&NewLine;<p class&equals;"wp-block-paragraph"><strong>ਜਲੰਧਰ &period; <&sol;strong>ਕਵੀ&comma; ਵਾਰਤਕਾਰ ਤੇ ਦਲਿਤ ਚਿੰਤਕ ਬਲਬੀਰ ਮਾਧੋਪੁਰੀ ਦੀ ਕਿਤਾਬ &lpar;ਸਵੈ-ਜੀਵਨੀ&rpar; <strong>ਛਾਂਗਿਆ ਰੁੱਖ <&sol;strong>ਕਈ ਭਾਸ਼ਾ ਵਿਚ ਅਨੁਵਾਦ ਹੋਈ ਹੈ। ਹਾਲ ਹੀ ਇਹ ਕਿਤਾਬ ਰੂਸੀ ਭਾਸ਼ਾ ਵਿਚ ਅਨੁਵਾਦ ਹੋ ਰਹੀ ਹੈ। ਇਸ ਕਿਤਾਬ ਨੂੰ ਰਸ਼ੀਅਨ <strong>prof &period; Anna Bochkovskaya <&sol;strong>ਅਨੁਵਾਦ ਕਰ ਰਹੇ ਹਨ। ਇਸ ਕਿਤਾਬ ਦੇ ਕਈ ਚੈਪਟਰ ਰਸ਼ੀਆ ਦੇ ਇਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਵੀ ਹੋ ਰਹੇ ਹਨ। <&sol;p>&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;hqdefault&period;jpg" class&equals;"wp-image-10496"&sol;><&sol;figure><&sol;div>&NewLine;&NewLine;&NewLine;&NewLine;<h3 class&equals;"wp-block-heading">ਛਾਂਗਿਆ ਰੁੱਖ ਕਿਤਾਬ ਦੀਆਂ ਹੋਰ ਪ੍ਰਾਪਤੀਆਂ<&sol;h3>&NewLine;&NewLine;&NewLine;&NewLine;<p class&equals;"wp-block-paragraph">ਛਾਂਗਿਆ ਰੁੱਖ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਅੰਗਰੇਜ਼ੀ ਹਿੰਦੀ ਤੇ ਸ਼ਾਹਮੁਖੀ ਵਿਚ ਛਾਪਿਆ ਗਿਆ ਹੈ। ਇਸ ਤੋਂ ਇਲਾਵਾ ਮਰਾਠੀ&comma; ਤੇਲਗੂ&comma; ਉਰਦੂ&comma; ਰਾਜਸਥਾਨੀ ਤੇ ਰੂਸੀ ਭਾਸ਼ਾ ਵਿਚ ਅਨੁਵਾਦ ਕਾਰਜ ਚੱਲ ਰਹੇ ਹਨ। ਇੰਡੀਆਂ ਦੀਆਂ ਵੱਖ-ਵੱਖ ਅਖਬਾਰਾਂ ਵਿਚ ਛਾਂਗਿਆ ਰੁੱਖ ਦੇ ਕੁਝ ਹਿੱਸੇ ਵੀ ਛਪ ਚੁੱਕੇ ਹਨ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<div class&equals;"wp-block-image"><figure class&equals;"aligncenter size-large is-resized"><img src&equals;"https&colon;&sol;&sol;punjabibulletin&period;in&sol;wp-content&sol;uploads&sol;2020&sol;06&sol;27751900&lowbar;1820341308039011&lowbar;2954236775609337820&lowbar;n&period;jpg" class&equals;"wp-image-10497" width&equals;"475" height&equals;"356"&sol;><&sol;figure><&sol;div>&NewLine;&NewLine;&NewLine;&NewLine;<h3 class&equals;"wp-block-heading">ਬਲਬੀਰ ਮਾਧੋਪੁਰੀ ਦੀਆਂ ਰਚਨਾਵਾਂ<&sol;h3>&NewLine;&NewLine;&NewLine;&NewLine;<p class&equals;"wp-block-paragraph">ਬਲਬੀਰ ਮਾਧੋਪੁਰੀ ਨੇ ਆਪਣੀ ਪੰਜਾਬੀ ਭਾਸ਼ਾ ਵਿਚ&NewLine;14 ਕਿਤਾਬਾਂ ਲਿਖੀਆਂ ਹਨ। ਉਹਨਾਂ ਨੇ ਹਿੰਦੀ&comma; ਅੰਗਰੇਜੀ ਭਾਸ਼ਾ ਦੀਆਂ ਦਰਜਨਾਂ ਕਿਤਾਬਾਂ ਦਾ ਪੰਜਾਬੀ&NewLine;ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਉਹਨਾਂ ਦਾ ਨਵਾਂ ਆ ਰਿਹਾ ਨਾਵਲ &OpenCurlyDoubleQuote;ਮਿੱਟੀ ਬੋਲ&NewLine;ਪਈ” ਦਲਿਤ ਲੋਕਾਂ ਦੁਆਰਾ ਹੰਢਾਇਆ ਦਰਦ ਬਿਆਨ ਕਰੇਗਾ। <&sol;p>&NewLine;&NewLine;&NewLine;&NewLine;<h3 class&equals;"wp-block-heading">ਮਾਣ-ਸਨਮਾਨ<&sol;h3>&NewLine;&NewLine;&NewLine;&NewLine;<p class&equals;"wp-block-paragraph">ਬਲਬੀਰ ਮਾਧੋਪੁਰੀ ਦੇ ਕੰਮਕਾਰਜ ਨੂੰ ਦੇਖਦਿਆਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ&period; ਮਨਮੋਹਨ ਸਿੰਘ ਦੁਆਰਾ 2018 ਵਿਚ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿਚ ਲਾਈਫ਼ ਟਾਇਮ ਆਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਛਾਂਗਿਆ ਰੁੱਖ ਨੂੰ ਪ੍ਰਸਿੱਧ ਕਿਤਾਬ ਘੋਸ਼ਿਤ ਹੋਣ &&num;8216&semi;ਤੇ ਪੰਜਾਬ ਸਰਕਾਰ ਨੇ 2003 ਵਿਚ ਬੈਸਟ ਬੁੱਕ ਦੇ ਸਨਮਾਨ ਨਾਲ ਨਿਵਾਜਿਆ ਤੇ ਅਨੁਵਾਦ ਦੇ ਕੰਮ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਾਮਾਂ ਦੇ ਜੇਤੂ ਹਨ ਬਲਬੀਰ ਮਾਧੋਪੁਰੀ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;