&NewLine;<p class&equals;"wp-block-paragraph"><strong>ਮੁੰਬਈ &period;<&sol;strong> ਨੌਜਵਾਨਾਂ ਵਿੱਚ ਮਸ਼ਹੂਰ ਸ਼ੋਅ ਬਿਗਬੌਸ ਦਾ ਸ਼ਨੀਵਾਰ ਦੇਰ ਰਾਤ ਫਿਨਾਲੇ ਚੱਲ ਰਿਹਾ ਹੈ। ਪੰਜਾਬ ਦੀ ਮਾਡਲ ਸ਼ਹਿਨਾਜ਼ ਗਿੱਲ ਬਿਗ ਬੌਸ ਵਿੱਚੋਂ ਬਾਹਰ ਹੋ ਗਈ ਹੈ। ਉਸ ਨੇ ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਕਾਫੀ ਐਂਟਰਟੇਨ ਕੀਤਾ। ਫਾਇਨਲ ਵਿੱਚ ਜਿਹੜੇ ਛੇ ਉਮੀਦਵਾਰ ਪਹੁੰਚੇ ਉਹਨਾਂ ਵਿੱਚ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪਾਰਸ&comma; ਸਿਧਾਰਥ ਸ਼ੁਕਲਾ&comma; ਆਸਿਮ&comma; ਆਰਤੀ ਸਿੰਘ&comma; ਰਸ਼ਮੀ ਸ਼ਾਮਿਲ ਸਨ।<&sol;p>&NewLine;&NewLine;&NewLine;&NewLine;<h3 class&equals;"wp-block-heading">ਪਾਰਸ ਨੇ 10 ਲੱਖ ਰੁਪਏ ਲੈ ਕੇ ਸ਼ੋਅ ਛੱਡਿਆ<&sol;h3>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;02&sol;paras&period;jpg" alt&equals;"" class&equals;"wp-image-1886"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਸ਼ੋਅ ਦੇ ਹੋਸਟ ਸਲਮਾਨ ਖਾਨ ਨੇ 10 ਲੱਖ ਰੁਪਏ ਲੈ ਕੇ ਸ਼ੋਅ ਛੱਡਣ ਦਾ ਆਫਰ ਦਿੱਤਾ ਤਾਂ ਪਾਰਸ 10 ਲੱਖ ਰੁਪਏ ਲੈ ਕੇ ਸ਼ੋਅ ਛੱਡ ਕੇ ਚਲੇ ਗਏ ਅਤੇ ਫਿਰ ਪੰਜ ਫਾਇਨਲ ਵਿੱਚ ਬੱਚ ਗਏ। ਇਸ ਤੋਂ ਬਾਅਦ ਆਰਤੀ&comma; ਰਸ਼ਮੀ ਅਤੇ ਸਿਧਾਰਥ ਵੀ ਬਾਹਰ ਹੋ ਗਏ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫਾਇਨਲ ਮੁਕਾਬਲਾ ਆਸਿਮ ਅਤੇ ਸ਼ੁਕਲਾ ਵਿਚਾਲੇ ਚੱਲ ਰਿਹਾ ਹੈ। 15 ਮਿੰਟ ਵਾਸਤੇ ਵੋਟਿੰਗ ਲਾਇਨ ਖੁੱਲੀ ਹੈ ਉਸ ਤੋਂ ਬਾਅਦ ਨਤੀਜੇ ਆਉਣਗੇ। ਇਹਨਾਂ ਦੋਹਾਂ ਚੋਂ ਕੋਈ ਜਿੱਤੇਗਾ ਅਤੇ ਬਿਗ ਬੌਸ ਜਿੱਤਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਮਿਲੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>Note &colon;<&sol;strong> à¨µà¨Ÿà¨¸à¨à¨ª &OpenCurlyQuote;ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ &OpenCurlyQuote;ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  &OpenCurlyQuote;ਤੇ ਕਲਿੱਕ ਕਰੋ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;