Featured
ਨੰਗਲ ਡੈਮ ਦੇ ਬਿਆਸ ਜਲਗਾਹ ਅਤੇ ਕੇਸ਼ੋਪੁਰ ਛੰਭ ਨੂੰ ਮਿਲਿਆ ਅੰਤਰਰਾਸ਼ਟਰੀ ਦਰਜਾ, ਵਧਾਈ ਪੰਜਾਬ ਦੀ ਸ਼ਾਨ
Admin - 0
ਨਵੀਂ ਦਿੱਲੀ. ਜਲਗਾਹਾਂ ਦੀ ਸੁਰੱਖਿਆ ਨਾਲ ਸਬੰਧਿਤ ਰਾਮਸਰ ਸੰਧੀ ਤਹਿਤ ਪੰਜਾਬ ਦੇ ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਡੈਮ ਜਲਗਾਹ ਸਮੇਤ ਦੇਸ਼ ਦੀਆਂ ਦਸ ਹੋਰ ਜਲਗਾਹਾਂ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਦਿੱਤਾ ਗਿਆ ਹੈ। ਭਾਰਤ 'ਚ ਹੁਣ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਜਲਗਾਹਾਂ ਦੀ ਗਿਣਤੀ 37 ਹੋ ਗਈ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ...
ਚੰਡੀਗੜ . ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਬਚਾਅ ਲਈ ਫਾਰੈਸਟ ਐਂਡ ਵਾਈਲਡ ਲਾਈਫ ਸਰਵੀਲੈਂਸ ਐਂਡ ਮੌਨੀਟਰਿੰਗ ਸਿਸਟਮ ਅਪਣਾਇਆ ਜਾਵੇਗਾ। ਇਸ ਨਵੀਂ ਪ੍ਰਣਾਲੀ ਤਹਿਤ ਜੰਗਲਾਂ 'ਚ ਥਰਮਲ ਇਮਜਿੰਗ ਕੈਮਰੇ, ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ। ਵਿਭਾਗ ਦੇ ਅਧਿਕਾਰੀਆ ਨਾਲ ਮੀਟਿੰਗ ਕਰਨ ਅਤੇ ਪੇਸ਼ਕਾਰੀ ਵੇਖਣ ਉਪਰੰਤ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬੇ...
ਨੈਸ਼ਨਲ
Video : ਕਾਮੇਡੀਅਨ ਕੁਨਾਲ ਕਾਮਰਾ ਨੇ ਹਵਾਈ ਜਹਾਜ਼ ‘ਚ ਪੱਤਰਕਾਰ ਅਰਨਬ ਨੂੰ ਕਿਹਾ ਬੁਜ਼ਦਿਲ, ਅਰਨਬ ਚੁੱਪ
Admin - 0
ਨਵੀਂ ਦਿੱਲੀ . ਸੋਸ਼ਲ ਮੀਡੀਆ ਦੇ ਮਸ਼ਹੂਰ ਕਾਮੇਡੀਅਨ ਕੁਨਾਲ ਕਾਮਰਾ ਬਹੁਤ ਵਾਰ ਸੀਨੀਅਰ ਪੱਤਰਕਾਰ ਅਰਨਬ ਗੋਸਵਾਮੀ ਦੀ ਪੱਤਰਕਾਰਤਾ 'ਤੇ ਸਵਾਲ ਚੁੱਕਦੇ ਹਨ। ਮੰਗਲਵਾਰ ਨੂੰ ਦੋਵੇਂ ਇੱਕੋ ਜਹਾਜ਼ 'ਚ ਮੁੰਬਈ ਤੋਂ ਲਖਨਊ ਜਾ ਰਹੇ ਸਨ। ਕੁਨਾਲ ਕਾਮਰਾ ਆਪਣਾ ਮੋਬਾਇਲ ਲੈ ਕੇ ਅਰਨਬ ਗੋਸਵਾਮੀ ਕੋਲ ਗਏ ਅਤੇ ਅਰਨਬ ਤੋਂ ਅਰਨਬ ਦੇ ਅੰਦਾਜ਼ 'ਚ ਹੀ ਕਈ ਸਵਾਲ ਪੁੱਛੇ। ਅਰਨਬ ਨੇ ਕੁਨਾਲ ਦੇ...
ਬਾਲੀਵੁੱਡ
ਆਮਿਰ ਖ਼ਾਨ ਨੂੰ ਸੌਂਪੀਆਂ ਇਤਿਹਾਸਕ ਪੁਸਤਕਾਂ, ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣ ਦਾ ਸੁਝਾਅ
Admin - 0
ਅੰਮ੍ਰਿਤਸਰ. ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪਿਛਲੇ ਦਿਨ ਪ੍ਰਸਿੱਧ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ 'ਤੇ ਫ਼ਿਲਮ ਬਣਾਉਣ ਬਾਰੇ ਮਸ਼ਹੂਰ ਅਭਿਨੇਤਾ ਅਤੇ ਡਾਇਰੈਕਟਰ-ਪ੍ਰਾਡਿਊਸਰ ਆਮਿਰ ਖ਼ਾਨ ਨੂੰ ਸੁਝਾਅ ਦਿੱਤਾ। ਸੁਝਾਅ ਤੋਂ ਬਾਅਦ ਹੁਣ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਆਮਿਰ ਖ਼ਾਨ ਨੂੰ ਸਰਦਾਰ ਨਲੂਆ ਦੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਟ ਕੀਤੀਆਂ ਗਈਆਂ ਹਨ।
ਡਾ. ਰੂਪ ਸਿੰਘ ਟਾਟਾ ਮੈਮੋਰੀਅਲ...
ਲਾਸ ਏਜ਼ਲਸ . ਗਾਇਕਾ ਬਿਲੀ ਇਲਿਸ਼ ਨੇ ਗ੍ਰੈਮੀ ਐਵਾਰਡਜ਼ ਵਿਚ ਛੇ ਅਵਾਰਡਜ਼ ਆਪਣੇ ਨਾਮ ਕਰ ਲਿਆ। ਇਲੀਸ਼ ਨੇ ਆਪਣੇ ਭਰਾ ਤੇ ਰਿਕਾਡਿੰਗ ਪਾਰਟਨਰ ਫਿਨਿਆਸ ਓਕੋਨੋਲ ਨਾਲ ਮਿਲ ਕੇ ਛੇ ਪੁਰਸਕਾਰ ਹਾਸਿਲ ਕੀਤੇ। ਉਹ ਸੱਤ ਪੁਰਸਕਾਰਾਂ ਲਈ ਨਾਮਜ਼ਦ ਸਨ। ਇਲਿਸ਼ ਸੱਭ ਤੋਂ ਛੋਟੀ ਤੇ ਦੂਜੀ ਕਲਾਕਾਰ ਬਣ ਗਈ ਹੈ ਜਿਸ ਨੇ ਚਾਰ ਮੁੱਖ ਵਰਗਾਂ 'ਚ ਪੁਰਸਕਾਰ ਜਿੱਤੇ ਹਨ। ਇਸ...
ਨਵੀਂ ਦਿੱਲੀ . ਪਿਛਲੇ ਛੇ ਮਹੀਨਿਆ 'ਚ ਖਾਨਾ ਮੰਗਵਾਨਾ ਕਾਫੀ ਮਹਿੰਗਾ ਹੋ ਗਿਆ ਹੈ। ਇਸ ਦਾ ਕਾਰਨ ਹੈ ਕਿ ਜਿੱਥੇ ਕੰਪਨਿਆਂ ਨੇ ਛੂਟ ਦੇਣਾ ਬੰਦ ਕਰ ਦਿੱਤਾ ਹੈ, ਨਾਲ ਹੀ ਡਿਲੀਵਰੀ ਚਾਰਜ਼ ਵਿਚ ਵੀ ਵਾਧਾ ਕਰ ਦਿੱਤਾ ਹੈ। ਲੋਕ ਹੁਣ ਰੇਸਤਰਾਂ 'ਚ ਫੋਨ ਕਰਕੇ ਖਾਣਾ ਮੰਗਵਾਉਣ ਲਗ ਪਏ ਹਨ। ਫੂਡ ਡਿਲੀਵਰੀ ਐਪ ਜ਼ੋਮੈਟੋ ਤੇ ਸਵੀਗੀ ਇੰਝ ਕਰਨ ਨਾਲ...
ਨਵੀਂ ਦਿੱਲੀ. ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ 100 ਫੀਸਦੀ ਵੇਚਣ ਦਾ ਫੈਸਲਾ ਕਰ ਲਿਆ ਹੈ। ਸਰਕਾਰ ਨੇ ਇਹ ਦਸਤਾਵੇਜ਼ ਜਾਰੀ ਕੀਤਾ ਕਿ ਰਣਨੀਤਿਕ ਵਿਨੀਵੇਸ਼ ਦੇ ਤਹਿਤ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੇਸ ਦੇ ਵੀ 100 ਫੀਸਦੀ ਅਤੇ AISATS ਦੇ 50 ਫੀਸਦੀ ਸ਼ੇਅਰ ਬੇਚੇਗੀ। ਇਸਦੇ ਪ੍ਰਬੰਧਨ ਨੀਅੰਨਤਰਨ ਦਾ ਅਧੀਕਾਰ ਸਫਲ ਬੋਲੀ ਲਾਉਣ ਵਾਲੇ ਨੂੰ ਦੇ ਦਿੱਤੀ ਜਾਵੇਗੀ। ਸਰਕਾਰ ਨੇ ਇਸ...
New Delhi. Soon people can enjoy the opportunity to buy luxury flats in bollywood’s showman Raj Kapoor’s 70 year old R.K. Studio. ‘Godrej Property’ the real estate company who won the auction of R.K. Studio, happened last year has decided to convert it into luxurious flats. Located at Mumbai’s Chembur Colony and spreaded in 2.2 acres, Godrej Property has...
ਚੰਡੀਗੜ. ਹੁਣ ਕਿਸੇ ਵੀ ਗੱਡੀ 'ਤੇ ਨਾਮ ਜਾਂ ਔਹਦੇ ਲਿਖੱਣ 'ਤੇ ਲਗਾਣਾ ਪੈ ਸਕਦਾ ਹੈ ਕੋਰਟ ਦਾ ਚਕੱਰ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਕਿਸੀ ਵੀ ਸਰਕਾਰ ਜਾਂ ਪ੍ਰਾਈਵੇਟ ਵਾਹਨ 'ਤੇ ਔਹਦੇ ਅਤੇ ਹੋਰ ਕਿਸੀ ਵੀ ਤਰਾਂ ਦੀ ਜਾਣਕਾਰੀ ਨਹੀਂ ਲਿੱਖੀ ਹੋਣੀ ਚਾਹੀਦੀ। ਹਾਈਕੋਰਟ ਨੇ ਮਨਿਆ ਕਿ ਇਹ ਮੋਟਰ ਵਹੀਕਲ ਐਕਟ ਦੀ ਉਲੰਘਣਾ...
ਨਵੀਂ ਦਿੱਲੀ . ਬਾਲੀਵੁਡ ਦੇ ਸ਼ੋਮੈਨ ਰਾਜ ਕਪੂਰ ਦੇ 70 ਸਾਲ ਪੁਰਾਣੇ ਆਰ.ਕੇ ਸਟੂਡੀਓ ਵਿਚ ਜਲਦ ਹੀ ਲਗਜ਼ਰੀ ਫਲੈਟ ਨਜ਼ਰ ਆਉਣਗੇ। ਆਰ.ਕੇ ਸਟੂਡੀਓ ਨੂੰ ਖਰੀਦਣ ਵਾਲੀ ਰੀਅਲ ਇਸਟੇਟ ਕੰਪਨੀ ਗੋਦਰੇਜ਼ ਪ੍ਰਾਪਰਟੀ ਨੇ ਇੱਥੇ ਲਗਜ਼ਰੀ ਫਲੈਟ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ।ਮੁੰਬਈ ਦੇ ਚੈਮੰਬੂਰ ਇਲਾਕੇ 'ਚ ਸਥਿਤ 2.2 ਕਰੋੜ ਏਕੜ ਵਿਚ ਫੈਲੇ ਆਰ.ਕੇ ਸਟੂਡੀਓ 'ਚ ਗੋਦਰੇਜ਼ ਪ੍ਰਾਪਰਟੀ ਨੇ ਤਿੰਨ ਤਰਾਂ...