚ ਜੁਟੇ ਹੋਏ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਚਿਨ ਦੇ ਪਰਿਵਾਰ ਨੇ ਦੱਸਿਆ ਕਿ ਉਹ ਦੁਕਾਨ ਪਹਿਲਾਂ ਬੰਦ ਕਰ ਦਿੰਦਾ ਸੀ&comma; ਅੱਜ ਹੀ ਲੇਟ ਹੋਇਆ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਸਚਿਨ ਨੇ ਡੀਸੀਪੀ ਨੂੰ ਦੱਸਿਆ ਕਿ 9 ਵੱਜਣ ਵਾਲੇ ਸਨ ਤਾਂ ਪੂਰੇ ਦਿਨ ਦੀ ਸੇਲ ਜੇਬ &&num;8216&semi;ਚ ਪਾਈ ਤੇ ਦੁਕਾਨ ਬੰਦ ਕਰਨ ਲਈ ਲਾਈਟਾਂ ਬੰਦ ਕਰ ਦਿੱਤੀਆਂ। ਦੁਕਾਨ ਦੇ ਬਾਹਰ ਆਇਆਂ ਤਾਂ ਇਕ ਬਾਈਕ &&num;8216&semi;ਤੇ 3 ਲੁਟੇਰੇ ਆ ਗਏ। ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਇਕ ਲੁਟੇਰੇ ਨੇ ਪੈਸੇ ਕੱਢਣ ਨੂੰ ਕਿਹਾ&comma; ਮੈਂ ਮਨ੍ਹਾ ਕਰ ਦਿੱਤਾ ਤਾਂ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>&lpar;ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ<&sol;strong><strong>ਟੈਲੀਗ੍ਰਾਮ ਐਪ &&num;8216&semi;ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ<&sol;strong><a href&equals;"https&colon;&sol;&sol;t&period;me&sol;Jalandharbulletin"><strong> https&colon;&sol;&sol;t&period;me&sol;Jalandharbulletin <&sol;strong><&sol;a><strong>ਜੁੜਿਆ ਜਾ ਸਕਦਾ ਹੈ।<&sol;strong><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;