&NewLine;<p class&equals;"wp-block-paragraph"><strong>ਮਨੀਪੁਰ &vert;<&sol;strong> ਇਥੋਂ ਦੇ ਨੋਨੀ ਜ਼ਿਲੇ &&num;8216&semi;ਚ ਅੱਜ ਟੂਰ &&num;8216&semi;ਤੇ ਜਾਂਦੀਆਂ 2 ਸਕੂਲੀ ਬੱਸਾਂ ਪਲਟ ਗਈਆਂ। ਹਾਦਸੇ &&num;8216&semi;ਚ 15 ਵਿਦਿਆਰਥੀਆਂ ਦੀ ਮੌਤ ਹੋ ਗਈ। ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ । ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਰਿਪੋਰਟਾਂ ਮੁਤਾਬਕ ਬੱਸ ਥੰਬਲਾਨੂ ਹਾਇਰ ਸੈਕੰਡਰੀ ਸਕੂਲ&comma; ਯਾਰੀਪੋਕ &&num;8216&semi;ਤੇ ਸੀ। ਉਹ ਖਪੁਮ ਵੱਲ ਟੂਰ &&num;8216&semi;ਤੇ ਜਾ ਰਹੀ ਸੀ। 22 ਵਿਦਿਆਰਥੀਆਂ ਨੂੰ ਇੰਫਾਲ ਦੇ ਮੈਡੀਸਿਟੀ ਹਸਪਤਾਲ &&num;8216&semi;ਚ ਭਰਤੀ ਕਰਵਾਇਆ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਮੌਕੇ &&num;8216&semi;ਤੇ ਚੀਕ ਚਿਹਾੜਾ ਪੈ ਗਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;