<p><strong>ਸਮਰਾਲਾ&comma; 26 ਫਰਵਰੀ &vert;<&sol;strong> ਸਮਰਾਲਾ ਸਿਵਲ ਹਸਪਤਾਲ ਦੇ ਐਸ&period;ਐਮ&period;ਓ ਡਾ&period; ਤਾਰਿਕਜੋਤ ਸਿੰਘ &&num;8216&semi;ਤੇ ਮਾਛੀਵਾੜਾ ਰੋਡ &&num;8216&semi;ਤੇ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ&comma; ਜਿਸ ਸਬੰਧੀ ਸਮਰਾਲਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।<&sol;p>&NewLine;<p>ਤਾਰਿਕਜੋਤ ਸਿੰਘ ਨੇ ਕਿਹਾ ਕਿ ਵਰਨਾ ਕਾਰ ਵਿਚ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸੀ। ਡਾਕਟਰ ਅਨੁਸਾਰ ਕਾਰ ਵਿਚ ਸਵਾਰ 2 ਵਿਅਕਤੀ ਕਾਰ ਵਿਚੋਂ ਉਤਰ ਕੇ ਹੱਥਾਂ &&num;8216&semi;ਚ ਤੇਜ਼ਧਾਰ ਹਥਿਆਰ ਲੈ ਕੇ ਉਸ ਵੱਲ ਭੱਜੇ। ਇਸ ਦੌਰਾਨ ਡਾਕਟਰ ਤਾਰਿਕਜੋਤ ਆਪਣੀ ਕਾਰ ਭਜਾ ਕੇ ਥਾਣੇ ਵੱਲ ਲੈ ਗਏ। ਇਸ ਪੂਰੇ ਮਾਮਲੇ ਦੀ ਸੂਚਨਾ ਥਾਣਾ ਸਮਰਾਲਾ ਪੁਲਿਸ ਨੂੰ ਦਿੱਤੀ ਹੈ&comma; ਜਿਸ ਦੇ ਚਲਦਿਆਂ ਪੁਲਿਸ ਜ਼ਿਲ੍ਹਾ ਖੰਨਾ ਅਲਰਟ ਹੋ ਗਈ ਹੈ। ਸਮਰਾਲਾ ਪੁਲਿਸ ਨੇ ਅੱਜ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;<p>ਥਾਣਾ ਸਮਰਾਲਾ ਦੇ ਐਸ&period;ਐਚ&period;ਓ ਰਾਓ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਸਮਰਾਲਾ ਦੇ ਐਸ&period;ਐਮ&period;ਓ ਡਾ&period; ਤਾਰਿਕਜੋਤ ਸਿੰਘ &&num;8216&semi;ਤੇ ਉਨ੍ਹਾਂ ਦੇ ਘਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ ਤਾਂ ਅਸੀਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ&comma; ਜਿਸ ਉਤੇ ਅਸੀਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ &&num;8216&semi;ਚ ਹੋਣਗੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;