&NewLine;<p class&equals;"wp-block-paragraph"><strong>ਜਲੰਧਰ &period; <&sol;strong>ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਮਾਣ ਹੈ ਕਿ ਉਹ ਉਸ ਪੀੜ੍ਹੀ ਦਾ ਹਿੱਸਾ ਰਹੇ ਜਿਸ ਨੇ ਭਾਰਤੀ ਹਾਕੀ &&num;8216&semi;ਚ ਨਵੀਂ ਜਾਨ ਆਉਂਦੇ ਹੋਏ ਦੇਖੀ ਤੇ ਉਨ੍ਹਾਂ ਨੂੰ ਆਪਣੇ ਕਰੀਅਰ &&num;8216&semi;ਚ ਇੱਕੋ ਇਕ ਮਲਾਲ ਇਹ ਹੈ ਕਿ ਉਹ ਦੇਸ਼ ਲਈ ਓਲੰਪਿਕ ਮੈਡਲ ਨਹੀਂ ਜਿੱਤ ਸਕੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਸਰਦਾਰ ਦਾ ਮੰਨਣਾ ਹੈ ਕਿ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਟੀਮ ਕੋਲ ਅਗਲੇ ਸਾਲ ਟੋਕੀਓ &&num;8216&semi;ਚ ਚਾਰ ਦਹਾਕਿਆਂ ਦੀ ਉਡੀਕ ਨੂੰ ਖ਼ਤਮ ਕਰਨ ਦਾ ਚੰਗਾ ਮੌਕਾ ਹੈ। ਸਰਦਾਰ ਨੇ ਕਿਹਾ&comma; &&num;8216&semi;ਹਾਕੀ &&num;8216&semi;ਚ ਮੇਰਾ ਸਫਰ ਸੰਤੋਸ਼ਜਨਕ ਰਿਹਾ ਕਿਉਂਕਿ ਮੈਂ ਅਜਿਹੇ ਯੁੱਗ ਦਾ ਹਿੱਸਾ ਸੀ ਜਿਸ &&num;8216&semi;ਚ ਖੇਡ &&num;8216&semi;ਚ ਨਵੀਂ ਜਾਨ ਆਈ। 2012 &&num;8216&semi;ਚ ਲੰਡਨ ਓਲੰਪਿਕ &&num;8216&semi;ਚ ਆਖਰੀ ਸਥਾਨ &&num;8216&semi;ਤੇ ਰਹਿਣ ਤੋੋਂ ਬਾਅਦ 2018 &&num;8216&semi;ਚ ਜਦੋਂ ਮੈਂ ਸੰਨਿਆਸ ਲਿਆ ਤਾਂ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਤਕ ਦਾ ਅਸੀਂ ਲੰਬਾ ਸਫ਼ਰ ਤੈਅ ਕੀਤਾ। ਹੁਣ ਮੌਜੂਦਾ ਟੀਮ ਦੀ ਰੈਂਕਿੰਗ ਚੰਗੀ ਹੈ ਜਿਸ ਨਾਲ ਪੱਕੇ ਤੌਰ &&num;8216&semi;ਤੇ ਟੋਕੀਓ ਓਲੰਪਿਕ ਮੁਹਿੰਮ ਤੋਂ ਪਹਿਲਾਂ ਇਸ ਟੀਮ ਦਾ ਮਨੋਬਲ ਕਾਫੀ ਵਧੇਗਾ।&&num;8217&semi; ਓਲੰਪਿਕ &&num;8216&semi;ਚ ਭਾਰਤੀ ਟੀਮ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਅੱਠ ਗੋਲਡ ਮੈਡਲਾਂ ਤੋਂ ਇਲਾਵਾ ਇਕ ਸਿਲਵਰ ਤੇ ਦੋ ਕਾਂਸੇ ਮੈਡਲ ਜਿੱਤੇ ਹਨ। ਭਾਰਤ ਨੇ ਹਾਲਾਂਕਿ ਖੇਡਾਂ ਦੇ ਮਹਾਕੁੰਭ &&num;8216&semi;ਚ ਪਿਛਲੀ ਸਫਲਤਾ 40 ਸਾਲ ਪਹਿਲਾਂ 1980 &&num;8216&semi;ਚ ਮਾਸਕੋ ਓਲੰਪਿਕ &&num;8216&semi;ਚ ਹਾਸਲ ਕੀਤੀ ਸੀ ਜਦੋਂ ਉਸ ਨੇ ਆਪਣੇ ਅੱਠਵਾਂ ਤੇ ਆਖ਼ਰੀ ਗੋਲਡ ਮੈਡਲ ਜਿੱਤਿਆ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸਰਦਾਰ ਨੇ ਕਿਹਾ ਕਿ 314 ਕੌਮਾਂਤਰੀ ਮੈਚ ਖੇਡਣ ਤੋਂ ਬਾਅਦ ਮੈਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਮੇਰੇ ਘਰ &&num;8216&semi;ਚ ਓਲੰਪਿਕ ਮੈਡਲ ਨਹੀਂ ਹੈ ਪਰ ਪਿਛਲੇ ਸਾਲ ਇਸ ਟੀਮ ਨੂੰ ਲਗਾਤਾਰ ਮਜ਼ਬੂਤ ਹੁੰਦੇ ਹੋਏ ਦੇਖਣਾ ਤੇ ਇਸ ਸਾਲ ਐੱਫਆਈਐੱਚ ਹਾਕੀ ਪ੍ਰੋ ਲੀਗ &&num;8216&semi;ਚ ਉਹ ਜਿਸ ਤਰ੍ਹਾਂ ਖੇਡੇ&comma; ਮੈਨੂੰ ਉਮੀਦ ਹੈ ਕਿ ਉਹ ਓਲੰਪਿਕ ਮੈਡਲ ਜਿੱਤ ਸਕਦੇ ਹਨ। ਟੋਕੀਓ &&num;8216&semi;ਚ ਪੱਕੇ ਤੌਰ &&num;8216&semi;ਤੇ ਟੀਮ ਕੋਲ ਅਸਲੀ ਮੌਕਾ ਹੈ।<&sol;p>&NewLine;&NewLine;&NewLine;&NewLine;<h2 class&equals;"has-text-align-center wp-block-heading"><strong>Super Sale<&sol;strong><&sol;h2>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large"><a href&equals;"https&colon;&sol;&sol;www&period;facebook&period;com&sol;groups&sol;bagministerretail&sol;"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;07&sol;BagMinister-retail-add&period;jpg" class&equals;"wp-image-12052"&sol;><&sol;a><&sol;figure><&sol;div>&NewLine;&NewLine;&NewLine;&NewLine;<p class&equals;"has-text-align-center wp-block-paragraph">&lpar;950 ਰੁਪਏ ਵਾਲਾ ਇਹ ਬੈਗ ਖਰੀਦੋ ਸਿਰਫ 550 ਰੁਪਏ ਵਿੱਚ। ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ। ਕਾਲ ਕਰੋ &&num;8211&semi; 9646-786-001&rpar;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;