&NewLine;<p class&equals;"wp-block-paragraph">ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਨੇ ਘਰ ਵਿਚ ਹੀ ਕੰਮ ਕਰਨ ਦਾ ਕਲਚਰ ਸਿੱਖਿਆ। ਲੋਕਾਂ ਨੂੰ ਇਹ ਤਰੀਕਾ ਕਾਫੀ ਪਸੰਦ ਵੀ ਆਇਆ। ਅੱਜ ਦੇ ਦੌਰ ਵਿਚ ਵਰਕ ਫਰਾਮ ਹੋਮ ਜ਼ਿੰਦਗੀ ਦਾ ਅਹਿਮ ਹਿੱਸਾ ਹੋ ਗਿਆ ਹੈ। ਅੱਜ ਵੀ ਕਈ ਕੰਪਨੀਆਂ ਇਸ ਕਲਚਰ ਨੂੰ ਅਪਨਾ ਰਹੀਆਂ ਹਨ ਤਾਂ ਕਈ ਵਾਰ ਛੁੱਟੀਆਂ ਦੀ ਜਗ੍ਹਾ ਲੋਕਾਂ ਨੂੰ ਵਰਕ ਫਰਾਮ ਹਾਮ ਦਾ ਆਪਸ਼ਨ ਦੇ ਦਿੱਤਾ ਜਾਂਦਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਵਰਕ ਫਰਾਮ ਹੋਮ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ। ਹਾਲਾਂਕਿ ਹੁਣ ਇਸ ਕਲਚਰ ਦੀ ਵਜ੍ਹਾ ਨਾਲ ਕੁਝ ਲੋਕ ਮੁਸੀਬਤ ਵਿਚ ਹਨ। ਇਕ ਅਜਿਹੀ ਹੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਦੁਲਹਾ ਵਿਆਹ ਦੇ ਦਿਨ ਵੀ ਲੈਪਟਾਪ &OpenCurlyQuote;ਤੇ ਕੰਮ ਕਰ ਰਿਹਾ ਹੈ ਇਹ ਤਸਵੀਰ ਇੰਸਟਾਗ੍ਰਾਮ &OpenCurlyQuote;ਤੇ ਸ਼ੇਅਰ ਕੀਤੀ ਗਈ ਹੈ ਤੇ ਖਾਸ ਚਰਚਾ ਬਟੋਰ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;