ਅੰਮ੍ਰਿਤਸਰ | SGPC ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਨਸ਼ਾ ਤਸਕਰਾਂ ਦਾ ਵਿਰੋਧ ਕਰਨ ਲਈ ਪਿੰਡ ਪੱਧਰ ’ਤੇ ਕਮੇਟੀਆਂ ਗਠਿਤ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਨੇ ਟਵਿੱਟਰ ‘ਤੇ ਵੋਟਾਂ ਦੀ ਕਾਪੀ ਜਨਤਕ ਕਰਦਿਆਂ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦਾ ਬੋਲਬਾਲਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਜਥੇਬੰਦ ਢਾਂਚੇ ਨੂੰ ਤਬਾਹ ਕਰਨ ਵਿਚ ਸਰਕਾਰਾਂ ਦੀ ਨਾਕਾਮੀ ’ਤੇ ਸਵਾਲ ਖੜ੍ਹੇ ਕੀਤੇ। ਇਸ ਨੂੰ ਖਤਮ ਕਰਨ ਲਈ ਪਿੰਡ-ਪਿੰਡ ਕਮੇਟੀਆਂ ਬਣਾਉਣ ਲਈ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਪਿੰਡ ਪੱਧਰ ‘ਤੇ ਕੰਮ ਕਰਨ ਲਈ ਕਿਹਾ ਹੈ।
SGPC ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
- ਖੰਨਾ ‘ਚ ਤੇਜ਼ ਰਫਤਾਰ ਕਾਰ ਚਾਲਕ ਦਾ ਕਾਰਾ ! 2 ਵਿਅਕਤੀਆਂ ਨੂੰ ਲਿਆ ਚਪੇਟ ‘ਚ, ਇਕ ਦੀ ਕੱਟੀ ਗਈ ਜੀਭ
ਲੁਧਿਆਣਾ, 19 ਨਵੰਬਰ | ਖੰਨਾ ਦੇ ਸਮਰਾਲਾ ਰੋਡ 'ਤੇ ਕਾਰ ਨੇ ਪਹਿਲਾਂ ਬਾਈਕ ਸਵਾਰ ਨੂੰ…
- ਲੁਧਿਆਣਾ ਪੁਲਿਸ ਦਾ ਐਕਸ਼ਨ ! ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਲੁਧਿਆਣਾ, 19 ਨਵੰਬਰ | ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਪੈਦਲ ਰਾਹਗੀਰਾਂ ਤੋਂ ਲੁੱਟ-ਖੋਹ ਕਰਨ…
- ਸੰਗਰੂਰ ‘ਚ CM ਮਾਨ ਨੇ 422 ਪੰਚਾਇਤਾਂ ਦੇ ਨਵੇਂ ਚੁਣੇ ਪੰਚਾਂ ਨੂੰ ਚੁਕਾਈ ਸਹੁੰ, ਕਿਹਾ- ਵਿਕਾਸ ਲਈ ਫੰਡਾਂ ਦੀ ਨਹੀਂ ਆਵੇਗੀ ਕਮੀ
ਸੰਗਰੂਰ, 19 ਨਵੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (19 ਨਵੰਬਰ) ਸੰਗਰੂਰ…
- ਘਰੋਂ ਸਕੂਲ ਗਈ 11ਵੀਂ ਕਾਲਸ ਦੀ ਵਿਦਿਆਰਥਣ ਹੋਈ ਲਾਪਤਾ, ਲੱਭ-ਲੱਭ ਕਮਲੇ ਹੋਏ ਮਾਪੇ
ਕਪੂਰਥਲਾ, 19 ਨਵੰਬਰ | ਫਗਵਾੜਾ ਸਬ-ਡਵੀਜ਼ਨ 'ਚ 11ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਲਾਪਤਾ ਹੋ ਗਈ।…
- ਲੁਧਿਆਣਾ ਪੁਲਿਸ ਦਾ ਕਾਰਾ ! ਬੱਚਿਆਂ ਲਈ ਚਿਕਨ ਪੈਕ ਕਰਵਾ ਰਹੇ ਵਾਪਰੀ ਨੂੰ ਜ਼ਬਰੀ ਚੁੱਕਿਆ, 3 ਘੰਟਿਆਂ ਬਾਅਦ ਗਲਤੀ ਮੰਨ ਕੇ ਛੱਡਿਆ
ਲੁਧਿਆਣਾ, 19 ਨਵੰਬਰ | ਆਪਣੇ ਬੱਚਿਆਂ ਲਈ ਚਿਕਨ ਪੈਕ ਕਰਵਾਉਣ ਆਏ ਜੁੱਤੀਆਂ ਦੇ ਕਾਰੋਬਾਰੀ ਨੂੰ…
- ਬ੍ਰੇਕਿੰਗ : ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲ, ਜੇਲ ‘ਚੋਂ ਆਉਣਗੇ ਬਾਹਰ
ਚੰਡੀਗੜ੍ਹ, 19 ਨਵੰਬਰ | ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਜੇਲ…
- ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 2 ਸਕੇ ਭਰਾਵਾਂ ਸਮੇਤ 3 ਦੀ ਹਾਦਸੇ ‘ਚ ਮੌਤ
ਹਿਮਾਚਲ, 19 ਨਵੰਬਰ | ਚੰਬਾ ਜ਼ਿਲੇ ਵਿਚ ਦੇਰ ਰਾਤ ਇਕ ਕਾਰ ਖਾਈ ਵਿਚ ਡਿੱਗਣ ਕਾਰਨ…
- ਲੁਧਿਆਣਾ : ਰੇਹੜੀ ‘ਤੇ ਕੁਲਚ-ਛੋਲੇ ਖਾ ਰਹੇ ਪਤੀ-ਪਤਨੀ ਨਾਲ ਵਾਰਦਾਤ, CCTV ਖੰਗਾਲ ਰਹੀ ਪੁਲਿਸ
ਲੁਧਿਆਣਾ, 19 ਨਵੰਬਰ | ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਨੀਲਾ ਝੰਡਾ ਗੁਰਦੁਆਰੇ ਨੇੜੇ…
- ਲੁਧਿਆਣਾ : ਧੁੰਦ ‘ਚ ਵਿਦਿਆਰਥੀਆਂ ਦੀ ਜਾਨ ਨੂੰ ਪਾਇਆ ਖਤਰੇ ‘ਚ ; ਓਵਰਲੋਡ ਬੱਸ ਦੀ ਛੱਤ ‘ਤੇ ਬਿਠਾਇਆ, ਵੀਡੀਓ ਵਾਇਰਸ
ਲੁਧਿਆਣਾ, 19 ਨਵੰਬਰ | ਜ਼ਿਲੇ ਦੇ ਖੰਨਾ 'ਚ ਧੁੰਦ ਦੇ ਵਿਚਕਾਰ ਯਾਤਰੀਆਂ ਦੀ ਸੁਰੱਖਿਆ ਨਾਲ…
- ਆਪਣੇ ਵਿਵਾਦਿਤ ਬਿਆਨ ‘ਤੇ MP ਚੰਨੀ ਨੇ ਮੰਗੀ ਮੁਆਫੀ, ਕਿਹਾ- ਜੇਕਰ ਕਿਸੇ ਨੂੰ ਠੇਸ ਪਹੁੰਚੀ ਤਾਂ ਮੁਆਫ ਕਰਨਾ
ਜਲੰਧਰ, 19 ਨਵੰਬਰ | ਗਿੱਦੜਬਾਹਾ ਸੀਟ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਪ੍ਰਚਾਰ ਦੌਰਾਨ ਔਰਤਾਂ…