&NewLine;<p class&equals;"wp-block-paragraph"><strong>ਬਠਿੰਡਾ ।<&sol;strong> ਇਥੋਂ ਦੇ ਇਕ ਮਸ਼ਹੂਰ ਫਾਈਵ ਸਟਾਰ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਇਕ ਲੜਕੀ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ&comma; ਜਿਨ੍ਹਾਂ &&num;8216&semi;ਚ ਲੁਧਿਆਣਾ ਦੇ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ 3 ਵਪਾਰੀ ਸ਼ਾਮਲ ਹਨ। ਪੁਲਿਸ ਨੇ ਕਾਬੂ ਕੀਤੇ ਆਰੋਪੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਮੁਤਾਬਕ 2 ਹੋਰ ਲੜਕੀਆਂ ਦੇਹ ਵਪਾਰ ਲਈ ਹੋਟਲ &&num;8216&semi;ਚ ਗਈਆਂ ਸਨ ਪਰ ਉਹ ਉਥੋਂ ਪਹਿਲਾਂ ਹੀ ਆ ਗਈਆਂ ਸਨ। ਪੁਲਿਸ ਨੇ ਦੋਵਾਂ ਲੜਕੀਆਂ ਦੇ ਆਧਾਰ ਕਾਰਡ ਬਰਾਮਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੜਕੀਆਂ ਨੂੰ ਸ਼ਹਿਰ ਦੇ ਗੋਨਿਆਣਾ ਰੋਡ &&num;8216&semi;ਤੇ ਸਥਿਤ ਇਕ ਨਾਮੀ ਹੋਟਲ &&num;8216&semi;ਚ ਭੇਜ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਸੂਚਨਾ ਦੇ ਆਧਾਰ &&num;8216&semi;ਤੇ ਪੁਲਿਸ ਟੀਮ ਨੇ ਹੋਟਲ &&num;8216&semi;ਚ ਛਾਪੇਮਾਰੀ ਕੀਤੀ ਤਾਂ ਆਰੋਪੀ ਸੁਭਾਸ਼ ਜੋਸ਼ੀ&comma; ਮੁਕੇਸ਼ ਕੁਮਾਰ&comma; ਆਸ਼ੀਸ਼ ਡਬਰਾਲ ਵਾਸੀ ਲੁਧਿਆਣਾ ਤੇ ਇਕ ਲੜਕੀ ਵਾਸੀ ਫੌਜੀ ਚੌਕ ਬਠਿੰਡਾ ਨੂੰ ਹੋਟਲ ਦੇ ਕਮਰੇ &&num;8216&semi;ਚੋਂ ਇਤਰਾਜ਼ਯੋਗ ਹਾਲਤ &&num;8216&semi;ਚ ਕਾਬੂ ਕੀਤਾ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;11&sol;Sex-Racket1&period;jpg" alt&equals;"" class&equals;"wp-image-23953"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਲੁਧਿਆਣਾ ਦੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਵਪਾਰੀਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਆਰੋਪੀ ਲੁਧਿਆਣਾ ਦੇ ਟਰਾਂਸਪੋਰਟ ਵਪਾਰੀ ਹਨ&comma; ਜਿਨ੍ਹਾਂ ਨੇ ਆਨਲਾਈਨ ਹੋਟਲ &&num;8216&semi;ਚ ਕਮਰੇ ਬੁੱਕ ਕਰਵਾਏ ਸਨ&comma; ਜਦਕਿ ਬਠਿੰਡਾ ਤੋਂ ਲੜਕੀਆਂ ਦਾ ਪ੍ਰਬੰਧ ਉਨ੍ਹਾਂ ਦੇ ਜਾਣਕਾਰ ਤੇ ਬਠਿੰਡਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕਰਵਾਇਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">3 ਲੜਕੀਆਂ ਨੂੰ ਮੀਟਿੰਗ ਕਰਨ ਦੇ ਬਹਾਨੇ ਹੋਟਲ &&num;8216&semi;ਚ ਬੁਲਾਇਆ ਗਿਆ&comma; ਜਿਨ੍ਹਾਂ &&num;8216&semi;ਚ 2 ਲੜਕੀਆਂ ਅੱਧੀ ਰਾਤ ਨੂੰ ਚਲੇ ਗਈਆਂ&comma; ਜਦਕਿ ਇਕ ਲੜਕੀ ਹੋਟਲ &&num;8216&semi;ਚ ਰੁਕ ਗਈ ਸੀ। <&sol;p>&NewLine;&NewLine;&NewLine;&NewLine;<p class&equals;"wp-block-paragraph">ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਹੀ ਜਾ ਚੁੱਕੀਆਂ 2 ਲੜਕੀਆਂ ਦੇ ਆਧਾਰ ਕਾਰਡ ਹੋਟਲ ਦੇ ਸਟਾਫ ਕੋਲੋਂ ਬਰਾਮਦ ਕਰ ਲਏ ਗਏ ਹਨ&comma; ਜਦਕਿ ਲੜਕੀਆਂ ਨੂੰ ਹੋਟਲ &&num;8216&semi;ਚ ਭੇਜਣ ਵਾਲੇ ਦਲਾਲ ਦਾ ਨਾਂ ਤੇ ਐਡਰੈਸ ਵੀ ਪਤਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਨੂੰ ਵੀ ਕਾਬੂ ਕੀਤਾ ਜਾ ਸਕੇ।<&sol;p>&NewLine;&NewLine;&NewLine;&NewLine;<h4 class&equals;"wp-block-heading">ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ &OpenCurlyQuote;ਤੇ<&sol;h4>&NewLine;&NewLine;&NewLine;&NewLine;<ul class&equals;"wp-block-list"><li>ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ <strong>Punjabi Bulletin <&sol;strong>ਚੈਨਲ ਨਾਲ ਜੁੜੋ <strong><a href&equals;"https&colon;&sol;&sol;t&period;me&sol;punjabibulletin">https&colon;&sol;&sol;t&period;me&sol;punjabibulletin<&sol;a><&sol;strong><&sol;li><li>ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ <&sol;li><&sol;ul>&NewLine;&NewLine;&NewLine;&NewLine;<figure class&equals;"wp-block-gallery aligncenter columns-1 is-cropped wp-block-gallery-1 is-layout-flex wp-block-gallery-is-layout-flex"><ul class&equals;"blocks-gallery-grid"><li class&equals;"blocks-gallery-item"><figure><img src&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" alt&equals;"" data-id&equals;"17947" data-full-url&equals;"https&colon;&sol;&sol;punjabibulletin&period;in&sol;wp-content&sol;uploads&sol;2021&sol;07&sol;BagAdd370&period;jpg" data-link&equals;"https&colon;&sol;&sol;punjabibulletin&period;in&sol;bagadd370&sol;" class&equals;"wp-image-17947"&sol;><&sol;figure><&sol;li><&sol;ul><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;