<p><strong>ਜਲੰਧਰ&comma; 21 ਦਸੰਬਰ&vert; <&sol;strong>ਅੱਜ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਫਿਲਮ ਡੰਕੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ &&num;8216&semi;ਪਠਾਨ&&num;8217&semi; ਅਤੇ &&num;8216&semi;ਜਵਾਨ&&num;8217&semi; ਵਰਗੀਆਂ ਰਿਕਾਰਡ ਤੋੜ ਹਿੱਟ ਫਿਲਮਾਂ ਦੇ ਚੁੱਕੇ ਹਨ। ਡੰਕੀ ਮੂਵੀ ਦੀ ਰਿਲੀਜ਼ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਖੁਲਾਸਾ ਕੀਤਾ ਕਿ ਜਲੰਧਰ ਵਿੱਚ ਇੱਕ ਵਿਲੱਖਣ ਢੰਗ ਨਾਲ ਡਿਜ਼ਾਈਨ ਕੀਤੇ ਗਏ ਘਰ ਨੇ ਉਨ੍ਹਾਂ ਨੂੰ ਫਿਲਮ ਡੰਕੀ ਬਣਾਉਣ ਲਈ ਪ੍ਰੇਰਿਤ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਉਕਤ ਫਿਲਮ ਬਣਾਉਣ ਦਾ ਸੁਝਾਅ ਮਿਲਿਆ।<&sol;p>&NewLine;<p><img class&equals;"alignnone wp-image-77891" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;ff-300x224&period;jpg" alt&equals;"" width&equals;"745" height&equals;"556" &sol;><&sol;p>&NewLine;<p>ਹਿਰਾਨੀ ਨੇ ਇਹ ਖੁਲਾਸਾ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਸ਼ੇਅਰ ਕੀਤੇ ਗਏ &&num;8216&semi;ਡੰਕੀ ਡਾਇਰੀਜ਼&&num;8217&semi; ਨਾਂ ਦੇ ਵੀਡੀਓ &&num;8216&semi;ਚ ਕੀਤਾ ਹੈ। ਵੀਡੀਓ &&num;8216&semi;ਚ ਹਿਰਾਨੀ ਨੇ ਜਲੰਧਰ ਦੇ ਇਕ ਘਰ ਦੀ ਫੋਟੋ ਦਿਖਾਈ&comma; ਜਿਸ ਦੀ ਛੱਤ &&num;8216&semi;ਤੇ ਹਵਾਈ ਜਹਾਜ਼ ਬਣਿਆ ਹੋਇਆ ਸੀ। ਜਿਸ &&num;8216&semi;ਤੇ ਵੱਡਾ ਕਰਕੇ Air India ਲਿਖਿਆ ਹੋਇਆ ਸੀ। ਉਸ ਫੋਟੋ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਹਿਰਾਨੀ ਨੇ ਕਿਹਾ ਕਿ ਇਸ ਫੋਟੋ ਨੂੰ ਕਿਸੇ ਵੀ ਤਰ੍ਹਾਂ ਐਡਿਟ ਨਹੀਂ ਕੀਤਾ ਗਿਆ ਹੈ&comma; ਇਹ ਅਸਲ ਫੋਟੋ ਹੈ। ਜਿਸ ਵਿੱਚ ਘਰ ਦੇ ਉੱਪਰ ਇੱਕ ਜਹਾਜ਼ ਬਣਾਇਆ ਗਿਆ ਸੀ।<&sol;p>&NewLine;<p><img class&equals;"alignnone wp-image-77892" src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;12&sol;gg-300x225&period;jpg" alt&equals;"" width&equals;"727" height&equals;"545" &sol;><&sol;p>&NewLine;<p><strong>ਹਿਰਾਨੀ ਨੇ ਕਿਹਾ- ਮੈਂ ਘਰ ਦੇਖ ਕੇ ਹੈਰਾਨ ਰਹਿ ਗਿਆ<&sol;strong><br &sol;>&NewLine;ਹਿਰਾਨੀ ਨੇ ਕਿਹਾ ਕਿ ਪੰਜਾਬ &&num;8216&semi;ਚ ਕਈ ਅਜਿਹੇ ਘਰ ਹਨ&comma; ਜਿਨ੍ਹਾਂ ਦੀਆਂ ਛੱਤਾਂ &&num;8216&semi;ਤੇ ਹਵਾਈ ਜਹਾਜ਼ ਬਣਾਏ ਗਏ ਹਨ। ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਫਿਰ ਮੈਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਲੋਕ ਅਜਿਹਾ ਕਿਉਂ ਕਰਦੇ ਹਨ&quest; ਹਿਰਾਨੀ ਨੇ ਵੀਡੀਓ &&num;8216&semi;ਚ ਕਿਹਾ ਕਿ ਇਹ ਤਸਵੀਰ ਉਸ ਸਮੇਂ ਲਈ ਗਈ ਸੀ ਜਦੋਂ ਅਸੀਂ ਫਿਲਮ ਡੰਕੀ ਬਣਾਉਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦਾ ਦੌਰਾ ਵੀ ਕੀਤਾ।<&sol;p>&NewLine;<p>ਮੈਨੂੰ ਪਤਾ ਲੱਗਾ ਕਿ ਇਹ ਇੱਕ ਸੱਭਿਆਚਾਰਕ ਚੀਜ਼ ਹੈ&comma; ਜਿੱਥੇ ਘਰ ਦਾ ਕੋਈ ਵੀ ਬੱਚਾ ਜਾਂ ਪਰਿਵਾਰ ਦਾ ਮੈਂਬਰ ਲੰਡਨ&comma; ਕੈਨੇਡਾ&comma; ਅਮਰੀਕਾ&comma; ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਘਰ ਦੀ ਛੱਤ &&num;8216&semi;ਤੇ ਜਹਾਜ਼ ਬਣਾਉਂਦੇ ਹਨ।<&sol;p>&NewLine;<p><strong>ਸ਼ਾਹਰੁਖ ਨੇ ਕਿਹਾ- ਮੈਨੂੰ ਇਹ ਤੱਥ ਹਿਰਾਨੀ ਤੋਂ ਪਤਾ ਲੱਗਾ<&sol;strong><br &sol;>&NewLine;ਗੱਲਬਾਤ ਦਾ ਹਿੱਸਾ ਬਣੇ ਅਦਾਕਾਰ ਸ਼ਾਹਰੁਖ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਵਿਦੇਸ਼ ਗਿਆ ਹੈ। ਮੈਂ ਪੰਜਾਬ ਵਿੱਚ ਵੀ ਕਈ ਵਾਰ ਸ਼ੂਟਿੰਗ ਕੀਤੀ ਹੈ। ਜਿੱਥੇ ਮੈਂ ਘਰਾਂ ਦੇ ਉੱਪਰ ਬਣੇ ਜਹਾਜ਼ ਵੀ ਦੇਖੇ ਸਨ&comma; ਪਰ ਮੈਂ ਸੋਚਿਆ ਕਿ ਇਹ ਸਿਰਫ ਪਾਣੀ ਦੀ ਟੈਂਕੀ ਹੈ&period; ਸ਼ਾਹਰੁਖ ਨੇ ਕਿਹਾ ਕਿ ਹਿਰਾਨੀ ਨੇ ਮੈਨੂੰ ਕਰੀਬ 4 ਸਾਲ ਪਹਿਲਾਂ ਫੋਟੋ ਦਿਖਾਈ ਸੀ। ਜਿਸ ਤੋਂ ਬਾਅਦ ਅਸੀਂ ਡੰਕੀ ਫਿਲਮ ਬਣਾਉਣ ਬਾਰੇ ਸੋਚ ਰਹੇ ਸੀ।<&sol;p>&NewLine;<p>ਜਿਸ ਨੂੰ ਸਿਰਫ ਜਹਾਜ਼ ਦਾ ਡਿਜ਼ਾਈਨ ਦਿੱਤਾ ਗਿਆ ਹੈ। ਇਸ &&num;8216&semi;ਤੇ ਹਿਰਾਨੀ ਨੇ ਕਿਹਾ ਕਿ ਅਸਲ &&num;8216&semi;ਚ ਇਨ੍ਹਾਂ ਦੀ ਵਰਤੋਂ ਪਾਣੀ ਦੇ ਟੈਂਕਰਾਂ ਵਜੋਂ ਵੀ ਕੀਤੀ ਜਾਂਦੀ ਹੈ। ਪਰ ਤਸਵੀਰ ਵਿੱਚ ਜੋ ਹੈ ਉਹ ਥੋੜ੍ਹਾ ਵੱਖਰਾ ਹੈ&comma; ਕਿਉਂਕਿ ਇਸਦੇ ਅੰਦਰ ਦੋ ਬੈੱਡਰੂਮ ਹਨ। ਤੁਹਾਨੂੰ ਦੱਸ ਦੇਈਏ ਕਿ &&num;8216&semi;ਡੰਕੀ&&num;8217&semi; &&num;8216&semi;ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ&comma; ਵਿੱਕੀ ਕੌਸ਼ਲ&comma; ਅਨਿਲ ਗਰੋਵਰ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ &&num;8216&semi;ਚ ਹਨ। ਇਹ ਫਿਲਮ ਅੱਜ ਯਾਨੀ 21 ਦਸੰਬਰ ਨੂੰ ਵੱਡੇ ਪਰਦੇ &&num;8216&semi;ਤੇ ਰਿਲੀਜ਼ ਹੋਵੇਗੀ। ਇਸ ਨੂੰ ਲੈ ਕੇ ਪ੍ਰਸ਼ੰਸਕਾਂ &&num;8216&semi;ਚ ਕਾਫੀ ਕ੍ਰੇਜ਼ ਹੈ।<&sol;p>&NewLine;<p><strong>ਜਲੰਧਰ ਦੇ ਤੱਲ੍ਹਣ ਸਾਹਿਬ ਗੁਰਦੁਆਰੇ ਬਾਰੇ ਵੀ ਦੱਸਿਆ<&sol;strong><br &sol;>&NewLine;ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਸ਼ੇਅਰ ਕੀਤੀ ਗਈ &&num;8216&semi;ਡੰਕੀ ਡਾਇਰੀਜ਼&&num;8217&semi; ਵੀਡੀਓ &&num;8216&semi;ਚ ਸ਼ਾਹਰੁਖ ਖਾਨ ਨੇ ਜਲੰਧਰ ਦੇ ਤੱਲ੍ਹਣ ਸਾਹਿਬ ਗੁਰਦੁਆਰੇ ਦੀਆਂ ਤਸਵੀਰਾਂ ਵੀ ਦਿਖਾਈਆਂ&comma; ਜਿਸ &&num;8216&semi;ਚ ਉਸ ਨੇ ਦੱਸਿਆ ਕਿ ਉਕਤ ਗੁਰਦੁਆਰਾ ਸਾਹਿਬ ਨੂੰ ਆਮ ਤੌਰ &&num;8216&semi;ਤੇ ਵੀਜ਼ਾ ਗੁਰਦੁਆਰਾ ਕਿਹਾ ਜਾਂਦਾ ਹੈ। ਇਸ &&num;8216&semi;ਤੇ ਰਾਜਕੁਮਾਰ ਹਿਰਾਨੀ ਨੇ ਕਿਹਾ ਕਿ ਲੋਕ ਇੱਥੇ ਆਪਣਾ ਪਾਸਪੋਰਟ ਚੜ੍ਹਾਉਣ ਆਉਂਦੇ ਹਨ। ਇਸ ਨੂੰ ਵੀਜ਼ਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ। ਅਜਿਹੇ ਗੁਰਦੁਆਰਿਆਂ ਦੇ ਬਾਹਰ ਖਿਡੌਣੇ ਹਵਾਈ ਜਹਾਜ਼ ਵਿਕਦੇ ਹਨ। ਉਕਤ ਜਹਾਜ਼ ਫਿਰ ਗੁਰਦੁਆਰੇ ਨੂੰ ਭੇਟ ਕੀਤੇ ਜਾਂਦੇ ਹਨ।<&sol;p>&NewLine;<p>ਦੱਸ ਦਈਏ ਕਿ ਗੁਰਦੁਆਰੇ &&num;8216&semi;ਚ ਖਿਡਾਉਣਾ ਜਹਾਜ਼ ਚੜ੍ਹਾਉਣ &&num;8216&semi;ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਕਿਉਂਕਿ SGPC ਨੇ ਇਸ &&num;8216&semi;ਤੇ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;