<p><strong>ਜਲੰਧਰ&comma; 25 ਨਵੰਬਰ &vert;<&sol;strong> ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਜੈਨਾ ਨਗਰ &&num;8216&semi;ਚ ਮਾਡਲ ਹਾਊਸ ਦੇ ਕੋਲ 9 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਨਾਬਾਲਿਗਾ ਦੇ ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਐਕਸ਼ਨ ਵਿਚ ਆ ਗਈ ਹੈ। ਪਰਿਵਾਰ ਨੇ ਦੱਸਿਆ ਕਿ ਉਹ ਮਾਡਲ ਹਾਊਸ ਦੇ ਇਕ ਮਕਾਨ ਵਿਚ ਰਹਿ ਰਿਹਾ ਹੈ। ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੀੜਤ ਪਰਿਵਾਰ ਵਿਚ 4 ਬੱਚੇ ਹਨ। 3 ਬੇਟੀਆਂ ਅਤੇ 1 ਬੇਟਾ ਹੈ।<&sol;p>&NewLine;<p>18 ਤਰੀਕ ਨੂੰ ਮਾਤਾ-ਪਿਤਾ ਕੰਮ &&num;8216&semi;ਤੇ ਗਏ ਹਨ ਅਤੇ ਉਨ੍ਹਾਂ ਦੇ ਸਾਹਮਣੇ ਬੇਟੀ ਨੇ ਪੇਟ ਵਿਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਉਸ ਨੇ ਇਕ ਨੌਜਵਾਨ ਵਲੋਂ ਗਲਤ ਕੰਮ ਕਰ ਬਾਰੇ ਦੱਸਿਆ। ਪੁਲਿਸ ਨੇ ਆਰੋਪੀ ਨੂੰ ਫੜ ਲਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;