&NewLine;<p class&equals;"wp-block-paragraph"><strong>ਚੰਡੀਗੜ੍ਹ &vert;<&sol;strong> ਸੜਕਾਂ &&num;8216&semi;ਤੇ ਆਪਣੇ ਅਨੋਖੇ ਅੰਦਾਜ਼ &&num;8216&semi;ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ &&num;8216&semi;ਚ ਦੇਸ਼-ਵਿਦੇਸ਼ &&num;8216&semi;ਚ ਮਸ਼ਹੂਰ ਹੋ ਗਿਆ ਹੈ। ਉਸ ਨੂੰ ਇੰਡੀਅਨ ਆਈਡਲ &&num;8216&semi;ਤੇ ਮਹਿਮਾਨ ਵਜੋਂ ਬੁਲਾਇਆ ਗਿਆ ਸੀ&comma; ਜਿੱਥੇ ਉਸਨੇ ਆਪਣੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ &&num;8220&semi;ਨੋ ਪਾਰਕਿੰਗ&comma; ਨੋ ਪਾਰਕਿੰਗ&comma; ਨੋ ਪਾਰਕਿੰਗ&&num;8221&semi;…ਗੱਡੀ ਨੂ ਕ੍ਰੇਨ ਲੇ ਗਈ&&num;8221&semi; ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਦੱਸ ਦੇਈਏ ਕਿ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ&comma; ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਸ਼ੋਅ ਵਿੱਚ ਗਾਇਕਾਂ ਨੂੰ ਜੱਜ ਕਰਦੇ ਹਨ। ਪੰਜਾਬੀ ਢੋਲ &&num;8216&semi;ਤੇ ਐਸਆਈ ਭੁਪਿੰਦਰ ਦੇ ਗੀਤ &&num;8216&semi;ਤੇ ਸਾਰਿਆਂ ਨੇ ਨੱਚਿਆ। ਸ਼ੋਅ &&num;8216&semi;ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸਨ। ਉਸ ਨੇ ਇਸ ਗੀਤ ਦਾ ਵੀ ਖੂਬ ਆਨੰਦ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਨੇ ਵੀ ਇਸ ਗੀਤ &&num;8216&semi;ਤੇ ਖੂਬ ਤਾੜੀਆਂ ਵਜਾਈਆਂ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਦੌਰਾਨ ਭੁਪਿੰਦਰ ਨੇ ਸਰੋਤਿਆਂ ਅਤੇ ਜੱਜਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਗੀਤ ਲਿਖਣੇ ਸ਼ੁਰੂ ਕੀਤੇ। ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਭੁਪਿੰਦਰ ਦੇ ਇਸ ਨਿਵੇਕਲੇ ਉਪਰਾਲੇ ਦੀ ਚੰਡੀਗੜ੍ਹ ਪੁਲਿਸ ਨੇ ਵੀ ਸ਼ਲਾਘਾ ਕੀਤੀ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਹਾਲ ਹੀ &&num;8216&semi;ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ &&num;8216&semi;ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦੇ ਵਿਚਕਾਰ ਭੁਪਿੰਦਰ ਦਾ ਗੀਤ &&num;8221&semi;ਨੋ ਪਾਰਕਿੰਗ&comma; ਨੋ ਪਾਰਕਿੰਗ&comma; ਨੋ ਪਾਰਕਿੰਗ&&num;8221&semi;…ਗੱਡੀ ਨੂ ਕ੍ਰੇਨ ਲੈ ਗਈ&&num;8221&semi; ਸੋਸ਼ਲ ਮੀਡੀਆ &&num;8216&semi;ਤੇ ਕਾਫੀ ਮਸ਼ਹੂਰ ਹੋਇਆ ਹੈ&comma; ਜਿਸ ਦੀ ਜਾਣਕਾਰੀ ਭੁਪਿੰਦਰ ਸਿੰਘ ਵੀ ਦੇ ਰਹੇ ਹਨ। ਆਪਣੇ ਗੀਤ ਰਾਹੀਂ ਲੋਕਾਂ ਨੂੰ ਕਿਹਾ ਕਿ ਨੋ ਪਾਰਕਿੰਗ &&num;8216&semi;ਚ ਖੜ੍ਹੇ ਵਾਹਨ ਨੂੰ ਟੋਕਿੰਗ ਕਰਨ ਤੋਂ ਘਬਰਾਉਣ ਦੀ ਬਜਾਏ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 1073 ਜਾਂ 1122 &&num;8216&semi;ਤੇ ਕਾਲ ਕਰੋ।<&sol;p>&NewLine;&NewLine;&NewLine;&NewLine;<p class&equals;"wp-block-paragraph"> ਇਸ ਤੋਂ ਪਹਿਲਾਂ ਵੀ ਉਹ ਚਲਾਨ ਕੱਟਣ&comma; ਹੈਲਮੇਟ ਅਤੇ ਸੀਟ ਬੈਲਟ ਨਾ ਪਾਉਣ&comma; ਡਰੰਕ ਐਂਡ ਡਰਾਈਵ ਨਾ ਕਰਨ ਆਦਿ ਲਈ ਸਮਾਰਟ ਕੈਮਰਿਆਂ ਬਾਰੇ ਜਾਗਰੂਕਤਾ ਗੀਤ ਕੱਢ ਚੁੱਕੇ ਹਨ। ਕੁਝ ਸਮਾਂ ਪਹਿਲਾਂ&comma; ਭੁਪਿੰਦਰ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਸ਼ਹੂਰ ਗੀਤ 295 ਦੀ ਤਰਜ਼ &&num;8216&semi;ਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ ਵੀ ਤਿਆਰ ਕੀਤਾ ਸੀ। ਭੁਪਿੰਦਰ ਸਿੰਘ ਆਪਣਾ ਗੀਤ &OpenCurlyQuote;ਡਾਇਲ ਕਰੋ 1930 ਗਾ ਕੇ ਲੋਕਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ ਦੌਰਾਨ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਗੀਤ ਵੀ ਰਿਲੀਜ਼ ਕਰ ਚੁੱਕੇ ਹਨ। ਭੁਪਿੰਦਰ ਨੇ ਕਰੀਬ 2 ਸਾਲ ਪਹਿਲਾਂ ਇੱਕ ਗੀਤ ਗਾਇਆ ਸੀ&comma; ਜੋ ਕਾਫੀ ਮਸ਼ਹੂਰ ਹੋਇਆ ਸੀ। ਉਸ ਦੇ ਬੋਲ ਸਨ- ਨੰਬਰ ਪਲੇਟ ਉਤੇ ਨਾ ਜੋ ਲਿਖਾਂਦੇ ਨੇ&comma; ਸ਼ੀਸ਼ਿਆਂ ਦੇ ਉਤੇ ਜੋ ਸਟਿੱਕਰ ਲਵਾਂਦੇ ਨੇ…। ਇਸ ਤੋਂ ਪਹਿਲਾਂ ਜਦੋਂ ਮੋਟਰ ਵਹੀਕਲ ਐਕਟ ਵਿੱਚ ਸੋਧ ਹੋਈ ਸੀ ਅਤੇ ਚਲਾਨ ਦੇ ਰੇਟ ਹਜ਼ਾਰਾਂ ਵਿੱਚ ਸਨ&comma; ਉਦੋਂ ਵੀ ਉਸ ਨੇ ਗੀਤ ਲਿਖਿਆ ਸੀ। ਉਸਦੇ ਬੋਲ ਸਨ- ਸੜਕ &&num;8216&semi;ਤੇ ਐਕਸੀਡੈਂਟ ਵਿੱਚ ਲੋਕ ਬਹੁਤ ਮਰਦੇ ਸੀ…<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;