&NewLine;<p class&equals;"wp-block-paragraph"><strong>ਹੈਲਥ ਡੈਸਕ &vert;<&sol;strong> ਹਰ ਇਕ ਦੀ ਇੱਛਾ ਹੁੰਦੀ ਹੈ ਕਿ ਉਹ ਸਾਦਾ ਲਈ ਸੁੰਦਰ ਅਤੇ ਜਵਾਨ ਰਹੇ। ਇਸ ਲਈ ਬਾਜ਼ਾਰ &&num;8216&semi;ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਚਟ ਵੀ ਮੌਜੂਦ ਹਨ&comma; ਜਿਨ੍ਹਾਂ ਨੂੰ ਲੋਕ ਯੰਗ ਅਤੇ ਸੁੰਦਰ ਰਹਿਣ ਲਈ ਇਸਤੇਮਾਲ ਕਰਦੇ ਹਨ। ਕਈ ਕੰਪਨੀਆਂ ਆਪਣੇ ਪ੍ਰੋਡਕਟਸ ਦੀ ਮਾਰਕਟਿੰਗ ਕਰਦੇ ਹੋਏ ਯੰਗ ਦਿਖਾਉਣ ਦਾ ਦਾਅਵਾ ਕਰਦੇ ਇਸ਼ਤਿਆਰ ਲਗਾਉਂਦੀਆਂ ਹਨ&comma; ਹਾਲਾਂਕਿ ਇਨ੍ਹਾਂ ਦਾ ਕੋਈ ਖਾਸ ਅਸਰ ਨਹੀਂ ਹੁੰਦਾ ਕਿਉਂਕਿ ਵਿਅਕਤੀ ਦੀ ਉਮਰ ਹਰ ਦਿਨ ਵਧਦੀ ਰਹਿੰਦੀ ਹੈ ਅਤੇ ਉਹ ਬੁਢਾ ਹੁੰਦਾ ਜਾਂਦਾ ਹੈ। <&sol;p>&NewLine;&NewLine;&NewLine;&NewLine;<p class&equals;"wp-block-paragraph">ਪਰ ਹੁਣ ਉਮਰ ਘਟਾਈ ਵੀ ਜਾ ਸਕਦੀ ਹੈ। ਇੱਕ ਲੰਬੀ ਰਿਸਰਚ ਤੋਂ ਬਾਅਦ ਵਿਗਿਆਨੀਆਂ ਨੂੰ ਉਮਰ ਘੱਟ ਕਰਨ &&num;8216&semi;ਚ ਸਫਲਤਾ ਮਿਲੀ ਹੈ। ਹਾਰਵਰਡ ਮੈਡੀਕਲ ਸਕੂਲ ਅਤੇ ਬੋਸਟਨ ਯੂਨੀਵਰਸਿਟੀ ਦੀ ਇਸ ਸਾਂਝੀ ਰਿਸਰਚ &&num;8216&semi;ਚ ਕੁਝ ਵਿਗਿਆਨੀਆਂ ਨੇ ਆਪਣੇ ਪ੍ਰਯੋਗ &&num;8216&semi;ਚ ਕੁਝ ਅਜਿਹਾ ਕੀਤਾ&comma; ਜਿਸ ਨਾਲ ਉਮਰ ਘਟਦੀ ਹੈ ਅਤੇ ਚਮੜੀ ਪਹਿਲਾਂ ਦੀ ਤਰ੍ਹਾਂ ਜਵਾਨ ਅਤੇ ਚਮਕਦਾਰ ਦਿਖਾਈ ਦਿੰਦੀ ਹੈ। ਨਾ ਸਿਰਫ ਚਮੜੀ ਸਗੋਂ ਜਵਾਨੀ ਵਰਗੀ ਚੁਸਤੀ-ਫੁਰਸੀ ਵੀ ਵਾਪਸ ਆ ਜਾਂਦੀ ਹੈ। ਇਸ ਰਿਸਰਚ ਨੂੰ ਵਿਗਿਆਨਕ ਜਰਨਲ ਸੈੱਲ &&num;8216&semi;ਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਫਿਲਹਾਲ ਇਹ ਪ੍ਰਯੋਗ ਵਿਗਿਆਨੀਆਂ ਨੇ ਚੂਹਿਆਂ &&num;8216&semi;ਤੇ ਕੀਤਾ&comma; ਜਿਸ &&num;8216&semi;ਚ ਉਨ੍ਹਾਂ ਨੂੰ ਸਫਲਤਾ ਮਿਲੀ ਹੈ। ਜੇਕਰ ਵਿਗਿਆਨੀਆਂ ਦੀ ਇਸ ਰਿਸਰਚ &&num;8216&semi;ਤੇ ਵਿਸ਼ਵਾਸ ਕੀਤਾ ਜਾਵੇ ਤਾਂ ਵਿਅਕਤੀਆਂ ਦੀ ਉਮਰ ਵੀ ਆਉਣ ਵਾਲੇ ਸਮੇਂ ਘਟਾਈ ਜਾ ਸਕਦੀ ਹੈ ਅਤੇ 50 ਸਾਲ ਦੀ ਉਮਰ ਦਾ ਵਿਅਕਤੀ 30 ਸਾਲ ਦੇ ਨੌਜਵਾਨ ਵਰਗੀ ਤਾਕਤ ਅਤੇ ਚਮੜੀ &&num;8216&semi;ਤੇ ਵੀ ਉਸੇ ਉਮਰ ਵਾਲਾ ਗਲੋਅ ਵਾਪਸ ਪਾ ਸਕੇਗਾ।<&sol;p>&NewLine;&NewLine;&NewLine;&NewLine;<p class&equals;"wp-block-paragraph"><strong>ਪੜ੍ਹੋ ਰਿਸਰਚ ਨਾਲ ਜੁੜੀ ਦਿਲਚਸਪ ਜਾਣਕਾਰੀ<&sol;strong> ਖੋਜਕਰਤਾ ਡੇਵਿਡ ਸਿੰਕਲੇਅਰ ਦਾ ਕਹਿਣਾ ਹੈ ਕਿ ਬੁਢਾਪਾ ਇੱਕ ਰਿਵਰਸਿਬਲ ਪ੍ਰੋਸੈੱਸ ਹੈ&comma; ਜਿਸ ਨਾਲ ਛੇੜਛਾੜ ਸੰਭਵ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਸੈੱਲ ਸੁਸਤ ਹੋ ਜਾਂਦੇ ਹਨ ਤਾਂ ਉਮਰ &&num;8216&semi;ਚ ਬਦਲਾਅ ਦਿਖਾਈ ਦਿੰਦਾ ਹੈ ਪਰ ਇਹ ਰਿਸਰਚ ਇਸ ਸਿਧਾਂਤ ਨੂੰ ਨਕਾਰਦੀ ਜਾਪਦੀ ਹੈ। ਹਾਰਵਰਡ ਮੈਡੀਕਲ ਸਕੂਲ ਦੀ ਨਵੀਂ ਖੋਜ &&num;8216&semi;ਚ ਵਿਗਿਆਨੀਆਂ ਨੇ ਬੁੱਢੇ ਅਤੇ ਕਮਜ਼ੋਰ ਨਜ਼ਰ ਵਾਲੇ ਚੂਹਿਆਂ ਨੂੰ ਫਿਰ ਤੋਂ ਜਵਾਨ ਬਣਾਉਣ &&num;8216&semi;ਚ ਸਫ਼ਲਤਾ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਨੂੰ ਉਲਟਾ ਵੀ ਕੀਤਾ ਜਾ ਸਕਦਾ ਹੈ&comma; ਮਤਲਬ ਸਮੇਂ ਤੋਂ ਪਹਿਲਾਂ ਨੌਜਵਾਨ ਨੂੰ ਬੁੱਢਾ ਕਰਨਾ ਵੀ ਸੰਭਵ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;